album cover
Mirza
2,445
R&B/Soul
Mirza was released on May 26, 2023 by RAWR Sound & Premium as a part of the album Mirza - Single
album cover
Release DateMay 26, 2023
LabelRAWR Sound & Premium
Melodicness
Acousticness
Valence
Danceability
Energy
BPM114

Credits

COMPOSITION & LYRICS
Killer Muxic
Killer Muxic
Composer
Hitesh Kapoor
Hitesh Kapoor
Songwriter
Amrinder Singh Sidana
Amrinder Singh Sidana
Songwriter

Lyrics

ਤੇਰਾ ਮਿਰਜ਼ਾ ਰੋਈ ਫਿਰਦਾ ਏ
ਹੋ ਤੇਰਾ ਮਿਰਜ਼ਾ ਰੋਈ ਫਿਰਦਾ ਏ
ਤੇਰਾ ਮਿਰਜ਼ਾ ਰੋਈ ਫਿਰਦਾ ਏ
ਹੋ ਤੇਰਾ ਮਿਰਜ਼ਾ ਰੋਈ ਫਿਰਦਾ ਏ
ਹੋ ਤੇਰਾ ਮਿਰਜ਼ਾ ਰੋਈ ਫਿਰਦਾ ਏ
ਖਲੋਤਾ ਕਿੰਨੇ ਚਿਰ ਦਾ ਏ
ਰੱਬ ਕੋਲੋਂ ਮੰਗਦਾ ਏ
ਤੂੰ ਆਉਂਦੀ ਨੀ
ਤੂੰ ਆਉਂਦੀ ਨੀ
ਆਜਾ ਚੰਨਾ ਮੇਰਿਆ
ਦਿਲ ਦੀ ਸੁਣਾ ਜਾ ਗੱਲਾਂ
ਸੁਣੇ ਮੈਂ ਗੀਤ ਆ ਤੇਰੇ
ਗਾਂਦੀ ਨੀ ਤੂੰ
ਗਾਂਦੀ ਨੀ
ਹੋ ਖਾਲੀ ਹੋਇਆ ਘਰ ਪਿਆ
ਚੁੱਲ੍ਹਿਆ ਤੇ ਚੜ੍ਹਦੀ ਨੀ ਚਾਹ
ਹੋ ਸਾਰੀ ਬੋਤਲਾਂ ਸ਼ਰਾਬ ਦੀ ਮੁਕਾਤੀ ਕੱਲੇ ਮੈਂ
ਹੋ ਤੇਰੀ ਯਾਦਾਂ ਜੇਹੜੀ ਫੈਲੀਆਂ ਹੋਈਆਂ ਸੀ ਚਾਰੋ ਪਾਸੇ
ਉਸ ਸ਼ਹਿਰ ਤੋਂ ਵੀ ਵਾਸਤੇ ਜਲਾਤੇ ਸਾਰੇ
ਪੁੱਛਦੇ ਯਾਰ
ਕਿ ਮੇਰਾ ਹਾਲ
ਕਿੱਥੇ ਫਰਾਰ
ਦੱਸ ਮੈਂ ਦੱਸਾਂ ਕਿ
ਜਾਨ ਮੇਰੀ ਏ ਜਾਨ
ਲੈ ਗਈ ਏ ਨਾਲ
ਹੁਣ ਮੈਂ ਦੱਸਾਂ ਕਿ
ਔਖੀ ਕੱਟਣੀ ਆ ਰਾਤਾਂ
ਔਖੇ ਕੱਟਣੇ ਆ ਦਿਨ
ਜਾਂਦੀ ਲੈ ਗਈ ਰੂਹ ਮੇਰੀ ਨਾਲ ਤੂੰ
ਰਹਿਣਾ ਨੀ ਮੈਂ ਤੇਰੇ ਬਿਨ
ਨਾਰਾਜ਼ ਹੋ ਕੋਈ ਬਾਤ ਨਹੀਂ ਆਕੇ ਦਿਲ ਦੁਖਾ ਜਾਓ ਹਮਾਰਾ
ਆਕੇ ਫਿਰਸੇ ਹਮੇਂ ਛੋੜ ਕੇ ਜਾਨੇ ਕੇ ਲਈ ਆ ਜਾਓ
ਇਕ ਬਾਰ ਆਓ ਔਰ ਫਿਰਸੇ ਹਮੇਂ ਛੋੜ ਜਾਓ
ਬਹੁਤ ਗਹਿਰੀ ਬਾਤਾਂ ਹਨ ਯਾਰ
ਬਹੁਤ ਗਹਿਰੀ ਬਾਤਾਂ ਹੈਂ
ਤੇਰਾ ਮਿਰਜ਼ਾ ਰੋਈ ਫਿਰਦਾ ਏ
ਹੋ ਤੇਰਾ ਮਿਰਜ਼ਾ ਰੋਈ ਫਿਰਦਾ ਏ
ਹੋ ਤੇਰਾ ਮਿਰਜ਼ਾ ਰੋਈ ਫਿਰਦਾ ਏ
ਖਲੋਤਾ ਕਿੰਨੇ ਚਿਰ ਦਾ ਏ
ਰੱਬ ਕੋਲੋਂ ਮੰਗਦਾ ਏ
ਤੂੰ ਆਉਂਦੀ ਨੀ
ਤੂੰ ਆਉਂਦੀ ਨੀ
Written by: Amrinder Singh Sidana, Hitesh Kapoor, Killer Muxic
instagramSharePathic_arrow_out􀆄 copy􀐅􀋲

Loading...