album cover
Rubaru
19,430
Soundtrack
Rubaru was released on April 1, 2013 by Sony Music / EROS Music as a part of the album Saadi Love Story (Original Motion Picture Soundtrack)
album cover
Release DateApril 1, 2013
LabelSony Music / EROS Music
Melodicness
Acousticness
Valence
Danceability
Energy
BPM120

Music Video

Music Video

Lyrics

ਕਾਸ਼ ਏ ਲਮਹਾ ਥੰਮ ਜਾਵੇ, ਹੋ-ਓਓ
ਤੇਰੇ ਵਿੱਚ ਹੀ ਰੁੱਮ ਜਾਵੇ, ਹੋ-ਊ
ਕਾਸ਼ ਏ ਲਮਹਾ ਥੰਮ ਜਾਵੇ
ਤੇਰੇ ਵਿੱਚ ਹੀ ਰੁੱਮ ਜਾਵੇ
ਮੇਰੇ ਸੱਬ ਖਿਆਲਾਂ ਦੀ
ਮੇਰੇ ਸੱਬ ਸਵਾਲਾਂ ਦੀ
ਮੇਰੇ ਸੱਬ ਖਿਆਲਾਂ ਦੀ
ਮੇਰੇ ਸੱਬ ਸਵਾਲਾਂ ਦੀ
ਸੁਨ ਲੇ ਆਰਜ਼ੂ, ਹੂ-ਊਹ
ਬਹਿਜਾ ਨੀ ਅਖੀਆਂ ਦੇ ਰੂਬਰੂ
ਰਹਿ ਜਾ ਨੀ ਅਖੀਆਂ ਦੇ ਰੂਬਰੂ
ਬਹਿਜਾ ਨੀ ਅਖੀਆਂ ਦੇ ਰੂਬਰੂ
ਰਹਿ ਜਾ ਨੀ ਅਖੀਆਂ ਦੇ ਰੂਬਰੂ
ਤੇਰੇ ਤੋਂ ਸ਼ੁਰੂ ਇਸ਼ਕ ਮੇਰਾ
ਤੇਰੇ ਤੇ ਮੁੱਕ ਜਣਾ
ਸਾਹਾਂ ਦਾ ਸਫ਼ਰ ਤੇਰੇ
ਕਦਮਾਂ ਤੇ ਰੁੱਕ ਜਾਣਾ
ਤੇਰੇ ਤੋਂ ਸ਼ੁਰੂ ਇਸ਼ਕ ਮੇਰਾ
ਤੇਰੇ ਤੇ ਮੁੱਕ ਜਣਾ
ਸਾਹਾਂ ਦਾ ਸਫ਼ਰ ਤੇਰੇ
ਕਦਮਾਂ ਤੇ ਰੁੱਕ ਜਾਣਾ
ਤੈਨੂੰ ਹੀ ਬੇਸ ਚਾਹਿਆ ਏ
ਤੈਨੂੰ ਹੀ ਬੇਸ ਪਾਇਆ ਏ
ਤੈਨੂੰ ਹੀ ਬੇਸ ਚਾਹਿਆ ਏ
ਤੈਨੂੰ ਹੀ ਬੇਸ ਪਾਇਆ ਏ
ਤੂੰ ਮੇਰੀ ਜੁਸਤਜੂ, ਹੂ-ਊਹ
ਬਹਿਜਾ ਨੀ ਅਖੀਆਂ ਦੇ ਰੂਬਰੂ
ਰਹਿ ਜਾ ਨੀ ਅਖੀਆਂ ਦੇ ਰੂਬਰੂ
ਬਹਿਜਾ ਨੀ ਅਖੀਆਂ ਦੇ ਰੂਬਰੂ
ਰਹਿ ਜਾ ਨੀ ਅਖੀਆਂ ਦੇ ਰੂਬਰੂ
ਤੇਰੀ ਹਵਾ ਦੇ ਵਿੱਚ ਖੁੱਲ੍ਹ ਦੇ
ਪੱਰ ਅਰਮਾਨਾਂ ਦੇ
ਤੇਰੇ ਵੱਲ ਹੀ ਮੋੜ ਦਵਾਂ
ਰੁਖ ਅਸਮਾਨਾਂ ਦੇ
ਤੇਰੀ ਹਵਾ ਦੇ ਵਿੱਚ ਖੁੱਲ੍ਹ ਦੇ
ਪੱਰ ਅਰਮਾਨਾਂ ਦੇ
ਤੇਰੇ ਵੱਲ ਹੀ ਮੋੜ ਦਵਾਂ
ਰੁਖ ਅਸਮਾਨਾਂ ਦੇ
ਤੇਰੇ ਲਈ ਮੈਂ ਜੀ ਲਾਂਗਾ
ਤੇਰੇ ਲਈ ਮੈਂ ਪੀ ਲਾਂਗਾ
ਤੇਰੇ ਲਈ ਮੈਂ ਜੀ ਲਾਂਗਾ
ਤੇਰੇ ਲਈ ਮੈਂ ਪੀ ਲਾਂਗਾ
ਤੇਰੇ ਅੱਥਰੂ, ਹੂ-ਊਹ
ਬਹਿਜਾ ਨੀ ਅਖੀਆਂ ਦੇ ਰੂਬਰੂ
ਰਹਿ ਜਾ ਨੀ ਅਖੀਆਂ ਦੇ ਰੂਬਰੂ
ਬਹਿਜਾ ਨੀ ਅਖੀਆਂ ਦੇ ਰੂਬਰੂ
ਰਹਿ ਜਾ ਨੀ ਅਖੀਆਂ ਦੇ ਰੂਬਰੂ
Written by: Jaidev Kumar
instagramSharePathic_arrow_out􀆄 copy􀐅􀋲

Loading...