album cover
IMAGE (feat. RAFTAAR)
album cover
IMAGE (feat. RAFTAAR) was released on March 19, 2022 by Kalamkaar as a part of the album IMAGE (feat. RAFTAAR) - Single
March 19, 2022
LabelKalamkaar
BPM
Melodicness
Acousticness
Valence
Danceability
Energy

Lyrics

[Verse 1]
(i don't underestimate this guy)
(but this guy is not in my life)
(yeah yeah yeah yeah yeah)
ਕਲਮਕਾਰ
(ਵਾਹ ਵਾਹ ਨੀ ਕਰਾਈ ਯਾਰ ਨੇ ਨਾ)
(ਦੀਪ ਕਲਸੀ)
ਇੱਜ਼ਤ ਕਮਾਈ ਯਾਰ ਨੇ
(ਰਫਤਾਰ)
[Verse 2]
ਬਿਨਾ ਗੱਲੋਂ ਐਵੇਂ ਵਾਹ ਵਾਹ ਨੀ ਕਰਾਈ ਯਾਰ ਨੇ
ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ
ਜਿੰਨੂੰ ਦੇਖ ਲੋਕੀ ਬਣਨ ਦਾ ਕਰਦੇ ਟਰਾਈ
ਕਹਿੰਦੇ ਇਹਦਾ ਦੀ ਹੀ ਇਮੇਜ ਬਣਾਈ ਯਾਰ ਨੇ
[Verse 3]
ਬਿਨਾ ਗੱਲੋਂ ਐਵੇਂ ਵਾਹ ਵਾਹ ਨੀ ਕਰਾਈ ਯਾਰ ਨੇ
ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ
ਜਿੰਨੂੰ ਦੇਖ ਲੋਕੀ ਬਣਨ ਦਾ ਕਰਦੇ ਟਰਾਈ
ਕਹਿੰਦੇ ਇਹਦਾ ਦੀ ਹੀ ਇਮੇਜ ਬਣਾਈ ਯਾਰ ਨੇ
[Verse 4]
ਔਂਦਾ ਮਜ਼ਾ ਜੱਦ ਤੱਕਰੇ ਬਰਾਬਰ ਦਾ
ਮਾੜੇ ਉੱਤੇ ਜ਼ੋਰ ਨੀ ਦਿਖਾਈ ਦਾ
(never)
ਜਿਦਣ ਦੀ ਕਰਨੀ ਏ ਮਿਲਣਾ ਵੀ ਓਹਦਾਂ
ਤਾਹੀਂ ਮਿਹਨਤ ਦਾ ਕਰਕੇ ਹੀ ਖਹਿੜਾ
[Verse 5]
ਚੇਂਜ ਕੀਤਾ ਸੀਨ ਚੇਂਜ ਹੋਏ ਨਾ
ਕੋਈ ਜਗ੍ਹਾ ਹੀ ਨੀ ਜਿੱਥੇ ਸਾਡੀ ਰੇਂਜ ਹੋਏ ਨਾ
ਮੂੰਹੋਂ ਕੱਢਦਾ ਇਹਦਾਂ ਹੁੰਦਾ ਨਾ ਅਰੇਂਜ ਹੋਏ ਨਾ
ਗੱਲ ਮੁੱਕਦੀ ਆ ਸਾਡੀ ਆਰ ਪਾਰ ਤੇ
[Verse 6]
ਬਿਨਾ ਗੱਲੋਂ ਐਵੇਂ ਵਾਹ ਵਾਹ ਨੀ ਕਰਾਈ ਯਾਰ ਨੇ
ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ
ਜਿੰਨੂੰ ਦੇਖ ਲੋਕੀ ਬਣਨ ਦਾ ਕਰਦੇ ਟਰਾਈ
ਕਹਿੰਦੇ ਇਹਦਾ ਦੀ ਹੀ ਇਮੇਜ ਬਣਾਈ ਯਾਰ ਨੇ
[Verse 7]
ਬਿਨਾ ਗੱਲੋਂ ਐਵੇਂ ਵਾਹ ਵਾਹ ਨੀ ਕਰਾਈ ਯਾਰ ਨੇ
ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ
ਜਿੰਨੂੰ ਦੇਖ ਲੋਕੀ ਬਣਨ ਦਾ ਕਰਦੇ ਟਰਾਈ
ਕਹਿੰਦੇ ਇਹਦਾ ਦੀ ਹੀ ਇਮੇਜ ਬਣਾਈ ਯਾਰ ਨੇ
[Verse 8]
ਮੇਰਾ ਨਾਮ ਹੀ ਰਫ਼ਤਾਰ ਹੈ ਤੂੰ ਮੁਝਸੇ ਜ਼ਿਆਦਾ ਤੇਜ਼ ਨਹੀਂ
ਮਿਲਣੇ ਕਿ ਬਾਤ ਹੋ ਤੋਂ ਲੌਂਡੇ ਹੋਤੇ ਪੇਸ਼ ਨਹੀਂ
ਸ਼ੇਰ ਵਾਲੀ ਜਾਤ ਭਾਗੇ ਕੁੱਤੋਂ ਵਾਲੀ ਰੇਸ ਨਹੀਂ
ਜਹਾਂ ਪੜਾ ਵਹੀ ਖੜਾ ਛੋੜਾ ਮੈਨੇ ਦੇਸ਼ ਨਹੀਂ
ਦੇਸੀ
[Verse 9]
ਪੈਰ ਗੱਡਿਆ ਮੇਰਾ ਸੀਨ ਮੇ
ਬਾਜ਼ ਆਸਮਾਨ ਕਾ ਪਰ ਜੁਦਾ ਮੈਂ ਜ਼ਮੀਨ ਸੇ
ਉੱਠਾ ਮੈਂ ਜ਼ਮੀਨ ਸੇ ਮੈਂ ਬੜਾ ਪੇੜ੍ਹ ਮੇਰੇ ਬਾਗਬਾਨ ਕਾ
ਧਾਵਾ ਮੇਰੀ ਇੱਜ਼ਤ ਪੇ ਤੋਂ ਸੌਦਾ ਤੇਰੀ ਜਾਨ ਕਾ
[Verse 10]
ਤੇਰੇ ਲਈ ਖੜੇ ਕੰਧੇ ਚਾਰ ਕਲਮਕਾਰ
ਕਰੂੰ ਤੇਰਾ ਭਰਨ ਭਾਰ
ਭਾਗੇ ਤੇਰੇ ਨਰਮ ਯਾਰ
ਜੋ ਭੀ ਲਵਾਂ ਮੈਂ ਤੇਰੇ ਓਹਦੇ ਬਾਹਰ ਲਵਾਂ
ਪਹਿਲੇ ਓਹਦੀ ਮਾਰ ਲੂੰ
ਫਿਰ ਮੈਂ ਓਹਦੇ ਮਾਰ ਲੂੰ
[Verse 11]
ਪੌੜੀਆਂ ਦੇ ਵਾਂਗ ਯਾਰ ਕੀਤੇ ਨੀ ਟ੍ਰੀਟ
ਭਾਵੇਂ ਫਾਇਦੇ ਬੜੇ ਲੋਕਾਂ ਦੇ ਕਰਾਏ ਨੇ
ਜਿੰਨਾ ਨਾਲ ਨਿਭੇ ਓਹਨਾਂ ਨਾਲ ਖੜ੍ਹੇ ਸਦਾ
ਵਾਧੂ ਹਾਸੇ ਨੀ ਬੇਗਾਨਿਆਂ ਨਾ ਪਾਏ ਨੇ
[Verse 12]
ਸਰਕਲ ਛੋਟੇ ਪਰ ਵੱਡੀ ਗੱਲ ਬਾਤ ਹੋਈ
ਯਾਰ ਦੀ ਸੀ ਕੱਲ੍ਹ ਮੇਰਾ ਛੁੱਟ ਗਿਆ ਹੱਥ
ਬੋਲਦਾ ਸੀ ਮਾੜਾ ਹੁਣ ਕਰੇ ਘਬਰਾਟ
ਪਾਕੇ ਡਿੱਗੀ ਵਿੱਚ ਫਿਲਮ ਬਣਾਈ ਯਾਰ ਨੇ
[Verse 13]
(ਬਿਨਾ ਗੱਲੋਂ ਐਵੇਂ ਵਾਹ ਵਾਹ ਨੀ ਕਰਾਈ ਯਾਰ ਨੇ)
(ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ)
ਜਿੰਨੂੰ ਦੇਖ ਲੋਕੀ ਬਣਨ ਦਾ ਕਰਦੇ ਟਰਾਈ
ਕਹਿੰਦੇ ਇਹਦਾ ਦੀ ਹੀ ਇਮੇਜ ਬਣਾਈ ਯਾਰ ਨੇ
[Verse 14]
ਬਿਨਾ ਗੱਲੋਂ ਐਵੇਂ ਵਾਹ ਵਾਹ ਨੀ ਕਰਾਈ ਯਾਰ ਨੇ
ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ
ਜਿੰਨੂੰ ਦੇਖ ਲੋਕੀ ਬਣਨ ਦਾ ਕਰਦੇ ਟਰਾਈ
ਕਹਿੰਦੇ ਇਹਦਾ ਦੀ ਹੀ ਇਮੇਜ ਬਣਾਈ ਯਾਰ ਨੇ
Written by: Deep Kalsi, Dilin Nair
instagramSharePathic_arrow_out􀆄 copy􀐅􀋲

Loading...