album cover
Anni Da Puttar
106
Indian Pop
Anni Da Puttar was released on October 18, 2016 by Times Music as a part of the album Baadshah
album cover
Release DateOctober 18, 2016
LabelTimes Music
Melodicness
Acousticness
Valence
Danceability
Energy
BPM

Credits

PERFORMING ARTISTS
Billy X
Billy X
Performer
COMPOSITION & LYRICS
Babar Khan
Babar Khan
Songwriter

Lyrics

You haven't heard this sound before
Let's do this
Come on!
ਨਸ਼ੇ ਦੀ ਤਬਾਹੀ ਲੱਭਣ
ਦੁਨੀਆ ਡੇਅ ਰਾਹੀ ਚਲੇ
ਕਲੱਬ ਦੀ ਬੀਟ ਬੁਲਾਂਦੀ ਏ
ਪਰਾਂ ਕਰੋ ਚਾਰਪਾਈਆਂ
ਜੇ ਰਹੀਆਂ ਨੂੰ
ਰਾਤ ਨੂੰ ਨੀਂਦ ਨਾ ਆਉਂਦੀ ਏ
ਹਰ ਆਦਮੀ ਦਾ ਦਿਲ ਟੁੱਟਿਆ
ਚੱਲ ਛੱਡ ਡੇਅ ਤੂੰ ਹੰਝੂਆਂ ਨੂੰ ਨੱਚ ਕੁੱਤਿਆ
ਗੱਡੀਆਂ ਚ ਫਿਰਦੇ ਮਛੇਰੇ ਨੇ
ਰਾਤਾਂ ਕੱਲੀਆਂ ਤੋਂ ਪਾਰ ਸਵੇਰੇ ਨੇ
ਸੌ ਵਿੱਚ ਇਕ ਮਾਹੀਵਾਲ ਬਣੇ
ਸਾਰੇ ਤਿੰਨ ਸੌ ਦਿਨਾਂ ਦਾ ਇਕ ਸਾਲ ਬਣੇ
ਜਿੰਦ ਸਾਰੀ ਇਕ ਜੰਜਾਲ ਬਣੇ
ਰਹੀ ਟ੍ਰੇਨ ਵਿਚ ਬਹਿ ਕੇ ਸਹੀਵਾਲ ਚਲੇ
ਅੱਸੀ ਬੰਦੇ ਸਭ ਤੋਂ ਹਰਾਮੀ
ਹਨੇਰ ਇਚ ਚੜ੍ਹਦੀ ਜਵਾਨੀ
ਸਾਡੇ ਖੂਨ ਵਿੱਚ ਵਧਦੀ ਰਵਾਨੀ
ਸਾਡੀ ਕੁਲਫੀ ਵੀ ਸਭ ਤੋਂ ਬਦਾਮੀ
ਓ ਮੇਰੀ ਰਾਣੀ ਸਨਮ ਨਾ ਮਿਲੇ
ਦੁਆ ਕਰ ਅੰਬ ਨਾਲ ਬੰਮ ਨਾ ਮਿਲੇ
ਮੇਰੇ ਜ਼ਖਮੀ ਬਦਨ ਨੂੰ ਮਰਹਮ ਨਾ ਮਿਲੇ
ਸੋਹਣੀ ਕੁੜੀਆਂ ਦੀ ਇਕ ਮੈਡਮ ਨਾ ਮਿਲੇ
ਹਰ ਜ਼ਖ਼ਮ ਤੇ ਪੈਪਸੀ ਛਿੜਕ ਕੇ
ਵੇ ਟਿਪਸੀ ਨਿਕਲਦੇ
ਨੇ ਰਿਸਕੀ ਨੇ ਲੜਕੇ ਓ ਲੜਕੇ
ਨਾ ਘਰ ਡੇਅ ਨਾ ਬਾਰ ਡੇਅ
ਸਿਤਾਰੇ ਸੰਸਾਰ ਡੇਅ
ਖਬਰ ਅਖਬਾਰ ਦੀ
ਨਾ ਦਰਦੇ ਓ ਲੜਦੇ
ਨਸ਼ੇ ਦੀ ਤਬਾਹੀ ਲੱਭਣ
ਦੁਨੀਆ ਡੇਅ ਰਾਹੀ ਚਲੇ
ਕਲੱਬ ਦੀ ਬੀਟ ਬੁਲਾਂਦੀ ਏ
ਪਰਾਂ ਕਰੋ ਚਾਰਪਾਈਆਂ
ਜੇ ਰਹੀਆਂ ਨੂੰ
ਰਾਤ ਨੂੰ ਨੀਂਦ ਨਾ ਆਉਂਦੀ ਏ
ਹਰ ਆਦਮੀ ਦਾ ਦਿਲ ਟੁੱਟਿਆ
ਚੱਲ ਛੱਡ ਡੇਅ ਤੂੰ ਹੰਝੂਆਂ ਨੂੰ ਨੱਚ ਕੁੱਤਿਆ
ਗੱਡੀਆਂ ਚ ਫਿਰਦੇ ਮਛੇਰੇ ਨੇ
ਰਾਤਾਂ ਕੱਲੀਆਂ ਤੋਂ ਪਾਰ ਸਵੇਰੇ ਨੇ
ਇਕ ਦੂਣੀ ਦੋ ਦੂਣੀ ਦੋ ਦੂਣੀ ਚਾਰ
ਅੱਸੀ ਪੀ ਪੂ ਬੈਠੇ ਸਾਨੂੰ ਚੜ੍ਹਿਆ ਬੁਖਾਰ
ਲਾਈਫ ਤੇ ਲਾਈਫਸਟਾਈਲ ਦਾ ਕੱਢਿਆ ਜੁਗਾੜ
ਜੁਗਤਾਂ ਮਾਰ ਮਾਰ ਨਸਾਏ ਅੱਸੀ ਯਾਰ
ਇਸ ਕੁੱਤੇ ਨੂੰ ਕੱਦੀ ਕੋਈ ਪਿਆਰ ਨਾ ਕਰੇ
ਮੈਂ ਮਰ ਜਾਵਾਂ ਕੋਈ ਇੰਤਜ਼ਾਰ ਨਾ ਕਰੇ
ਇਸ ਝੂਠੇ ਦਿਲ ਦਾ ਐਤਬਾਰ ਨਾ ਕਰੇ
ਜਿੰਦ ਕੱਲੀ ਗੁਜ਼ਾਰਾਂ ਕੋਈ ਯਾਰ ਨਾ ਬਣੇ
ਜੁਗਾੜ ਨਾ ਲੱਗੇ ਕਿਸਮਤ ਦਾ ਰੋਲਾ
ਜ਼ਿੰਦਗੀ ਡੇਅ ਨਸ਼ੇ ਨੂੰ ਬੋਤਲ ਚ ਤੋਲਾ
ਧੂੰਆਂ ਚੜ੍ਹਦਾ ਏ ਆਪੀ ਮੇਰਾ ਹੱਥ ਹੋਲਾ
ਮੈਂ ਤੇ ਹੋਂਦਾ ਈ ਲੈਸਾਂ ਛੱਡੋ ਜੀ ਕੋਰੋਲਾ
ਸੁਬਾਹ ਸ਼ਾਮ ਵਿਣੇ ਵਿਸਕੀ ਤੇ ਕੋਲਾ
ਕੁੜੀ ਨੂੰ ਕਰਾਵਾਂ ਲਿਣੇ ਤੇ ਮਨ ਡੋਲਿਆ
ਹੱਥ ਨੂੰ ਘੁਮਾਇਆ ਢਕਣੇ ਨੂੰ ਖੋਲਾ
ਬੱਸ ਜੋਇੰਟ ਰੌਲਾ ਔਰ ਦਾਰੂ ਪੋਲਾ
ਇਸ ਕਮ-ਅਕਲ ਨੂੰ ਅਕਲ ਦਿਲਾਵਾਂ
ਜੋਗੀ ਰਹਿਮ ਕਰਨ ਖੁਦ ਪਰ
ਤੱਕੇ ਜੱਗ ਨਾ ਕਹੇ ਕਦੀ ਮੈਨੂੰ
ਤੂੰ ਕਿਸੇ ਅੰਨ੍ਹੀ ਦਾ ਪੁੱਤਰ
ਇਸ ਕਮ-ਅਕਲ ਨੂੰ ਅਕਲ ਦਿਲਾਵਾਂ
ਜੋਗੀ ਰਹਿਮ ਕਰਨ ਖੁਦ ਪਰ
ਤੱਕੇ ਜੱਗ ਨਾ ਕਹੇ ਕਦੀ ਮੈਨੂੰ
ਤੂੰ ਕਿਸੇ ਅੰਨ੍ਹੀ ਦਾ ਪੁੱਤਰ
ਇਸ ਕਮ-ਅਕਲ ਨੂੰ ਅਕਲ ਦਿਲਾਵਾਂ
ਜੋਗੀ ਰਹਿਮ ਕਰਨ ਖੁਦ ਪਰ
ਤੱਕੇ ਜੱਗ ਨਾ ਕਹੇ ਕਦੀ ਮੈਨੂੰ
ਤੂੰ ਕਿਸੇ ਅੰਨ੍ਹੀ ਦਾ ਪੁੱਤਰ
ਇਸ ਕਮ-ਅਕਲ ਨੂੰ ਅਕਲ ਦਿਲਾਵਾਂ
ਜੋਗੀ ਰਹਿਮ ਕਰਨ ਖੁਦ ਪਰ
ਤੱਕੇ ਜੱਗ ਨਾ ਕਹੇ ਕਦੀ ਮੈਨੂੰ
ਤੂੰ ਕਿਸੇ ਅੰਨ੍ਹੀ ਦਾ ਪੁੱਤਰ
Written by: Babar Khan
instagramSharePathic_arrow_out􀆄 copy􀐅􀋲

Loading...