Lyrics
[Verse 1]
ਸਾਰੀ ਸਾਰੀ ਰਾਤ ਮੇਰੇ ਸੁਪਨੇ ਚ ਔਂਦਾ ਏ
ਏਨੀ ਕਿਊਟ ਲਗਾ ਰੋਜ਼ ਮਿਲਣ ਨੂੰ ਔਂਦਾ ਏ
ਸਾਰੀ ਸਾਰੀ ਰਾਤ ਮੇਰੇ ਸੁਪਨੇ ਚ ਔਂਦਾ ਏ
ਏਨੀ ਕਿਊਟ ਲਗਾ ਰੋਜ਼ ਮਿਲਣ ਨੂੰ ਔਂਦਾ ਏ
[Verse 2]
ਮੇਰੇ ਕੋਲ ਆਕੇ ਗਾਲਾਂ ਨੂੰ ਟੱਚ ਕਰੇ
ਮੇਰੇ ਕੋਲ ਆਕੇ ਗਾਲਾਂ ਨੂੰ ਟੱਚ ਕਰੇ
ਕਹਿੰਦਾ ਤੂੰ ਹੀ ਚਾਹੀਦੀ ਮੈਨੂੰ
[Chorus]
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
[Verse 3]
ਅੱਛਾ ਸੁਣ
[Verse 4]
ਅਗਲੀ ਵਾਰੀ ਆਵਾਂਗਾ ਤੇ ਮਮੀ ਜੀ ਨੂੰ ਲਵਾਂਗਾ
ਕਿਊਟ ਜੇਹੀ ਬਹੂ ਦਾ ਇੰਟਰੋਡਕਸ਼ਨ ਕਰਾਵਾਂ
[Verse 5]
ਹਾਂ ਸੱਚੀ
[Verse 6]
ਅਗਲੀ ਵਾਰੀ ਆਵਾਂਗਾ ਤੇ ਮਮੀ ਜੀ ਨੂੰ ਲਵਾਂਗਾ
ਕਿਊਟ ਜੇਹੀ ਬਹੂ ਦਾ ਇੰਟਰੋਡਕਸ਼ਨ ਕਰਾਵਾਂ
ਕਹਿੰਦਾ ਸਬਰ ਨੀ ਹੁੰਦਾ ਹਨੀਮੂਨ ਤੇ ਜਣਾ
ਸਬਰ ਨੀ ਹੁੰਦਾ ਹਨੀਮੂਨ ਤੇ ਜਣਾ
ਦੱਸ ਕਿੱਥੇ ਲੈਕੇ ਚੱਲਾਂ ਮੇਰੀ ਡੌਲ ਨੂੰ
[Chorus]
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
[Verse 7]
ਕਹਿੰਦਾ ਸ਼ਾਪਿੰਗ ਤੇ ਚੱਲ
ਫਿਰ ਡਿਨਰ ਕਰਾਂਗੇ ਕਿੱਤੇ ਬਾਹਰ
ਇੱਕ ਨੀ ਦੋ ਨੀ ਲੈਕੇ ਦੇਣਾ ਤੈਨੂੰ
ਲੈਕੇ ਦੂੰਗਾ ਲਹਿੰਗੇ ਹਜ਼ਾਰ
[Verse 8]
ਹੋ ਜਾਨ ਮੇਰੀ ਜ਼ਰਾ ਸਮਾਈਲ ਦਿਖਾ
ਤੇਰੀ ਸਮਾਈਲ ਏਨੀ ਲਗਦੀ ਕਮਾਲ ਏ
[Chorus]
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
Written by: Neha Kakkar

