album cover
Jungle
364
Regional Indian
Jungle was released on October 1, 2021 by Nseeb as a part of the album Jungle - Single
album cover
Release DateOctober 1, 2021
LabelNseeb
LanguageEnglish
Melodicness
Acousticness
Valence
Danceability
Energy
BPM89

Credits

COMPOSITION & LYRICS
Jagga
Jagga
Songwriter

Lyrics

21ਵੀ ਸਦੀ ਜੱਗ ਅਜੇ ਵੀ ਜੰਗਲ ਆ
ਇਹਚ ਰਹਿਣ ਦਾ ਸਲੀਕਾ ਸਿੱਖਣਾ ਪੈਣਾ
ਮੌਕਾ ਨੀ ਮਿਲਦਾ ਏਥੇ
ਜਾ ਜੰਗਲ ਏ ਤਕੜੇ ਦਾ ਰਾਜ
ਮਾੜੇ ਲਈ ਨਾ ਚੱਲੇ ਰਹਿਮ ਦਾ ਰਵਾਜ
ਜੱਗ ਜੰਗਲ ਏ ਤਕੜੇ ਦਾ ਰਾਜ
ਏਥੇ ਮਾੜੇ ਦੀ ਨਾ ਖੈਰ ਨਾ ਕੋਈ ਰਹਿਮ ਦਾ ਰਵਾਜ਼
ਕੋਈ ਤੇਰਾ ਜਾ ਤੂੰ ਕਿਸੇ ਦੀ ਖੜਾਕ
ਖੂਨੀ ਖੇਡ ਸਿੱਧੇ ਨੇ ਹਿਸਾਬ
ਜੱਗ ਜੰਗਲ ਏ ਤਕੜੇ ਦਾ ਰਾਜ
ਏਥੇ ਮਾੜੇ ਦੀ ਨਾ ਖੈਰ ਨਾ ਕੋਈ ਰਹਿਮ ਦਾ ਰਵਾਜ਼
ਕੋਈ ਤੇਰਾ ਜਾ ਤੂੰ ਕਿਸੇ ਦੀ ਖੜਾਕ
ਖੂਨੀ ਖੇਡ ਸਿੱਧੇ ਨੇ ਹਿਸਾਬ
ਪੱਥਰਾਂ ਦੇ ਸ਼ਹਿਰ ਪਰ ਜੰਗਲੀ ਹਲਾਤ
ਪੈਂਦਾ ਬਣਨਾ ਸ਼ਿਕਾਰੀ ਜਿਓਂਦਾ ਰੱਖਣਾ ਜੇ ਆਪ
ਟਿੱਡ ਭਰਨੇ ਪੈਂਦੇ ਨੇ ਹੋਰ ਟਿੱਡ ਪਾੜ ਕੇ
ਜਿੱਤੇ ਜਾਣਦੇ ਨੀ ਮੈਦਾਨ ਏਥੇ ਤੁੱਕੇ ਮਾਰ ਕੇ
ਸਾਡਾ ਘੜੀ ਦੀਆਂ ਸੂਈਆਂ ਤੇ ਨਾ ਟਿੱਕਦਾ ਵਕਤ
ਏਥੇ ਰਹਿੰਦਾ ਓਹੀ ਮਿਤਰਾ ਜੋ ਅੰਦਰੋਂ ਸਖਤ
ਮੈਨੂੰ ਗੁਣਤੀ ਚੋਂ ਮਿਲਿਆ ਸਬਕ
ਲਾਗੇ ਪੈਂਦੇ ਸਿਰਾਂ ਉੱਤੇ ਤਾਜ ਤੇ ਤਖਤ
ਰਹਿੰਦਾ ਇਕੋ ਹੀ ਕਾਨੂੰਨ ਉੱਤੇ ਜੰਗਲ ਏ ਸਾਰਾ
ਇਕੋ ਵਾਰੀ ਆਉਂਦੀ ਮੌਕਾ ਮਿਲੇ ਨਾ ਦੁਬਾਰਾ
ਨਾ ਡੋਲ ਜੇ ਨਿਸ਼ਾਨਾ ਪੱਕੇ ਪੈਰ ਤੂੰ ਟਿੱਕਾ ਲਾ
ਕਿਓਂਕਿ ਇਕੋ ਵਾਰੀ ਮਿਲੇ ਮੌਕਾ ਮਿਲੇ ਨਾ ਦੁਬਾਰਾ
ਸ਼ੇਰ ਸਾਰੇ ਪੈਂਦਾ ਬਣ ਨਾ ਸਵਾ ਸ਼ੇਰ
ਡਾਰ ਦਾ ਕਿ ਕਾਮ ਜਿੱਥੇ ਜਿਗਰਾ ਦਲੇਰ
ਰੋਬ ਦੱਸੇ ਕੰਨੀ ਗੂੰਜ ਦੀ ਦਹਾੜ
ਜਿਹਦੀ ਇੱਕੋ ਹੀ ਹੈ ਚਲਦੀ ਮਰਜਾ ਯਾ ਮਾਰ ਵੈਰੀ
ਜੱਗ ਜੰਗਲ ਏ ਤਕੜੇ ਦਾ ਰਾਜ
ਏਥੇ ਮਾੜੇ ਦੀ ਨਾ ਖੈਰ ਨਾ ਕੋਈ ਰਹਿਮ ਦਾ ਰਵਾਜ਼
ਕੋਈ ਤੇਰਾ ਜਾ ਤੂੰ ਕਿਸੇ ਦੀ ਖੜਾਕ
ਖੂਨੀ ਖੇਡ ਸਿੱਧੇ ਨੇ ਹਿਸਾਬ
ਜੱਗ ਜੰਗਲ ਏ ਤਕੜੇ ਦਾ ਰਾਜ
ਏਥੇ ਮਾੜੇ ਦੀ ਨਾ ਖੈਰ ਨਾ ਕੋਈ ਰਹਿਮ ਦਾ ਰਵਾਜ਼
ਕੋਈ ਤੇਰਾ ਜਾ ਤੂੰ ਕਿਸੇ ਦੀ ਖੜਾਕ
ਖੂਨੀ ਖੇਡ ਸਿੱਧੇ ਨੇ ਹਿਸਾਬ
ਹਰ ਦਿਨ ਨਵੀਂ ਜੰਗ ਹਰ ਸਾਹ ਏ ਆਖਿਰ
ਹਰ ਮੋੜ ਉੱਤੇ ਮੌਤ ਹਰ ਕੋਈ ਏ ਸ਼ਰੀਕ
ਹਰ ਹਾਰ ਏ ਤਰੱਕੀ ਹਰ ਮਾਣ ਏ ਫ਼ਿਜ਼ੂਲ
ਏਥੇ ਜ਼ਿੰਦਗੀ ਏ ਆਮ ਪਰ ਮੌਤ ਮਸ਼ਹੂਰ
ਖੁੱਲ੍ਹ ਜਾਣ ਲੇ ਦਿਮਾਗੀ ਦਿਲ ਲਾ ਕੇ ਰੱਖਦੇ
ਲੁੱਚਿਆ ਦੀ ਚਾਂਦੀ ਸੁੱਚਾ ਬੈਠਾ ਕੱਖ ਤੇ
ਭਾਵੇਂ ਦੰਦ ਹੈ ਨੀ ਤਿੱਖੇ ਪਰ ਤਿੱਖੀਆਂ ਜ਼ੁਬਾਨਾਂ
ਝੁੰਡ ਗਿੱਦੜਾਂ ਦੇ ਭਾਰੀ ਰਹੀ ਬੱਚ ਕੇ ਜਵਾਨਾ
ਮੇਰੇ ਬਾਪ ਨੇ ਸਿਖਾਇਆ ਮੈਥੋ ਗਿਆ ਨੀ ਭੁਲਾਇਆ
ਤਾਹੀ ਭਟਕੇ ਹੋਏ ਨੂੰ ਸਾਡਾ ਰਾਹ ਮੈਂ ਦਿਖਾਇਆ
ਆਪ ਹਿੱਕ ਤੇ ਹੰਡਾਇਆ ਜੋ ਬੋਲਿਆ ਤੇ ਗਾਇਆ
ਬੱਸ ਮੰਨ ਲੇ ਮੈਂ ਅਸਲ ਓਹ ਜੰਗਲ ਤੋਂ ਆਇਆ
ਜੋੜੇ ਸੂਰਜ ਤੇ ਚੰਨ ਇਕ ਕੀਤੀ ਦਿਨ ਰਾਤ
ਪਾਏ ਨੇ ਮੰਜੇ ਤੇ ਕਦੇ ਲਾਏ ਨੀ ਹਿਸਾਬ
ਬੁਝਾਰਤ ਨੀ ਬੋਲ ਮੇਰੇ ਗੀਤ ਨੇ ਜਵਾਬ
ਜੇਹੜੇ ਕਹਿੰਦੇ ਨੇ ਨਸੀਬ ਉੱਤੇ ਹੋਈ ਕਰਾਮਾਤ
ਜੱਗ ਜੰਗਲ ਏ ਤਕੜੇ ਦਾ ਰਾਜ
ਏਥੇ ਮਾੜੇ ਦੀ ਨਾ ਖੈਰ ਨਾ ਕੋਈ ਰਹਿਮ ਦਾ ਰਵਾਜ਼
ਕੋਈ ਤੇਰਾ ਜਾ ਤੂੰ ਕਿਸੇ ਦੀ ਖੜਾਕ
ਖੂਨੀ ਖੇਡ ਸਿੱਧੇ ਨੇ ਹਿਸਾਬ
ਜੱਗ ਜੰਗਲ ਏ ਤਕੜੇ ਦਾ ਰਾਜ
ਏਥੇ ਮਾੜੇ ਦੀ ਨਾ ਖੈਰ ਨਾ ਕੋਈ ਰਹਿਮ ਦਾ ਰਵਾਜ਼
ਕੋਈ ਤੇਰਾ ਜਾ ਤੂੰ ਕਿਸੇ ਦੀ ਖੜਾਕ
ਖੂਨੀ ਖੇਡ ਸਿੱਧੇ ਨੇ ਹਿਸਾਬ
Written by: JAGGA Beats
instagramSharePathic_arrow_out􀆄 copy􀐅􀋲

Loading...