album cover
Rond
album cover
Rond was released on February 20, 2020 by Jass Records as a part of the album Dead End
ReleasedFebruary 20, 2020
LabelJass Records
BPM
Melodicness
Acousticness
Valence
Danceability
Energy

Lyrics

ਵੈਲਪੁਣੇ ਵਿੱਚ ਠਾਲਦੇ ਜੋ ਲੰਬ ਨੇ
ਸੱਡੇ ਹੌਂਸਲੇ ਦੇ ਮੂਹਰੇ ਜਾਂਦੇ ਕੰਬ ਨੇ
ਵੈਲਪੁਣੇ ਵਿੱਚ ਠਾਲਦੇ ਜੋ ਲੰਬ ਨੇ
ਸੱਡੇ ਹੌਂਸਲੇ ਦੇ ਮੂਹਰੇ ਜਾਂਦੇ ਕੰਬ ਨੇ
ਜਦੋ ਲਈ ਲਿਆ ਸਟੈਂਡ ਗਿੱਲ ਰੌਂਤਿਆ
ਵੇਖੀ ਨਿਉਂਦਿਆਂ ਸਮੇਤ ਬਾਜ਼ੀ ਤਾਰਦਾ
ਜੱਟ ਮੌਤ ਨਾਲ ਅੜਕੇ ਜਿਓਂਦੇ ਆ
ਕਿੱਥੇ ਮਾੜਾ ਮੋਟਾ ਰੌਂਦ ਹਿੱਕ ਠਾਰਦਾ
ਜੱਟ ਮੌਤ ਨਾਲ ਅੜਕੇ ਜਿਓਂਦੇ ਆ
ਕਿੱਥੇ ਮਾੜਾ ਮੋਟਾ ਰੌਂਦ ਹਿੱਕ ਠਾਰਦਾ
ਤੰਗ ਲੱਕ ਨਾ ਵੇਖਾਈ ਦਾ ਨੀ ਅਸਲਾ
ਅੱਜ ਤਕ ਤਾਂ ਨੀ ਵੇਰਿਆ ਕੋਈ ਮੱਸਲਾ
ਤੰਗ ਲੱਕ ਨਾ ਵੇਖਾਈ ਦਾ ਨੀ ਅਸਲਾ
ਅੱਜ ਤਕ ਤਾਂ ਨੀ ਵੇਰਿਆ ਕੋਈ ਮੱਸਲਾ
ਮਹਿਕਮੇ ਤੋਂ ਜਿਹੜੀ ਗੱਲ ਵੇਰ ਜਾਏ
ਓਥੇ ਡਬਕਾ ਯਾਰਾਂ ਚ ਕੰਮ ਸਾਰਦਾ
ਜੱਟ ਮੌਤ ਨਾਲ ਅੜਕੇ ਜਿਓਂਦੇ ਆ
ਕਿੱਥੇ ਮਾੜਾ ਮੋਟਾ ਰੌਂਦ ਹਿੱਕ ਠਾਰਦਾ
ਜੱਟ ਮੌਤ ਨਾਲ ਅੜਕੇ ਜਿਓਂਦੇ ਆ
ਕਿੱਥੇ ਮਾੜਾ ਮੋਟਾ ਰੌਂਦ ਹਿੱਕ ਠਾਰਦਾ
ਵੇਖ ਨੱਡੀਆਂ ਨੂੰ ਮੁੱਛਾਂ ਨੀ ਮਰੋੜ'ਦੇ
ਵੈਲਪੁਣੇ ਦੇ ਰਿਕਾਰਡ ਰਹੀਏ ਤੋੜ'ਦੇ
ਵੇਖ ਨੱਡੀਆਂ ਨੂੰ ਮੁੱਛਾਂ ਨੀ ਮਰੋੜ'ਦੇ
ਵੈਲਪੁਣੇ ਦੇ ਰਿਕਾਰਡ ਰਹੀਏ ਤੋੜ'ਦੇ
ਸਿਰ ਤੋਂ ਵੀ ਪਾਣੀ ਜਦੋ ਲੰਘ ਜਾਏ
ਓਹਦੋਂ ਨੱਕ ਤੋਂ ਵਲੈਤਾਂ ਲੋਈ ਦਾ ਮਾਰਦਾ
ਜੱਟ ਮੌਤ ਨਾਲ ਅੜਕੇ ਜਿਓਂਦੇ ਆ
ਕਿੱਥੇ ਮਾੜਾ ਮੋਟਾ ਰੌਂਦ ਹਿੱਕ ਠਾਰਦਾ
ਜੱਟ ਮੌਤ ਨਾਲ ਅੜਕੇ ਜਿਓਂਦੇ ਆ
ਕਿੱਥੇ ਮਾੜਾ ਮੋਟਾ ਰੌਂਦ ਹਿੱਕ ਠਾਰਦਾ
ਸਾਂਝ ਦਿਲ ਦੀ ਨੀ ਚੱਕਮੇਂ ਨਾ ਪਾਈ ਦੀ
ਪੰਗਾ ਪੈ ਜਾਏ ਫਿਰ ਗੁੱਡ ਨੀ ਲਵਾਈ ਦੀ
ਸਾਂਝ ਦਿਲ ਦੀ ਨੀ ਚੱਕਮੇਂ ਨਾ ਪਾਈ ਦੀ
ਪੈ ਜਾਏ ਪੰਗਾ ਫਿਰ ਗੁੱਡ ਨੀ ਲਵਾਈ ਦੀ
ਆਪ ਵਾੜੇ ਘੱਟ ਝੱਲੀ ਦੇ ਜ਼ਰੂਰ ਨੇ
ਪਰ ਸਿਰ ਨੀ ਨਿਓਂ ਦਿੰਦੇ ਯਾਰ ਦਾ
ਜੱਟ ਮੌਤ ਨਾਲ ਅੜਕੇ ਜਿਓਂਦੇ ਆ
ਕਿੱਥੇ ਮਾੜਾ ਮੋਟਾ ਰੌਂਦ ਹਿੱਕ ਠਾਰਦਾ
ਜੱਟ ਮੌਤ ਨਾਲ ਅੜਕੇ ਜਿਓਂਦੇ ਆ
ਕਿੱਥੇ ਮਾੜਾ ਮੋਟਾ ਰੌਂਦ ਹਿੱਕ ਠਾਰਦਾ
Written by: Gill Raunta, Laddi Gill
instagramSharePathic_arrow_out􀆄 copy􀐅􀋲

Loading...