album cover
BIRHADA
album cover
BIRHADA was released on August 15, 2024 by EXCISE DEPT as a part of the album SAB KUCH MIL GAYA MUJHE VOL 1
August 15, 2024
LabelEXCISE DEPT
BPM68
Melodicness
Acousticness
Valence
Danceability
Energy

Lyrics

[Verse 1]
ਲੋਕੀ ਇੱਥੇ ਪੂਜਣ ਰੱਬ
ਮੈਂ ਤੇਰਾ ਬਿਰਹੜਾ
ਸਾਨੂੰ ਸੌ ਮੱਕਿਆਂ ਦਾ ਹੱਜ
ਵੇ ਤੇਰਾ ਬਿਰਹੜਾ
ਪਿੱਛੇ ਮੇਰੇ ਮੇਰਾ ਸਾਯਾ
ਅੱਗੇ ਮੇਰੇ ਮੇਰਾ ਨੇਹਰਾ
ਕੀਤੇ ਜਾਵੀਂ ਨਾ ਬਹੀਂ ਛੱਡ
ਵੇ ਤੇਰਾ ਬਿਰਹੜਾ
[Verse 2]
ਕੋਤੋ ਦੂਰ ਚਲੇ ਗਿਆ
ਸਾਨੂੰ ਕੋਈ ਲਾ ਗਿਆ ਅੱਗ
ਕੋਨੋ ਮੋਟੇ ਕਾਚਾ ਕਾਚੀ
ਕੀਤੇ ਜਾਵੀਂ ਨਾ ਬਹੀਂ ਛੱਡ
ਆਸ਼ਾ ਕੋਰੀ ਆਸ਼ਾ ਕੋਰੀ
ਤੈਨੂੰ ਕੋਲ ਬਿਠਾਇਆ ਸੱਦ
ਤੁਮੀ ਕੋਨੋ ਜਿਬੋਨ ਆਮੀ ਤੁਮੀ
ਸਾਨੂੰ ਲੱਖ ਸਿਖਾ ਗਿਆ ਚੱਜ
[Chorus]
ਪਿੱਛੇ ਰੱਖੇ ਦੁਰੇ ਲਾਏ
ਅਸਾਂ ਚਾੜ ਚੱਟਾਇਆ ਚੱਜ
ਚੇਨਾ ਲੋਕੇਰ ਮੁਖੇ ਮੁਖੇ
ਸਾਨੂੰ ਤਖਤ ਬਿਠਾ ਗਿਆ ਅੱਜ
ਕੋਟੋ ਬੋਰੋ ਕੋਠਾ ਬੋਲੀ
ਸਾਨੂੰ ਸੌ ਮੱਕਿਆਂ ਦਾ ਹੱਜ
ਕੋਨੋ ਜੀਬੋਨ ਆਮੀ ਤੁਮੀ
ਸੌ ਮੱਕਿਆਂ ਦਾ ਹੱਜ
[Outro]
ਵੇ ਤੇਰਾ ਬਿਰਹੜਾ
ਵੇ ਤੇਰਾ ਬਿਰਹੜਾ
ਪਿੱਛੇ ਰੱਖੇ ਦੁਰੇ ਲਾਏ
ਚੇਨਾ ਲੋਕੇਰ ਮੁਖੇ ਮੁਖੇ
Written by: Karanjit Singh, Rounak Maiti, Siddhant Vetekar
instagramSharePathic_arrow_out􀆄 copy􀐅􀋲

Loading...