Music Video
Music Video
Credits
PERFORMING ARTISTS
Aman Hayer
Performer
Diljit Dosanjh
Vocals
S.L. Sadhpuri
Performer
Yeah Proof
Performer
Gippy Grewal
Vocals
Laddi Chahal
Performer
Shehnaaz Gill
Actor
COMPOSITION & LYRICS
Aman Hayer
Composer
S.L. Sadhpuri
Songwriter
Yeah Proof
Composer
Laddi Chahal
Songwriter
PRODUCTION & ENGINEERING
Diljit Dosanjh
Producer
Amarjit Singh Saron
Video Director
Daljit Thind
Producer
Lyrics
[Verse 1]
ਓਹ ਅੱਜ ਕਰਵਾ ਲੋ ਜੇਡੇ ਫੈਸਲੇ ਕਰੋਣੇ ਆ
ਹੁਣੇ ਹੀ ਬੁਲਾ ਲੋ ਜੇਡੇ ਰੂਸੇ ਹੋਏ ਮਨਾਉਣੇ ਆ
[Verse 2]
ਓਹ ਅੱਜ ਕਰਵਾ ਲੋ ਜੇਡੇ ਫੈਸਲੇ ਕਰੋਣੇ ਆ
ਹੁਣੇ ਹੀ ਬੁਲਾ ਲੋ ਜੇਡੇ ਰੂਸੇ ਹੋਏ ਮਨਾਉਣੇ ਆ
ਕੋਈ ਬੰਦਾ ਬੁੰਦਾ ਕੁੱਟਣਾ ਤਾਂ ਅੱਜ ਦੱਸ ਦੋ
ਕੋਈ ਕੌਠੇ ਉੱਤੇ ਸੁੱਟਣਾ ਤਾਂ ਅੱਜ ਦੱਸ ਦੋ
ਓਹ ਹੁਣੇ ਹੀ ਕਾਰਾ ਲੋ ਪੂਰੀ
ਬਾਦ ਚ ਨਾ ਕੇਹੋ
ਖਾਤੀ ਪੀਤੀ 'ਚ ਜੇ ਮਾਰੀ ਕੋਈ ਸੇਖੀ ਜਾਊਗੀ
ਹੋ ਅੱਜ ਮੁੰਡਾ ਸ਼ੇਰ
ਘੁੱਟ ਪੀਕੇ ਆ ਦਲੇਰ
ਕੱਲ੍ਹ ਦਾ ਪਤਾ ਨੀ ਵੀਰੇ
ਵੇਖੀ ਜਾਉਗੀ
ਹੋ ਅੱਜ ਮੁੰਡਾ ਸ਼ੇਰ
ਘੁੱਟ ਪੀਕੇ ਆ ਦਲੇਰ
ਕੱਲ੍ਹ ਦਾ ਪਤਾ ਨੀ ਵੀਰੇ
ਵੇਖੀ ਜਾਉਗੀ
ਹੋਏ ਕੱਲ੍ਹ ਦਾ ਪਤਾ ਨੀ ਵੀਰੇ
ਵੇਖੀ ਜਾਉਗੀ
[Verse 3]
ਓਹ ਲੋਰ ਵਿੱਚ ਰਹਿਣਾ ਕੋਈ ਕਸਰ ਨਾ ਛੱਡ ਨੀ
ਮਿਤਰਾਂ ਨੇ ਸਾਰੀ ਰਾਤ ਰਾਜੇ ਬਣ ਕੱਢ ਨੀ
ਓਹ ਲੋਰ ਵਿੱਚ ਰਹਿਣਾ ਕੋਈ ਕਸਰ ਨਾ ਛੱਡ ਨੀ
ਮਿਤਰਾਂ ਨੇ ਸਾਰੀ ਰਾਤ ਰਾਜੇ ਬਣ ਕੱਢ ਨੀ
ਰਹਿਣੇ ਚੱਲ ਦੇ ਨੇ ਪੇਗ ਨਈਓ ਥੱਪ ਕਰਨੇ
ਬੋਤਲਾਂ ਦੇ ਬਾਟਮ ਨੇ ਅੱਪ ਕਰਨੇ
ਕੰਧਾਂ ਨਾਲ ਵੱਜਦੇ ਗਲਾਸ ਦੇਖ ਕੇ
ਧੂਹੀ ਬਾਪੂ ਕੋਲੋਂ ਤੜਕੇ ਨੂੰ ਸੇਖੀ ਜਾਉਗੀ
ਹੋ ਅੱਜ ਮੁੰਡਾ ਸ਼ੇਰ
ਘੁੱਟ ਪੀਕੇ ਆ ਦਲੇਰ
ਕੱਲ੍ਹ ਦਾ ਪਤਾ ਨੀ ਵੀਰੇ
ਵੇਖੀ ਜਾਉਗੀ
ਹੋ ਅੱਜ ਮੁੰਡਾ ਸ਼ੇਰ
ਘੁੱਟ ਪੀਕੇ ਆ ਦਲੇਰ
ਕੱਲ੍ਹ ਦਾ ਪਤਾ ਨੀ ਵੀਰੇ
ਵੇਖੀ ਜਾਊਗੀ ਹੋਏ
ਕੱਲ੍ਹ ਦਾ ਪਤਾ ਨੀ
ਕੱਲ੍ਹ ਦਾ ਪਤਾ ਨੀ
ਕੱਲ੍ਹ ਦਾ ਪਤਾ ਨੀ ਵੀਰੇ
ਵੇਖੀ ਜਾਉਗੀ
[Verse 4]
ਓਹ ਬੇਨ ਪਾਣੀ ਚਲਾਣਿਆ ਪੇਗ ਗਾੜ੍ਹੇ ਗਾੜ੍ਹੇ
ਰੌਣ ਕਿ ਯਾ ਮੱਤ ਬੰਦੇ ਦਿਲਾ ਦੇ ਨੀ ਮਾੜੇ
ਓਹ ਬੇਨ ਪਾਣੀ ਚਲਾਣਿਆ ਪੇਗ ਗਾੜ੍ਹੇ ਗਾੜ੍ਹੇ
ਰੌਣ ਕਿ ਯਾ ਮੱਤ ਬੰਦੇ ਦਿਲਾ ਦੇ ਨੀ ਮਾੜੇ
ਹੋ ਮਨਾਂ ਦੇਆ ਚੇਂਜ ਸਾਡਾ ਰੱਬ ਜਾਣਦਾ
ਕੱਦੇ ਕੱਦੇ ਪੀਂਦੇ ਹੋ ਸੱਬ ਜਾਂਦਾ
ਲੋਵ ਕਿ ਭੀ ਗੰਨ ਫਿਰ ਸਾਡਾ ਯਮਰਾਜ
ਬੇਕੇ ਮਿੱਤਰਾਂ ਦਾ ਬੋਟੀਆਂ ਦੇ ਨੇਕੇ ਜਾਉਗੀ
ਹੋ ਅੱਜ ਮੁੰਡਾ ਸ਼ੇਰ
ਘੁੱਟ ਪੀਕੇ ਆ ਦਲੇਰ
ਕੱਲ੍ਹ ਦਾ ਪਤਾ ਨੀ ਵੀਰੇ
ਵੇਖੀ ਜਾਉਗੀ
ਹੋ ਅੱਜ ਮੁੰਡਾ ਸ਼ੇਰ
ਘੁੱਟ ਪੀਕੇ ਆ ਦਲੇਰ
ਕੱਲ੍ਹ ਦਾ ਪਤਾ ਨੀ ਵੀਰੇ
ਵੇਖੀ ਜਾਊਗੀ ਹੋਏ
ਕੱਲ੍ਹ ਦਾ ਪਤਾ ਨੀ
ਕੱਲ੍ਹ ਦਾ ਪਤਾ ਨੀ
ਕੱਲ੍ਹ ਦਾ ਪਤਾ ਨੀ
ਵੀਰੇ ਵੇਖੀ ਜਾਉਗੀ
[Verse 5]
ਓ ਜ਼ਿੰਦਗੀ ਹਸੀਨ ਆ ਨੀ ਮਿਲਣੀ ਦੋਬਾਰੇ
ਓਹ ਨਤੂਰਾਂ ਦੇ ਫਕਰਾਂ ਜੇਹੀ ਲੇਣੇ ਆ ਨਜ਼ਾਰੇ
ਕੋਈ ਹੱਸ ਕੇ ਬੁਲਾਵੇ ਓਹਦੇ ਹੋ ਜਾਈਦਾ
ਕੋਈ ਤਿੰਨ ਪੰਜ ਕਰੇ ਫਿਰ ਧੋ ਦੇ ਇਹਦਾ
ਓ ਕਰੋ ਮੰਨ ਆਈਆਂ
ਮਾਰੋ ਫਿਕਰਾਂ ਨੂੰ ਗੋਲੀ ਨਹੀਂ ਤਾਂ
ਲੰਘ ਏ ਜਵਾਨੀ ਬਾਹਲੀ ਚੇਤੀ ਜਾਉਗੀ
ਹੋ ਅੱਜ ਮੁੰਡਾ ਸ਼ੇਰ
ਘੁੱਟ ਪੀ ਗਿਆ ਆ ਦਲੇਰ
ਕੱਲ੍ਹ ਦਾ ਪਤਾ ਨੀ
ਵੀਰੇ ਵੇਖੀ ਜਾਉਗੀ
ਹਾਂ ਅੱਜ ਮੁੰਡਾ ਸ਼ੇਰ
ਘੁੱਟ ਪੀ ਗਿਆ ਆ ਦਲੇਰ
ਕੱਲ੍ਹ ਦਾ ਪਤਾ ਨੀ
ਵੀਰੇ ਵੇਖੀ ਜਾਉਗੀ ਹੋਏ
ਕੱਲ੍ਹ ਦਾ ਪਤਾ ਨੀ
ਕੱਲ੍ਹ ਦਾ ਪਤਾ ਨੀ
ਕੱਲ੍ਹ ਦਾ ਪਤਾ ਨੀ
ਵੀਰੇ ਵੇਖੀ ਜਾਉਗੀ
Written by: Aman Hayer, Laddi Chahal, S.L. Sadhpuri, Yeah Proof


