album cover
Bande Da
665
Soundtrack
Bande Da was released on April 1, 2016 by Sony Music / EROS Music as a part of the album Chaar Sahibzaade - Rise of Banda Singh Bahadur (Punjabi) [Original Motion Picture Soundtrack]
album cover
Melodicness
Acousticness
Valence
Danceability
Energy
BPM83

Music Video

Music Video

Lyrics

ਬੰਦਾ ਗੁਰਕਿਰਪਾ ਲੇ ਤੁਰਿਆ
ਤੇਰਾ ਬੰਦਾ ਹੋਕੇ ਤੁਰਿਆ, ਹੋ
ਇੰਸਟਰੂਮੈਂਟਲਸ ਬ੍ਰੇਕ
ਬੰਦਾ ਗੁਰਕਿਰਪਾ ਲੇ ਤੁਰਿਆ
ਤੇਰਾ ਬੰਦਾ ਹੋਕੇ ਤੁਰਿਆ
ਬਰਸੇਗਾ ਮੇਹਰ ਦਾ ਮੀਂਹ ਬਣਕੇ
ਬਿਜਲੀ ਬਣ ਜ਼ੁਲਮ ਤੇ ਗਰਜੇਗਾ
ਬੰਦੇ ਦਾ, ਬੰਦੇ ਦਾ
ਹੋ ਬੰਦੇ ਦਾ ਖੰਡਾ ਖੜਕੇਗਾ
ਬੰਦੇ ਦਾ
ਬੰਦੇ ਦਾ ਖੰਡਾ ਖੜਕੇਗਾ
ਇੰਸਟਰੂਮੈਂਟਲਸ ਬ੍ਰੇਕ
ਘੱਲਿਆ ਗੁਰਾਂ ਨੇ ਬੰਦਾ
ਤਪੀ ਤੇ ਤਿਆਗੀ ਏ
ਲੋਕਾਂ ਦਿਆਂ ਚੇਹਰਿਆਂ ਤੇ
ਆਸ ਜੇਹੀ ਜਾਗੀ ਏ
ਆਇਆ ਏ ਮਸੀਹਾ ਆਇਆ ਏ
ਲੋਕਾਂ ਦਾ ਦਰਦ ਵੰਡਿਆ ਏ
ਇਹ ਪਿਆਰ ਨਾਲ ਜਿੱਤ ਲਏਗਾ
ਬਣ ਧਰਮ ਦਿਲਾਂ ਵਿੱਚ ਧੜਕੇ ਗਾ
ਬੰਦੇ ਦਾ, ਬੰਦੇ ਦਾ
ਬੰਦੇ ਦਾ ਹਾਂ ਬੰਦੇ ਦਾ
ਬੰਦੇ ਦਾ ਖੰਡਾ ਖੜਕੇ ਗਾ
ਹੋ ਬੰਦੇ ਦਾ, ਹਾਂ ਬੰਦੇ ਦਾ
ਬੰਦੇ ਦਾ ਖੰਡਾ ਖੜਕੇ ਗਾ
ਹੋ ਜੰਗ ਦੇ ਮੈਦਾਨ ਵਿੱਚ
ਸਿੰਘ ਏ ਜੋ ਆਏ ਨੇ
ਗੁਰੂ ਲਈ ਸੀਸ ਇਹਨਾਂ ਤਲੀ ਤੇ ਟਿਕਾਏ ਨੇ
ਆਏ ਮਾਰਨ ਮਰਨ ਲਈ
ਸੂਖੇ ਦਾ ਸਫਾਇਆ ਕਰਨ ਲਈ
ਇਹਨਾਂ ਦੇ ਇਕ ਜੈਕਾਰੇ ਚੋਂ
ਰਣਜੀਤ ਨਗਾੜਾ ਗੜਕੇ ਗਏ
ਬੰਦੇ ਦਾ, ਬੰਦੇ ਦਾ
ਬੰਦੇ ਦਾ ਖੰਡਾ ਖੜਕੇ ਗਾ
Written by: Dr. Rabinder Singh Masroor, Nirmal Singh
instagramSharePathic_arrow_out􀆄 copy􀐅􀋲

Loading...