Lyrics
तेरी बाँहों में मैं क्यूँ रहा ही नहीं?
तुझपे मेरा हक़ था जो, क्यूँ रहा ही नहीं?
तेरी कमियाँ मुझको सताए, मेरे पास तेरी यादें
ਤੂੰ ਜੋ ਛੋੜ ਦੇ ਤੋ ਡਰ ਲਗਦਾ ਏ, मेरे हक़ काली रातें
ਆਸਮਾਨਾਂ ਦੇ ਤਾਰੇ ਲਗਦੇ, ਜੋ ਨਾ ਮਿਲਦੇ ਕਿਨਾਰੇ ਲਗਦੇ
ਸੋਹਣਿਆ ਵੇ, ਵਾਅਦੇ ਸਾਰੇ ਹੁਣ ਹਾਰੇ ਲਗਦੇ
ਆਸਮਾਨਾਂ ਦੇ ਤਾਰੇ ਲਗਦੇ, ਜੋ ਨਾ ਮਿਲਦੇ ਕਿਨਾਰੇ ਲਗਦੇ
ਸੋਹਣਿਆ ਵੇ, ਵਾਅਦੇ ਸਾਰੇ ਹੁਣ ਹਾਰੇ ਲਗਦੇ
मैंने बनाया ज़मीं पे, तेरा-मेरा ही ना है
देखूँ जहाँ से तुझे मैं, दिखता मेरा आसमाँ है
गलियाँ यहीं है, यहीं है जहाँ पे तुम थे मिले
ਦਿਲ ਮੇਰਾ ਤੂੰ ਭੀ ਹੁਣ ਮੋੜ ਦੇ
ਛੱਡਣਾ ਤਾਂ ਤੂੰ ਭੀ ਹੁਣ ਛੋੜ ਦੇ
ਦਿਲ ਮੇਰਾ ਤੂੰ ਭੀ ਹੁਣ ਮੋੜ ਦੇ
ਛੱਡਣਾ ਤਾਂ ਤੂੰ ਭੀ ਹੁਣ ਛੋੜ ਦੇ
ਅੜੀਆਂ ਤੂੰ ਕਿਹੜੀ ਵੀ ਆਂ ਲਾਈਆਂ ਨੇ
ਮੇਰੇ ਸੋਹਣਿਆ ਵੇ, ਸੋਹਣਿਆ ਵੇ
ਆਸਮਾਨਾਂ ਦੇ ਤਾਰੇ ਲਗਦੇ, ਜੋ ਨਾ ਮਿਲਦੇ ਕਿਨਾਰੇ ਲਗਦੇ
ਸੋਹਣਿਆ ਵੇ, ਵਾਅਦੇ ਸਾਰੇ ਹੁਣ ਹਾਰੇ ਲਗਦੇ
ਆਸਮਾਨਾਂ ਦੇ ਤਾਰੇ ਲਗਦੇ, ਜੋ ਨਾ ਮਿਲਦੇ ਕਿਨਾਰੇ ਲਗਦੇ
ਸੋਹਣਿਆ ਵੇ, ਵਾਅਦੇ ਸਾਰੇ ਹੁਣ ਹਾਰੇ ਲਗਦੇ
Written by: Anurag Vashisht, Nitin Rana