Music Video

Music Video

Credits

PERFORMING ARTISTS
Afsana Khan
Afsana Khan
Performer
COMPOSITION & LYRICS
Arsh Aneja
Arsh Aneja
Songwriter
Jayesh Anand
Jayesh Anand
Songwriter
PRODUCTION & ENGINEERING
JAZ Music
JAZ Music
Producer

Lyrics

ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆ
ਓਹਦੇ ਇੱਕ ਵੀ ਹੰਝੂ ਆਇਆ ਨਾ, ਮਰਜਾਣੇ, ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ, "ਮੈਂ ਮਰ ਜਾਣਾ ਤੇਰੇ ਬਿਨਾਂ"
ਮੈਂ ਰਾਤ ਲੰਘਾਵਾਂ ਇੱਕ-ਇੱਕ ਕਰਕੇ, ਕੱਟਿਆਂ ਕੱਟਦੀਆਂ ਨਹੀਂ ਮੈਥੋਂ
Nirmaan ਨੂੰ ਨਹੀਓਂ ਫ਼ਰਕ ਪੈਂਦਾ, ਓਹਦਾ ਸਰ ਜਾਣਾ ਮੇਰੇ ਬਿਨਾਂ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆ
ਕੋਈ ਸੀ, ਹਾਂ, ਮੇਰਾ ਕੋਈ ਸੀ
ਕੋਈ ਸੀ, ਹਾਂ, ਮੇਰਾ ਕੋਈ ਸੀ
ਮੈਨੂੰ ਹੰਝੂ ਵੀ ਆਏ, ਆਈ ਯਾਦ ਤੇਰੀ
ਕਿਵੇਂ ਕੱਟੀ ਵੇ ਮੈਂ ਹੁਣ ਰਾਤ ਮੇਰੀ?
ਹੁਣ ਕੱਢਕੇ ਲੈ ਜਾ ਵੇ ਜਾਨ ਮੇਰੀ
ਮੇਰੇ ਨਾਂ ਤੋਂ ਹੁੰਦੀ ਪਹਿਚਾਣ ਤੇਰੀ
ਵਾਧਾ ਵੀ ਕਰ, ਮੈਨੂੰ ਛੱਡਿਆ ਵੇ ਤੂੰ
ਜਾਣ ਤੋਂ ਬਾਅਦ ਤੇਰੀ ਕੰਬੇਗੀ ਰੂਹ
ਚੁੱਕ ਕੇ ਫ਼ਾਇਦਾ, ਤੂੰ ਲਾਉਣਾ ਨਹੀਂ ਮੂੰਹ
पता था छोड़ेगी, लगे अब true
यादो में तेरी फिर मैं भी अब क़ैद हूँ
खुली किताब, फिर तुझे लगा bad हूँ
बाहर से अच्छा, फिर अंदर से cracked हूँ
वक्त तू ऐसा लाई, तभी मैं trapped हूँ
रातें ख़राब, अब काला सवेरा है
लफ्ज़ नहीं लिखने को, दर्द तो तेरा है
मुझे तू कहती थी, "बाबू तू मेरा है"
हाथ भी तेरा, अब साथ भी मेरा है
ਓ, ਮੈਥੋਂ ਦੂਰ ਹੋ ਕੇ ਚੈਨ ਨਾਲ਼ ਸੋਇਆ
ਓਹਨੂੰ ਕੀ ਪਤਾ, ਕੀ ਹਾਲ਼ ਮੇਰਾ ਹੋਇਆ?
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆ
बातें भी तेरी अब मुझे वो याद हैं
पन्नें नहीं भरे, मैंने भरी किताब है (किताब है)
मुझे क्या मालुम, तू मेरे ख़िलाफ़ है?
कमरे में बंद मैं, तेरी तलाश है
लोग तो कहते हैं, "मर्द नहीं रोते"
आँसू भी मेरे अब साथ हैं सोते
मर्दों के क्या फिर ख़्वाब नहीं होते?
दर्द में लोग ये साथ नहीं होते
प्यार को तूने हलाल किया
जानके तूने इंकार किया
यारों ने मेरा बस साथ दिया (साथ)
सही थे वो कहते, "काट दिया"
यादों में, बातों में साथ तू मेरे
दिल से देख अब पास मैं तेरे
साथ तू रहे, फिर ख़्वाब हैं मेरे
देख प्यार के पीछे लोग जान हैं दे रहे
माँ भी कहती, "तू खाना नहीं खाता"
मुझे था पता, "तू दर्द छुपाता"
बातों में मैं था हड़बड़ाता
प्यार का मैं था फ़र्ज़ निभाता
छोड़ तू, अब चल जाने दे (जाने दे)
ख़ुशी नहीं तेरे आने पे (आने पे)
समझी नहीं तू, समझाने से
टूट चूका तेरे जाने पे
ज़ख़्म दिल पर दे कर
तू चली गई अपने रास्ते
दर्द भी वहां से मिले
जो सबसे ख़ास थे
Written by: Arsh Aneja, JAZ Music, Jayesh Anand, Nirmaan
instagramSharePathic_arrow_out

Loading...