album cover
Bimariyan
3,047
Regional Indian
Bimariyan was released on July 18, 2021 by Desi Music Factory as a part of the album Bimariyan - Single
album cover
Release DateJuly 18, 2021
LabelDesi Music Factory
Melodicness
Acousticness
Valence
Danceability
Energy
BPM82

Music Video

Music Video

Lyrics

Ahh, ahhh
Ahh, ahhh
ਆਪ ਤੂੰ ਟ੍ਰੀਟ ਮੈਨੂੰ ਕਰਦਾ ਨੀ ਸਹੀ
ਫਿਰ ਵੇ ਤੂੰ ਕਹਿਣਾ ਵੇ ਮੈਂ
ਪਹਿਲਾਂ ਜੇਹੀ ਨੀ ਰਹੀ
ਆਪ ਤੂੰ ਟ੍ਰੀਟ ਮੈਨੂੰ ਕਰਦਾ ਨੀ ਸਹੀ
ਫਿਰ ਵੇ ਤੂੰ ਕਹਿਣਾ ਵੇ ਮੈਂ
ਪਹਿਲਾਂ ਜੇਹੀ ਨੀ ਰਹੀ
ਮੈਂ ਜਿਹੜੀ ਜਿਹੜੀ ਗੱਲ ਤੋਂ ਗੁਰੇਜ਼ ਕਰਦੀ
ਮੈਂ ਜਿਹੜੀ ਜਿਹੜੀ ਗੱਲ ਤੋਂ ਗੁਰੇਜ਼ ਕਰਦੀ
ਤੂੰ ਓਹੀ ਗੱਲ ਬਾਰ ਬਾਰ ਫੜ੍ਹੀ ਜਾਵੇਂ
ਵੇ ਦੱਸ ਕਿ ਬੀਮਾਰੀਆਂ
ਤੂੰ ਮੇਰੇ ਨਾਲ ਲੜੀ ਜਾਵੇਂ
ਮੈਂ ਜਿੰਨਾ ਸੋਚਾਂ ਬੋਲਣਾ ਨੀ
ਤੂੰ ਓਹਨਾਂ ਸਿਰ ਚੜ੍ਹੀ ਜਾਵੇਂ
ਵੇ ਦੱਸ ਕਿ ਬੀਮਾਰੀਆਂ
ਤੂੰ ਮੇਰੇ ਨਾਲ ਲੜੀ ਜਾਵੇਂ
ਮੈਂ ਜਿੰਨਾ ਸੋਚਾਂ ਬੋਲਣਾ ਨੀ
ਤੂੰ ਓਹਨਾਂ ਸਿਰ ਚੜ੍ਹੀ ਜਾਵੇਂ
ਕਰਦਾ ਨੀ ਪਿੱਕ ਮੇਰੀ ਕਾਲ ਵੇ
ਜਦੋ ਗੱਲ ਕੋਈ ਦੱਸਣੀ ਜ਼ਰੂਰੀ ਹੁੰਦੀ ਆ
ਹੁੰਦਾ ਏ ਤੂੰ ਵੈੱਲਾ ਮੈਨੂੰ ਕਹਿਣਾ ਸੌਰੀ
ਮੇਰੀ ਚੰਨਾ ਬੜੀ ਮਜ਼ਬੂਰੀ ਹੁੰਦੀ ਆ
ਮੈਂ ਜਿਹੜਾ ਜਿਹੜਾ ਮੈਟਰ ਕਲੋਜ਼ ਕਰਦੀ
ਮੈਂ ਜਿਹੜਾ ਜਿਹੜਾ ਮੈਟਰ ਕਲੋਜ਼ ਕਰਦੀ
ਤੂੰ ਓਹੀ ਫੇਰ ਓਪਨ ਜੇ ਕਰੀ ਜਾਵੇਂ
ਤੂੰ ਓਹੀ ਫੇਰ ਓਪਨ ਜੇ ਕਰੀ ਜਾਵੇਂ
ਵੇ ਦੱਸ ਕਿ ਬੀਮਾਰੀਆਂ
ਤੂੰ ਮੇਰੇ ਨਾਲ ਲੜੀ ਜਾਵੇਂ
ਮੈਂ ਜਿੰਨਾ ਸੋਚਾਂ ਬੋਲਣਾ ਨੀ
ਤੂੰ ਓਹਨਾਂ ਸਿਰ ਚੜ੍ਹੀ ਜਾਵੇਂ
ਵੇ ਦੱਸ ਕਿ ਬੀਮਾਰੀਆਂ
ਤੂੰ ਮੇਰੇ ਨਾਲ ਲੜੀ ਜਾਵੇਂ
ਮੈਂ ਜਿੰਨਾ ਸੋਚਾਂ ਬੋਲਣਾ ਨੀ
ਤੂੰ ਓਹਨਾਂ ਸਿਰ ਚੜ੍ਹੀ ਜਾਵੇਂ
ਤੇਰੀਆਂ ਹੀ ਟੈਂਸ਼ਨਾਂ ਚ ਸੋਹਣੀਆਂ
ਦੇਖ ਮੇਰਾ ਵੇਟ ਕਿੰਨਾ ਲੂਸ ਹੋ ਗਿਆ
ਮੈਂ ਤੇ ਮੇਰਾ ਦਿਲ ਗੱਲਾਂ ਕਰਦੇ
ਲੱਗਦਾ ਏ ਮੁੰਡਾ ਰੌਂਗ ਚੂਜ਼ ਹੋ ਗਿਆ
ਮੈਂ ਜਿੰਨਾ ਵਿੱਕੀ ਸੰਧੂ ਵਿੱਕੀ ਸੰਧੂ ਕਰਦੀ
ਮੈਂ ਜਿੰਨਾ ਵਿੱਕੀ ਸੰਧੂ ਵਿੱਕੀ ਸੰਧੂ ਕਰਦੀ
ਤੂੰ ਓਹਨਾ ਇਗਨੋਰ ਜੇਹਾ ਕਰੀ ਜਾਵੇਂ
ਤੂੰ ਓਹਨਾ ਇਗਨੋਰ ਜੇਹਾ ਕਰੀ ਜਾਵੇਂ
ਵੇ ਦੱਸ ਕਿ ਬੀਮਾਰੀਆਂ
ਤੂੰ ਮੇਰੇ ਨਾਲ ਲੜੀ ਜਾਵੇਂ
ਮੈਂ ਜਿੰਨਾ ਸੋਚਾਂ ਬੋਲਣਾ ਨੀ
ਤੂੰ ਓਹਨਾਂ ਸਿਰ ਚੜ੍ਹੀ ਜਾਵੇਂ
ਵੇ ਦੱਸ ਕਿ ਬੀਮਾਰੀਆਂ
ਤੂੰ ਮੇਰੇ ਨਾਲ ਲੜੀ ਜਾਵੇਂ
ਮੈਂ ਜਿੰਨਾ ਸੋਚਾਂ ਬੋਲਣਾ ਨੀ
ਤੂੰ ਓਹਨਾਂ ਸਿਰ ਚੜ੍ਹੀ ਜਾਵੇਂ
Written by: Rajat Nagpal, Vicky sandhu
instagramSharePathic_arrow_out􀆄 copy􀐅􀋲

Loading...