Music Video

295 (Official Audio) | Sidhu Moose Wala | The Kidd | Moosetape
Watch {trackName} music video by {artistName}

Credits

PERFORMING ARTISTS
Sidhu Moose Wala
Sidhu Moose Wala
Vocals
The Kidd
The Kidd
Programming
COMPOSITION & LYRICS
Sidhu Moose Wala
Sidhu Moose Wala
Lyrics
PRODUCTION & ENGINEERING
The Kidd
The Kidd
Producer

Lyrics

ਦੱਸ ਪੁੱਤ, ਤੇਰਾ head down ਕਾਸਤੋਂ? ਚੰਗਾ-ਭਲਾ ਹੱਸਦਾ ਸੀ, ਮੌਣ ਕਾਸਤੋਂ? ਆਹ ਜਿਹੜੇ ਦਰਵਾਜੇ ਵਿੱਚ board ਚੱਕੀ ਖੜ੍ਹੇ ਆਂ ਮੈਂ ਚੰਗੀ ਤਰ੍ਹਾਂ ਜਾਣਦਾ ਆਂ ਕੌਣ ਕਾਸਤੋਂ ਕੁਛ ਐਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਛ ਕੁ ਨੇ ਆਏ ਐਥੇ ਭੁੱਖੇ fame ਦੇ ਨਾਮ ਲੈਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਐ ਦਬੀਂ ਨਾ ਤੂੰ, ਦੁਨੀਆ ਸਵਾਦ ਲੈਂਦੀ ਐ ਨਾਲ਼ੇ ਜਿਹੜੇ ਰਸਤੇ 'ਤੇ ਤੂੰ ਤੁਰਿਆ ਐਥੇ ਬਦਨਾਮੀ high rate ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ ਅੱਜ ਕਈ ਵਚਾਉਣ ਸਭਿਆਚਾਰ ਜੁੱਟ ਕੇ ਜਣਾ-ਖਣਾ ਦਿੰਦਾ ਏ ਵਿਚਾਰ ਉਠ ਕੇ ਇੰਜ ਲੱਗੇ ਰੱਬ ਜਿਵੇਂ ਹੱਥ ਖੜ੍ਹੇ ਕਰ ਗਿਆ ਪੜ੍ਹਾਂ ਜਦੋਂ ਸੁਬਹ ਅਖ਼ਬਾਰ ਉਠ ਕੇ ਚੁੱਪ ਰਹਿ, ਓ ਪੁੱਤਰਾ, ਨਈਂ ਭੇਦ ਖੋਲ੍ਹੀਦੇ Leader ਨੇ ਐਥੇ ਹੱਕਦਾਰ ਗੋਲ਼ੀ ਦੇ ਹੋ, ਜਿਨ੍ਹਾਂ ਦੇ ਜਵਾਕਾਂ ਦੇ ਨਾਂ John ਤੇ Steve ਆਂ ਰਾਖੇ ਬਣੇ ਫਿਰਦੇ ਉਹ ਮਾਂ ਬੋਲੀ ਦੇ ਓ, ਝੂਠ ਨਹੀਓਂ, ਐਥੋਂ ਦੇ fact ਇਹ ਵੀ ਨੇ ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ ਸੱਚ ਵਾਲ਼ਾ ਬਾਣਾ ਪਾ ਜੋ ਲੋਕ ਲੁੱਟਦੇ ਸਜ਼ਾ ਇਹਨਾਂ ਨੂੰ ਵੀ ਛੇਤੀ, mate, ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ ਓ, ਲੋਕ ਵੱਟੇ ਮਾਰਦੇ ਆਂ ਭਰੇ ਰੁੱਖਾਂ 'ਤੇ Minute'an ਵਿੱਚ ਪਹੁੰਚ ਜਾਂਦੇ ਮਾਵਾਂ-ਕੁੱਖਾਂ 'ਤੇ ਕੌਣ ਕੁੱਤਾ, ਕੌਣ ਦੱਲਾ, ਕੰਜਰ ਐ ਕੌਣ ਐਥੇ certificate ਦੇਣ Facebook'an 'ਤੇ Leader ਵਰਾਉਣ ਦੇਕੇ ਆਟਾ ਇਹਨਾਂ ਨੂੰ Vote'an ਲੈਕੇ ਮਾਰਦੇ ਚਪਾਟਾ ਇਹਨਾਂ ਨੂੰ ਪਤਾ ਨਹੀਂ ਜ਼ਮੀਰ ਓਦੋਂ ਕਿੱਥੇ ਹੁੰਦੀ ਐ ਸਾਲ਼ੇ ਬੋਲਦੇ ਨਈਂ, ਸ਼ਰਮ ਦਾ ਘਾਟਾ ਇਹਨਾਂ ਨੂੰ ਡਿੱਗਦੇ ਨੂੰ ਦੇਣ ਲੋਕ ਤਾੜੀ ਰੱਖ ਕੇ ਹੋ, ਕੱਢਦੇ ਕਈ ਗਾਲ਼ਾਂ ਐਥੇ ਦਾੜ੍ਹੀ ਰੱਖ ਕੇ ਹੋ, ਤੇਰੀ ਅਤੇ ਉਹਦੀ ਮਾਂ 'ਚ ਫ਼ਰਕ ਐ ਕੀ ਅਕਲ ਇਹਨਾਂ ਨੂੰ ਥੋੜ੍ਹੀ late ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ ਤੂੰ ਹੁਣ ਤਕ ਅੱਗੇ ਤੇਰੇ ਦਮ ਕਰਕੇ ਐਥੇ photo ਨਈਂ ਖਿਚਾਉਂਦਾ ਕੋਈ ਚੰਮ ਕਰਕੇ ਕੌਣ ਕਿੰਨਾ ਰੱਬ 'ਚ ਯਕੀਨ ਰੱਖਦਾ ਲੋਕ ਕਰਦੇ ਐਂ judge ਉਹਦੇ ਕੰਮ ਕਰਕੇ ਤੂੰ ਝੁਕਿਆ ਜ਼ਰੂਰ, ਹੋਇਆ ਕੋਡਾ ਤਾਂ ਨਹੀਂ ਪੱਗ ਤੇਰੇ ਸਿਰ 'ਤੇ, ਤੂੰ ਰੋਡਾ ਤਾਂ ਨਹੀਂ ਇੱਕ ਗੱਲ ਪੁੱਛ ਇਹਨਾਂ ਠੇਕੇਦਾਰਾਂ ਨੂੰ ਸਾਡਾ ਵੀ ਐ ਪੰਥ, ਕੱਲਾ ਥੋਡਾ ਤਾਂ ਨਹੀਂ ਓ, ਗੰਡੀਆਂ ਸਿਆਸਤਾਂ ਨੂੰ ਦਿਲੋਂ ਕੱਢ ਦਿਓ ਹੋ, ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ ਹੋ, ਕਿਸੇ ਬੱਚੇ ਸਿਰ ਨਹੀਓਂ ਕੇਸ ਲੱਭਣੇ ਨਹੀਂ ਤਾਂ ਥੋਨੂੰ ਛੇਤੀ ਐਸੀ date ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ Media ਕਈ ਬਣ ਬੈਠੇ ਅੱਜ ਦੇ ਗਵਾਰ ਇੱਕੋ ਝੂਠ ਬੋਲਦੇ ਆਂ ਉਹ ਵੀ ਵਾਰ-ਵਾਰ ਬੈਠ ਕੇ ਜਨਾਨੀਆਂ ਨਾ' ਕਰਦੇ ਆਂ ਚੁਗਲੀਆਂ ਤੇ show ਦਾ ਨਾਮ ਰੱਖਦੇ ਆਂ ਚੱਜ ਦਾ ਵਿਚਾਰ ਸ਼ਾਮ ਤੇ ਸਵੇਰੇ ਭਾਲ਼ਦੇ ਵਿਵਾਦ ਨੇ ਐਵੇਂ ਤੇਰੇ ਨਾਲ਼ ਕਰਦੇ ਫ਼ਸਾਦ ਨੇ ਚੌਵੀ ਘੰਟੇ ਨਾਲ਼ੇ ਨੀਂਦ ਦੇ ਪਰਾਹੁਣੇ ਨੂੰ ਨਾਲ਼ੇ ਉਹਦੇ ਕੱਲੇ-ਕੱਲੇ ਗੀਤ ਯਾਦ ਨੇ ਭਾਵੇਂ ਔਖੀ ਹੋਈ ਐ crowd ਤੇਰੇ 'ਤੇ ਬੋਲਦੇ ਨੇ ਐਵੇਂ ਸਾਲ਼ੇ loud ਤੇਰੇ 'ਤੇ ਪਰ ਇੱਕ ਗੱਲ ਰੱਖੀਂ ਮੇਰੀ ਯਾਦ, ਪੁੱਤਰਾ ਆਹ ਬਾਪੂ ਤੇਰਾ ਬੜਾ ਆ proud ਤੇਰੇ 'ਤੇ ਤੂੰ ਦੱਬ ਗਿਆ ਦੁਨੀਆ ਨੇ ਵਹਿਮ ਪਾ ਲਿਆ ਉਠ ਪੁੱਤ ਝੋਟਿਆ, ਓਏ, ਮੂਸੇ ਆਲ਼ਿਆ ਜੇ ਐਵੇਂ ਰਿਹਾ ਗੀਤਾਂ ਵਿੱਚ ਸੱਚ ਬੋਲਦਾ ਆਉਣ ਵਾਲ਼ੀ ਪੀੜੀ educate ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ
Writer(s): Mohamad Indra Gerson, Shubhdeep Sing Sidhu Lyrics powered by www.musixmatch.com
instagramSharePathic_arrow_out