Lyrics

ਗੋਲ਼-ਗੋਲ਼ ਗੱਲਾਂ ਗੱਲਾਂ ਕਰਦੀਆਂ ਗੋਲ਼-ਗੋਲ਼ ਗੋਲ਼-ਗੋਲ਼ ਗੱਲਾਂ ਗੱਲਾਂ ਕਰਦੀਆਂ ਗੋਲ਼-ਗੋਲ਼ ਮੈਨੂੰ ਕਹਿੰਦੀ, "ਮਿਲ ਲੋ ਨਾ" ਮਿਲ ਲੋ ਨਾ, ਮਿਲ ਲੋ ਨਾ ਉਹ ਮੈਨੂੰ ਕਹਿੰਦੀ, "ਮਿਲ ਲੋ ਨਾ" ਪਰ time ਨਹੀਂ ਮਿੱਤਰਾਂ ਕੋਲ Time ਨਹੀਂ ਮਿੱਤਰਾਂ ਕੋਲ ਪਰ time ਨਹੀਂ ਮਿੱਤਰਾਂ ਕੋਲ (Time ਨਹੀਂ, time ਨਹੀਂ) (Time ਨਹੀਂ, time ਨਹੀਂ) (ਮਿਲ ਲੋ ਨਾ, ਮਿਲ ਲੋ ਨਾ) (ਮਿਲ ਲੋ ਨਾ, ਮਿਲ ਲੋ ਨਾ) (ਮਿਲ ਲੋ ਨਾ, ਮਿਲ ਲੋ ਨਾ) (ਮਿਲ ਲੋ ਨਾ, ਮਿਲ ਲੋ ਨਾ) ਨੀ ਤੂੰ ਸੋਚੀ ਨਾ ਕਿ ਜੱਟ ਪਿਆਰ ਨਹੀਂ ਕਰਦਾ (ਨੀ ਤੂੰ ਸੋਚੀ ਨਾ ਕਿ ਜੱਟ ਪਿਆਰ ਨਹੀਂ ਕਰਦਾ) ਹਿੱਲ ਗਿਆ ਤੇਰੇ ਪਿੱਛੇ ਘੁੰਮ-ਘੁੰਮ ਕੇ (ਹਿੱਲ ਗਿਆ ਤੇਰੇ ਪਿੱਛੇ ਘੁੰਮ-ਘੁੰਮ ਕੇ) ਨੀ ਤੂੰ ਸੋਚੀ ਨਾ ਕਿ ਜੱਟ ਪਿਆਰ ਨਹੀਂ ਕਰਦਾ ਹਿੱਲ ਗਿਆ ਤੇਰੇ ਪਿੱਛੇ ਘੁੰਮ-ਘੁੰਮ ਕੇ ਕੱਲ ਤਿੰਨ-ਚਾਰ ਪਾੜ ਦੀਆਂ, baby Photo'an ਤੇਰੀਆਂ ਚੁੰਮ-ਚੁੰਮ ਕੇ ਨੀ ਅੱਗ ਬਰਾਬਰ ਲੱਗੀ ਐ ਭਾਵੇਂ feeling'an ਨੂੰ ਲੈ ਤੋ ਮੈਨੂੰ ਕਹਿੰਦੀ, "ਮਿਲ ਲੋ ਨਾ" ਮਿਲ ਲੋ ਨਾ, ਮਿਲ ਲੋ ਨਾ ਉਹ ਮੈਨੂੰ ਕਹਿੰਦੀ, "ਮਿਲ ਲੋ ਨਾ" ਪਰ time ਨਹੀਂ ਮਿੱਤਰਾਂ ਕੋਲ ਗੋਲ਼-ਗੋਲ਼ ਗੱਲਾਂ ਗੱਲਾਂ ਕਰਦੀਆਂ ਗੋਲ਼-ਗੋਲ਼ ਮੈਂ ਯਾਰਾਂ ਬੇਲੀਆਂ ਦੇ ਨਾਲ busy, ਨਖਰੋ ਲਿਆ ਨਾ ਤੂੰ ਕਰ ਮੈਨੂੰ easy, ਨਖਰੋ ਪਿਆਰ ਮੈਨੂੰ ਕਰਦੀ ਆਂ ਬੇਸ਼ੱਕ ਨੀ ਕਰਿਆ ਨਾ ਕਰ ਕੰਮ cheesy, ਨਖਰੋ Cheesy, ਨਖਰੋ ਹੋ, ਨਾਮ Jaani ਐ, Jaani ਅਕਲਾਂ ਦੇ ਕੁੰਡੇ ਖੋਲ ਮੈਨੂੰ ਕਹਿੰਦੀ, "ਮਿਲ ਲੋ ਨਾ" ਮਿਲ ਲੋ ਨਾ, ਮਿਲ ਲੋ ਨਾ ਉਹ ਮੈਨੂੰ ਕਹਿੰਦੀ, "ਮਿਲ ਲੋ ਨਾ" ਪਰ time ਨਹੀਂ ਮਿੱਤਰਾਂ ਕੋਲ ਗੋਲ਼-ਗੋਲ਼ ਗੱਲਾਂ ਗੱਲਾਂ ਕਰਦੀਆਂ ਗੋਲ਼-ਗੋਲ਼ (ਕਰਦੀਆਂ ਗੋਲ਼-ਗੋਲ਼) (ਕਰਦੀਆਂ ਗੋਲ਼-ਗੋਲ਼) (ਕਰਦੀਆਂ ਗੋਲ਼-ਗੋਲ਼) (ਮਿਲ ਲੋ ਨਾ, ਮਿਲ ਲੋ ਨਾ) (ਮਿਲ ਲੋ ਨਾ, ਮਿਲ ਲੋ ਨਾ) (ਮਿਲ ਲੋ ਨਾ, ਮਿਲ ਲੋ ਨਾ) (ਮਿਲ ਲੋ ਨਾ, ਮਿਲ ਲੋ ਨਾ) (Muzical Doctorz)
Writer(s): Sukhdeep Dayal, Rajiv Girdher Lyrics powered by www.musixmatch.com
Get up to 2 months free of Apple Music
instagramSharePathic_arrow_out