Lyrics
ਹਾਏ ਦੇਖ ਕੇ ਸੂਟਾਂ ਨੂੰ ਦਿਲ ਡੋਲ ਹੀ ਜਾਂਦੈ ਵੇ ਦੱਸ ਕੀ ਕਰਾਂ
ਚੱਲਦੇ ਟਰੈਂਡ ਨਾਲ ਚਲਣਾ ਪੈਂਦੇ ਵੇ ਦੱਸ ਕੀ ਕਰਾਂ
ਹਾਏ ਥੌੜਾ ਬਹੁਤਾ ਖਰਚਾ ਤਾਂ ਹੋ ਹੀ ਜਾਂਦੈ ਵੇ ਦੱਸ ਮੈਂ ਕੀ ਕਰਾਂ
ਹਾਏ ਦੇਖ ਕੇ ਸੂਟਾਂ ਨੂੰ ਦਿਲ ਡੋਲ ਹੀ ਜਾਂਦੈ ਵੇ ਦੱਸ ਕੀ ਕਰਾਂ
ਚੱਲਦੇ ਟਰੈਂਡ ਨਾਲ ਚਲਣਾ ਪੈਂਦੇ ਵੇ ਦੱਸ ਕੀ ਕਰਾਂ
ਹਾਏ ਦੱਸ ਕੀ ਕਰਾਂ
ਮੈਂ ਕਿਹੜਾ ਮੰਗ ਲਿਆ ਮਹਿਲ ਵੱਡੇ ਰਾਜਿਆ ਵੇ,
ਜਿਹੜਾ ਮੇਰੇ ਕੋਲ ਆ ਕੇ ਖਰਚਾ ਗਿਣਾ ਲਿਅ ਵੇ,
ਮਾਂ ਤੇਰੀ ਦਾ ਵੇ ਐਡਾ ਮੂੰਹ ਬਣਿਆ,
ਕੱਲ ਇੱਕ ਨਵਾਂ ਦੱਸ ਸੂਟ ਕੀ ਸਵਾ ਲਿਆ ਵੇ,
ਅ ਤਾਂ ਇੱਕ ਕੁੜੀਆਂ ਦਾ ਸ਼ੌਂਕ ਹੀ ਹੂੰਦੈ ਵੇ ਦੱਸ ਕੀ ਕਰਾਂ
ਹਾਏ ਦੇਖ ਕੇ ਸੂਟਾਂ ਨੂੰ ਦਿਲ ਡੋਲ ਹੀ ਜਾਂਦੈ ਵੇ ਦਸ ਕੀ ਕਰਾਂ
ਚੱਲਦੇ ਟਰੈਂਡ ਨਾਲ ਚਲਣਾ ਪੈਂਦੇ ਵੇ ਦੱਸ ਕੀ ਕਰਾਂ
ਹਾਏ ਦੱਸ ਕੀ ਕਰਾਂ
ਕਾਲੇ ਸੂਟ ਵਿੱਚ ਦੇਖੀਂ ਦੇਖੀਂ ਰੂਪ ਨਾਰ ਦਾ ਵੇ,
ਲੈਣਾ ਜਦੋਂ ਗੇੜਾ ਗੇੜਾ ਗੇੜਾ ਤੇਰੀ ਥਾਰ ਦਾ ਵੇ,
ਫੋਰਡ ਕੋਈ ਲੱਗਦਾ ਏ ਗਾਣਾ ਲਿੱਖੂਗਾ,
ਕਰਨਾ ਵੀ ਬੈਠਾ ਮੱਥਾ ਬੀਟ ਨਾਲ ਮਾਰਦਾ ਵੇ
ਮੈਂ ਗਾਵਾਂ ਗੀਤ ਹਿੱਟ ਹੋ ਹੀ ਜਾਂਦੈ ਵੇ ਦੱਸ ਕੀ ਕਰਾਂ..
ਹਾਏ ਦੇਖ ਕੇ ਸੂਟਾਂ ਨੂੰ ਦਿਲ ਡੋਲ ਹੀ ਜਾਂਦੈ ਵੇ ਦੱਸ ਕੀ ਕਰਾਂ
ਚੱਲਦੇ ਟਰੈਂਡ ਨਾਲ ਚਲਣਾ ਪੈਂਦੇ ਵੇ ਦੱਸ ਕੀ ਕਰਾਂ
ਹਾਏ ਦੱਸ ਕੀ ਕਰਾਂ
Written by: Ranjit Ford