album cover
Baadshah
album cover
Baadshah was released on October 18, 2016 by Times Music as a part of the album Baadshah
October 18, 2016
LabelTimes Music
BPM
Melodicness
Acousticness
Valence
Danceability
Energy

Lyrics

ਮੈਂ ਵਾਂ ਬਾਦਸ਼ਾਹ ਇਸ ਗੱਲ ਦਾ ਪਤਾ
ਬੱਸ ਅੱਜ ਦੀ ਰਾਤ ਨੀ ਏ ਕੱਲ੍ਹਦਾ ਮਜ਼ਾ
ਬੱਸ ਅੱਜ ਦੀ ਰਾਤ ਲਗੇ ਜ਼ਿੰਦਗੀ ਸਜ਼ਾ
ਤੂੰ ਵੀ ਨੱਚ ਮੇਰੇ ਨਾਲ ਮੇਰੇ ਪਿੱਛੇ ਪਿੱਛੇ ਆ
ਵੇ ਮੈਂ ਹਾਂ ਬਾਦਸ਼ਾਹ ਇਸ ਗੱਲ ਦਾ ਪਤਾ
ਬੱਸ ਅੱਜ ਦੀ ਰਾਤ ਨੀ ਏ ਕੱਲ੍ਹਦਾ ਮਜ਼ਾ
ਬੱਸ ਅੱਜ ਦੀ ਰਾਤ ਲਗੇ ਜ਼ਿੰਦਗੀ ਸਜ਼ਾ
ਤੂੰ ਵੀ ਨੱਚ ਮੇਰੇ ਨਾਲ ਮੇਰੇ ਪਿੱਛੇ ਪਿੱਛੇ ਆ
ਹਰੀ ਪੱਤੀ ਤੇ ਜੀਨ ਲਗੇ ਜ਼ਿੰਦਗੀ ਹਸੀਨ
ਗੱਲੀ ਗੱਲੀ ਚੇ ਲੱਭਦੇ ਕੁੜੀਆਂ ਨਵੀਂ ਨਵੀਂ
ਮੇਰੀ ਗੱਲੀ ਆ ਤੂੰ ਵੀ ਕੱਦੀ ਕੱਦੀ
ਜ਼ਰਾ ਸੀਨੇ ਨਾਲ ਲਾ ਮੈਨੂੰ ਬਦੋਂ ਬੱਦੀ
ਮੈਂ ਵਾਂ ਅੱਗੇ ਪਿੱਛੇ ਛੱਡ ਡੇਅ ਜ਼ਮਾਨਾ ਮੇਰੇ ਨੀਚੇ
ਮੈਂ ਵਾਂ ਉੱਤੇ ਥੱਲੇ ਜੱਗ ਏ ਦੀਵਾਨਾ ਮੈਨੂੰ ਖਿੱਚੇ
ਮੇਰੇ ਤੋਂ ਨਾ ਘਬਰਾਣਾ ਜਾਣਦਾ ਮੈਨੂੰ ਜ਼ਮਾਨਾ
ਰੁਖਸਾਨਾ ਫ਼ਰਜ਼ਾਨਾ ਇਹਨਾਂ ਦਾ ਸਾਰਾ ਘਰਾਨਾ
ਮੇਰੀ ਜ਼ਿੰਦਗੀ ਫਸਾਨਾ ਤੇ ਸੁਣਾਣ ਵਾਲਾ ਕੋਈ ਨੀ
ਲੱਭਣ ਜਿੰਨ ਭੂਤ ਤੇ ਚੁੜਾਂ ਵਾਲਾ ਕੋਈ ਨੀ
ਦੁਨੀਆ ਚੇ ਮੈਂ ਅਕੇਲਾ ਲਫ਼ਜ਼ਾਂ ਮੇਰਾ ਬਸੇਰਾ
ਦੁਸ਼ਮਣਾਂ ਦਾ ਦੋਸਤ ਆਪਣਿਆਂ ਦਾ ਮੈਂ ਸੌਤੇਲਾ
ਕਿੰਨੇ ਵੇਖਿਆ ਸਵੇਰਾ ਕੁੱਤੇ ਰਾਤ ਚ ਭੌਂਕਦੇ
ਲੱਭਦੇ ਨੇ ਕੁੜੀਆਂ ਤੇ ਚੜ੍ਹਦੇ ਮੇਰੇ ਸੌਂਗ ਤੇ
ਗਾਣ ਡੇਅ ਸ਼ੌਕ ਚ ਵੇ ਮੈਂ ਲੁੱਟਦਾ ਫਿਰਦਾ
ਬੋਤਲਾਂ ਡੇਅ ਬਾਜ਼ਾਰ ਵਿੱਚ ਮੈਂ ਸਪਨੇ ਘੈਰਦਾ
ਮੈਂ ਵਾਂ ਬਾਦਸ਼ਾਹ ਇਸ ਗੱਲ ਦਾ ਪਤਾ
ਬੱਸ ਅੱਜ ਦੀ ਰਾਤ ਨੀ ਏ ਕੱਲ੍ਹਦਾ ਮਜ਼ਾ
ਬੱਸ ਅੱਜ ਦੀ ਰਾਤ ਲਗੇ ਜ਼ਿੰਦਗੀ ਸਜ਼ਾ
ਤੂੰ ਵੀ ਨੱਚ ਮੇਰੇ ਨਾਲ ਮੇਰੇ ਪਿੱਛੇ ਪਿੱਛੇ ਆ
ਵੇ ਮੈਂ ਹਾਂ ਬਾਦਸ਼ਾਹ ਇਸ ਗੱਲ ਦਾ ਪਤਾ
ਬੱਸ ਅੱਜ ਦੀ ਰਾਤ ਨੀ ਏ ਕੱਲ੍ਹਦਾ ਮਜ਼ਾ
ਬੱਸ ਅੱਜ ਦੀ ਰਾਤ ਲਗੇ ਜ਼ਿੰਦਗੀ ਸਜ਼ਾ
ਤੂੰ ਵੀ ਨੱਚ ਮੇਰੇ ਨਾਲ ਮੇਰੇ ਪਿੱਛੇ ਪਿੱਛੇ ਆ
ਏ ਰਾਤ ਨੀ ਆਣੀ ਅੱਜ ਹਾਏ ਮੌਕਾ
ਜਵਾਨ ਖੂਨ ਚੇ ਰਵਾਨੀ ਬੱਸ ਇਕ ਧੋਖਾ
ਜ਼ਿੰਦਗੀ ਚੇ ਆ ਗਮ ਨੀ ਏ ਕਿਸੇ ਦਾ ਭਰਮ
ਜੁਗ ਤੇ ਜਹਾਨ ਮੇਰੀ ਗੱਲ ਚ ਵਜ਼ਨ
ਮੇਰੀ ਬੋਲੀ ਅਨਮੋਲ ਕਦੀ ਤੋਲ ਕੇ ਵੇਖੋ
ਇਕ ਅਜਬ ਏ ਕਹਾਣੀ ਬੜੀ ਲੰਬੀ ਜ਼ਿੰਦਗਾਨੀ
ਨੀ ਹੋਣੀ ਏ ਖਤਮ ਕਦੀ ਖੋਲ ਕੇ ਵੇਖੋ
ਅਜਾ ਜੀਲੇ ਏਹ ਜਵਾਨੀ ਕਦੀ ਬੋਲ ਕੇ ਵੇਖੋ
ਜੁਗ ਰੁਲ ਜਾਵੇ ਸਾਰੀ ਗੱਲਾਂ ਖੁਲ ਜਾਣ
ਜਾਣੇ ਮੇਰਾ ਦਿਲ ਕਿੰਨੇ ਲੱਗੇ ਰੋਗ ਕਿੰਨੇ ਆਏ ਲੋਗ
ਕਿੰਨੇ ਹੋਰ ਵੀ ਆ ਗੇ ਕਿੰਨਾ ਹੋਰ ਸਤਾਉਣਗੇ
ਪਰ ਅੱਜ ਦੀ ਰਾਤ ਮੈਂ ਏਹ ਸਾਰੇ ਜੋਗ ਭੁੱਲ ਜਾਣੇ
ਨੱਚ ਨੱਚ ਰੱਜ ਕੇ ਏ ਰਾਤ ਮੈਂ ਬਿਤਾਣੀ
ਮੇਰੇ ਸਰ ਤੇ ਸ਼ੈਤਾਨੀ ਤੂੰ ਵੀ ਨੱਚ ਮੇਰੀ ਰਾਣੀ
ਖੋ ਜਾਵਾਂ ਪੁੱਲ ਜਾਵਾਂ ਵੇ ਮੈਂ ਘਰ ਦਾ ਪਤਾ
ਬੱਸ ਅੱਜ ਦੀ ਰਾਤ ਨੀ ਏ ਕੱਲ੍ਹ ਦਾ ਮਜ਼ਾ
ਮੈਂ ਵਾਂ ਬਾਦਸ਼ਾਹ ਇਸ ਗੱਲ ਦਾ ਪਤਾ
ਬੱਸ ਅੱਜ ਦੀ ਰਾਤ ਨੀ ਏ ਕੱਲ੍ਹਦਾ ਮਜ਼ਾ
ਬੱਸ ਅੱਜ ਦੀ ਰਾਤ ਲਗੇ ਜ਼ਿੰਦਗੀ ਸਜ਼ਾ
ਤੂੰ ਵੀ ਨੱਚ ਮੇਰੇ ਨਾਲ ਮੇਰੇ ਪਿੱਛੇ ਪਿੱਛੇ ਆ
ਬਿਲੀ ਬਾਦਸ਼ਾਹ ਇਸ ਗੱਲ ਦਾ ਪਤਾ
ਬੱਸ ਅੱਜ ਦੀ ਰਾਤ ਨੀ ਏ ਕੱਲ੍ਹਦਾ ਮਜ਼ਾ
ਬੱਸ ਅੱਜ ਦੀ ਰਾਤ ਲਗੇ ਜ਼ਿੰਦਗੀ ਸਜ਼ਾ
ਤੂੰ ਵੀ ਨੱਚ ਮੇਰੇ ਨਾਲ ਮੇਰੇ ਪਿੱਛੇ ਪਿੱਛੇ ਆ
ਰੱਬ ਮੇਰਾ ਕਦੇ ਮੈਨੂੰ ਕੋਈ ਸਾਈਨ ਤੇ ਵਿਖਾਵੇ
ਕਿਸਮਤ ਮੇਰੀ ਪੈਰੀਂ ਕਦੇ ਲਾਈਨ ਤੇ ਵੀ ਆਵੇ
ਕੱਦੀ ਦੁਨੀਆ ਏ ਸਾਰੀ ਮੇਰੇ ਪਿੱਛੇ ਵੀ ਰੋਵੇ
ਕਦੀ ਨੋਟਾਂ ਦੀ ਬਰਸਾਤ ਮੇਰੇ ਉੱਤੇ ਵੀ ਹੋਵੇ
ਏ ਵਾਅਦਾ ਅਪਣੇ ਵੈਰੀਆਂ ਡੇਅ ਨਾਲ ਮੈਂ ਨਿਭਾਵਾਂਗਾ
ਮੌਜ਼ਰ ਆਪੇ ਕੱਢ ਕੇ ਮੈਂ ਜੱਗ ਛੱਡ ਜਾਵਾਂਗਾ
ਮੌਤ ਦਾ ਜੁਆਰੀ ਮੇਰੇ ਸਿਰ ਤੇ ਖਾਰਾ
ਬੱਸ ਅੱਜ ਦੀ ਰਾਤ ਨੀ ਏ ਕੱਲ੍ਹ ਦਾ ਮਜ਼ਾ
Written by: Ali Mustafa, Babar Khan, Billy X
instagramSharePathic_arrow_out􀆄 copy􀐅􀋲

Loading...