album cover
Praise
9,538
Indian Pop
Praise was released on March 11, 2021 by Even Records as a part of the album Praise - Single
album cover
Release DateMarch 11, 2021
LabelEven Records
Melodicness
Acousticness
Valence
Danceability
Energy
BPM77

Music Video

Music Video

Credits

PERFORMING ARTISTS
Armaan Bedil
Armaan Bedil
Performer
Gaurav Dev
Gaurav Dev
Performer
COMPOSITION & LYRICS
Gaurav Dev
Gaurav Dev
Lyrics
Kartik Dev
Kartik Dev
Lyrics
Bachan Bedil
Bachan Bedil
Composer

Lyrics

[Verse 1]
ਤੇਰਾ ਗੋਰਾ ਰੰਗ ਬੱਲੀਏ ਕ੍ਰੀਮ ਵਰਗਾ
ਉੱਤੇ ਪਾ ਲਿਆ ਤੂੰ ਸੂਟ ਕਾਲਾ ਫੀਮ ਵਰਗਾ
ਨਸ਼ਾ ਨੀਲੇ ਨੈਣਾਂ ਵਿੱਚ ਰੈਡ ਵਾਈਨ ਨਾਲ ਦਾ
ਮੁੰਡਾ ਕਰਤਾ ਸ਼ਰਾਬੀ ਅਠਾਰਾਂ ਉੱਨੀ ਸਾਲ ਦਾ
[Verse 2]
ਅੱਖ ਹੱਸ ਕੇ ਤੂੰ ਜਦੋ ਮਟਕਾਈ ਬੱਲੀਏ
ਅੱਜ ਸੁਰਮੇ ਦੀ ਮੁਚਗੀ ਦੁਹਾਈ ਬੱਲੀਏ
ਟਿੱਖੀ ਨੱਕ ਨੂੰ ਮੈਂ ਟਿੱਖੀ ਤਲਵਾਰ ਕੇਹ ਦਿਆਂ
ਉੱਤੇ ਕੋਕਾ ਗੀਤ ਗਾਵੇ ਕਲਾਕਾਰ ਕੇਹ ਦਿਆਂ
[Verse 3]
ਸੱਚੇ ਹੱਥ ਵਿੱਚ ਕਦੇ ਤੇਰੀ ਥੋੜੀ ਫੜ ਕੇ
ਅੱਸੀ ਵੇਖਣੀ ਕਿਤਾਬ ਜੇਹੀ ਕੁੜੀ ਪੜ੍ਹਕੇ
ਜੇ ਤੂੰ ਜੱਟੀਏ ਨੀ ਡਾਲੀ ਵਿੱਚ ਗੰਢ ਵਰਗੀ
ਤੇਰੀ ਕਰਤਾ ਪ੍ਰੇਜ਼ ਮੁੰਡਾ ਬੀਮ ਵਰਗਾ
[Verse 4]
ਤੇਰਾ ਗੋਰਾ ਰੰਗ ਬੱਲੀਏ ਕ੍ਰੀਮ ਵਰਗਾ
ਉੱਤੇ ਪਾ ਲਿਆ ਤੂੰ ਸੂਟ ਕਾਲਾ ਫੀਮ ਵਰਗਾ
[Verse 5]
ਗੱਲਾਂ ਗੋਰੀਆਂ ਦੀ ਬੱਲੀਏ ਗਲੋ ਮਾਰ ਗਈ
ਗੁੱਤ ਹਿੱਕ ਤੇ ਡਕਾਂਗੇ ਡਾਂਗ ਦੋ ਮਾਰ ਗਈ
ਭੁੱਲ ਟੁੱਕ ਕੇ ਰਕਾਨੇ ਜਦੋ ਸੰਗ ਜਾਣੀ ਏ
ਤੀਰ ਬਣਕੇ ਕਲੇਜੇ ਥਾਣੀ ਲੰਘ ਜਾਣੀ ਏ
[Verse 6]
ਮੇਰੀ ਗੱਲ ਚਾਹੇ ਮੰਨ ਯਾ ਨਾ ਮੰਨ ਅੱਲ੍ਹੜੇ
ਨੀ ਤੂੰ ਚੁੰਨੀ'ਚ ਲੁਕਾਇਆ ਲੇਕੇ ਚੱਲ ਅੱਲ੍ਹੜੇ
ਕੰਨਾਂ ਭੂਰੇਆਂ ਦੇ ਵਿੱਚ ਨੇ ਫਿਰੋਜ਼ੀ ਝੁਮਕੇ
ਰਹਿੰਦੇ ਲੁੱਟਦੇ ਨਜ਼ਾਰੇ ਮਨਮੌਜੀ ਝੁਮਕੇ
[Verse 7]
ਵੰਗਾਂ ਵੀਣੀ'ਚ ਗ੍ਰੀਨ ਰੰਗਦਾਰ ਬੱਲੀਏ
ਬੈਠੀ ਗੁੱਤ ਉੱਤੇ ਤੋਤਿਆਂ ਦੀ ਡਾਰ ਬੱਲੀਏ
ਤੇਰੀ ਦੌਣ ਕਾਪੀ ਹੋਈ ਏ ਕਲੇਰੀ ਮੋਰ ਤੋਂ
ਹੋਗੀ ਫਿਕਰਾਂ ਨੂੰ ਜੈਲਸੀ ਨੀ ਤੇਰੀ ਤੌਰ ਤੋਂ
ਇਹਨਾਂ ਵੈਦਰਾਂ ਦੇ ਵਿੱਚ ਤੇਰਾ ਸਾਨੂੰ ਮਿਲ ਜਾਣਾ
ਕਿਸੇ ਪਰੀਆਂ ਦੀ ਰਾਣੀ ਦੇ ਡ੍ਰੀਮ ਵਰਗਾ
[Verse 8]
ਤੇਰਾ ਗੋਰਾ ਰੰਗ ਬੱਲੀਏ ਕ੍ਰੀਮ ਵਰਗਾ
ਉੱਤੇ ਪਾ ਲਿਆ ਤੂੰ ਸੂਟ ਕਾਲਾ ਫੀਮ ਵਰਗਾ
[Verse 9]
ਤੇਰੀ ਤੌਰ ਖੱਬੀ ਖਾਨ ਰੰਗਰੂਟ ਵਰਗੀ
ਲਾਲੀ ਮੁੱਖ ਤੇ ਕੰਨਰ ਦੇ ਫਰੂਟ ਵਰਗੀ
ਤੇਰੇ ਨਖਰੇ ਦੇ ਵਿੱਚ ਸਰਦਾਰੀ ਬੋਲਦੀ
ਅੰਗ ਅੰਗ ਉੱਤੇ ਕੀਤੀ ਮੀਨਾਕਾਰੀ ਬੋਲਦੀ
[Verse 10]
ਦੇ ਦਾਨ ਮੱਥੇ ਨੂੰ ਸੌਗਾਤ ਚਿੱਤ ਕਰੇ ਦਾਜ ਦੀ
ਘੱਟ ਸਹੇਲੀਆਂ ਦੇ ਝੁੰਡ ਨੇ ਸ਼ਿਕਾਰੀ ਬਾਜ ਦੀ
ਹੱਲੇ ਕੱਲ੍ਹ ਹੀ ਸਵਾਏ ਨਵੇਂ ਲੀਰੇ ਲਗਦੇ
ਆਜ ਵੱਖੀਆਂ ਤੋਂ ਹੋਏ ਪੀੜੇ ਪੀੜੇ ਲਗਦੇ
[Verse 11]
ਕੱਲੀ ਬੈਠ ਕੇ ਨਿਹਾਰ ਦੇ ਸ਼ਿੰਗਾਰ ਲਾਉਂਦੀ ਨੇ
ਕਿੰਨੇ ਸ਼ੀਸ਼ਿਆਂ ਦੇ ਕੱਢੇ ਜਾਣ ਗੀਤ ਗਾਉਂਦੀ ਨੇ
ਅੱਸੀ ਲਾਉਣਾ ਦੀ ਕਿਆਰੀ ਤੇਰਾ ਨਾਮ ਰੱਖਿਆ
ਸਾਨੂੰ ਲਗਦੀ ਪਿਆਰੀ ਅੱਸੀ ਤਾਂ ਰੱਖਿਆ
[Verse 12]
ਹੋ ਤੇਰੀ ਗੱਲਬਾਤ ਵਿੱਚ ਨੀ ਸਵਾਦ ਮਿੱਠਾ ਮਿੱਠਾ
ਤੇ ਦਿਲ ਦਿਆਂ ਗੀਤਾਂ ਦੇ ਨੇ ਥੀਮ ਵਰਗਾ
[Verse 13]
ਤੇਰਾ ਗੋਰਾ ਰੰਗ ਬੱਲੀਏ ਕ੍ਰੀਮ ਵਰਗਾ
ਉੱਤੇ ਪਾ ਲਿਆ ਤੂੰ ਸੂਟ ਕਾਲਾ ਫੀਮ ਵਰਗਾ
Written by: Bachan Bedil, Gaurav Dev, Kartik Dev
instagramSharePathic_arrow_out􀆄 copy􀐅􀋲

Loading...