album cover
Hoor
1,426
Hip-Hop/Rap
Hoor was released on June 8, 2022 by Siddhant as a part of the album Hoor - Single
album cover
Release DateJune 8, 2022
LabelSiddhant
Melodicness
Acousticness
Valence
Danceability
Energy
BPM65

Credits

PERFORMING ARTISTS
Siddhant
Siddhant
Performer
Natiq
Natiq
Performer
Tarun.
Tarun.
Performer
COMPOSITION & LYRICS
Siddhant Soni
Siddhant Soni
Songwriter

Lyrics

ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰਾ ਗੁਲਾਬ ਲੈ ਬੈਠਾ
ਰੰਗ ਗੋਰਾ ਗੁਲਾਬ ਲੈ ਬੈਠਾ
ਦਿਲ ਦਾ ਡਰ ਸੀ ਕੀਤੇ ਨਾ ਲੈ ਬੈਠੇ
ਲੈ ਹੀ ਬੈਠਾ ਜਨਾਬ ਲੈ ਬੈਠ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠ
ਵੇਹਲ ਜੱਦ ਵੀ ਮਿਲਦੀ ਹੈ ਫਰਜ਼ਾਂ ਤੋਂ
ਤੇਰੇ ਮੁੱਖ ਦਾ ਕਿਤਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੱਖਾਂ ਸ਼ਰਾਬ ਮੇਰੀ
ਚਲਣ ਖੁੱਲ੍ਹੇ ਡੂਬੀ
ਚਿੱਲ ਕਰਦਾ ਹਾਂ ਖੁਦਨਾਲ
ਫੱਕ ਏਹ ਜਨਤਾ ਫੇਕ ਏ
ਲਈ ਬੈਠਾ ਕਿ ਸ਼ਰਾਬ ਯਾ ਸ਼ਬਾਬ
ਮੇਰੇ ਦਿਲ ਦੀ ਕਿਤਾਬ ਖੁੱਲ੍ਹੀ
ਦੱਸਾਂ ਤੈਨੂੰ ਰਾਜ਼ ਸਾਰੇ
ਕਾਲੇ ਪੀਲੇ ਨਾਲ ਮੇਰੇ
ਸਾਜ਼ ਸਾਰੇ
ਸੱਟ ਗੂੜ੍ਹੀ ਵੱਜੀ
ਸੁਰਖ ਨੇ ਲਾਲ ਜ਼ਖਮ
ਤੇਰੇ ਸਾਰੇ ਕਰਮ
ਮੇਰੇ ਹਿੱਸੇ ਪਾਦੇ
ਮੈਂ ਵਿੱਚ ਜਾਨ ਪਾਦੇ
ਮੈਨੂੰ ਬੰਨੇ ਲਾਦੇ
ਸੁੱਖ ਹਿੱਸੇ ਪਾਦੇ
ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ
ਮੈਨੂੰ ਏਹੋ ਹਿਸਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਸ਼ਿਵ ਨੂੰ ਇੱਕ ਗੰਮ ਤੇ ਭਰੋਸਾ ਸੀ
ਗੰਮ ਤੋਂ ਕੋਰਾ ਜਵਾਬ ਲਈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਦੇਖ ਤੁਝੇ ਇਕਰਾਰ ਕਰੂੰ
ਸਖੀ ਬੈਠੇ ਮੇਰੇ ਸੰਗ ਗਲਾਸ ਭਰੂੰ
ਦਿਲ ਕੇ ਕੋਨੇ ਦਿਲ ਖੋਣੇ ਤਕ
ਜ਼ੱਰਾ ਜ਼ੱਰਾ ਤੇਰਾ ਯੇਹ ਸ਼ਫ਼ਕ਼
ਅਬ ਵੱਲਾ ਵੱਲਾ ਮੇਰਾ ਯੇਹ ਟਸ਼ਨ
ਤਾਂ ਕੱਲਾ ਕੱਲਾ ਕੱਸ ਕੇ ਇਹ ਕਮਰ
ਅਸਰਾਰ ਮੇਰੇ ਤੁਝੇ ਸੱਬ ਮੈਂ ਕਹੂੰ
ਤਾਸ਼ ਖੁੱਲ੍ਹੇ ਬੀਰੇ ਰਾਜ ਕਰੂੰ
ਇਹ ਰਾਤ ਤੇਰੀ ਤੁਝੇ ਲਾਡ ਕਰੂੰ
ਜੋ ਘੁਲ ਯੂੰ ਗਿਆ ਸੰਗ ਤੇਰਾ ਲਹੂ
ਹਾਂ
ਆਤਿਸ਼ ਹੋ ਤੁਮ ਔਰ ਧਰਤੀ ਮੈਂ
ਮਰਜ਼ੀ ਕਾ ਮਾਲਿਕ ਮੈਂ ਜੱਲਦੀ ਮੈਂ
ਹੂਰ ਹੂਰ ਮਜਬੂਰ ਰਹੂ ਯੇਹ
ਸਲੂਕ ਮੂਲ ਤੇਰੀ ਧੂਪ ਰਹੂ
ਕੂਟ ਕੂਟ ਮੁਝੇ ਨੂਰ ਦੇਣ
ਮੁਝੇ ਦੂਰ ਦੂਰ ਸੇ ਹੀ ਲੂਟ ਲੈਣ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰਾ ਗੁਲਾਬ ਲੈ ਬੈਠਾ
ਰੰਗ ਗੋਰਾ ਗੁਲਾਬ ਲੈ ਬੈਠਾ
ਦਿਲ ਦਾ ਡਰ ਸੀ ਕੀਤੇ ਨਾ ਲੈ ਬੈਠੇ
ਲੈ ਹੀ ਬੈਠਾ ਜਨਾਬ ਲੈ ਬੈਠ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠ
Written by: Siddhant Soni, Tarun kukreja
instagramSharePathic_arrow_out􀆄 copy􀐅􀋲

Loading...