Music Video
Music Video
Credits
PERFORMING ARTISTS
Babbu Maan
Vocals
COMPOSITION & LYRICS
The PropheC
Composer
PRODUCTION & ENGINEERING
Babbu Maan
Producer
Lyrics
ਸੱਚੇ ਸੱਜਣ ਔਖੇ ਮਿਲਦੇ
ਨੇਹਰੇ ਵਿਚ ਜੂ ਚਾਨਣ
ਮੁੱਲ ਯਾਰੀ ਦਾ ਕੀ ਹੁੰਦਾ ਏ
ਮੇਰਲੇ ਮਿੱਤਰੋ ਜਾਣਨ
ਯਾਰ ਜੋ ਦੁਸ਼ਮਣ ਦੇ ਨਾਲ ਨਾਲ ਜੇ
ਓਹ ਤਾਂ ਨਰਕ ਹੀ ਜਾਣੇ
ਸੱਥਪੀੜੀਆਂ ਤੋਂ ਸਰਦਾਰੀ ਪਿੰਡ ਸਿਰ ਕੱਢਮੇਲਾਨੇ
ਇੱਕ ਦੇ ਬਾਣਾ ਇੱਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ

ਇੱਕ ਭਗਤੀ ਦੇ ਰਾਹ ਪੈ ਗਿਆ ਦੂਜਾ ਲਿਖ ਲਿਖ ਗਾਉਂਦਾ
ਇੱਕ ਜਗ੍ਹਾ ਵੇ ਅਲਖ ਨਾਮ ਦੀ ਦੂਜਾ ਗੁਰਬਾ ਲਈ ਹਿੱਟ ਧਾਉਂਦਾ

ਤੀਜਾ ਜੁੰਡੀ ਦਾ ਯਾਰ ਹੈ ਬਮਣ ਅੱਖ ਨਾਲ ਬੋਹਰੇ ਦਾਣੇ
ਇੱਕ ਦੇ ਬਾਣਾ ਇੱਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ
ਇੱਕ ਦੇ ਬਾਣਾ ਇੱਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ
ਯਾਰਾਂ ਬਿਨ ਨਾ ਮਜਲ ਸੀਸੋਂਦੀ ਨਾ ਮਹਿਫ਼ਿਲ ਗਰਮਾਵੇ
ਯਾਰਾਂ ਵਿਚ ਦਰਾਰ ਪਾਵੇ ਨਾ ਦੁਸ਼ਮਣ ਪਿਆਤਲ ਲਾਵੇ

ਕਿੱਥੇ ਦਿਲ ਚੋਂ ਜਾਂਦੇ ਨੇ ਕਾਲਜ ਜੋ ਦਿਨ ਮਾਣੇ
ਇੱਕ ਦੇ ਬਾਣਾ ਇੱਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ
ਇੱਕ ਦੇ ਬਾਣਾ ਇੱਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ
ਯਾਰ ਬਜ਼ਾਰ ਚ ਜਾਂਦੇ ਨੇ ਜਦ ਹੁੰਦੀਆ ਬੰਦ ਦੁਕਾਨਾਂ
ਹਿਕ ਤਾਂ ਕੇ ਖੜ ਦੇ ਮੁਹਰੇ ਔਖੇ ਮਿਲਦੇ ਮਾਣਾਂ

ਹੱਥਾਂ ਵਿਚੋਂ ਡਿੱਗਦੇ ਅਸਲੇ ਚੁੱਕਾ ਡੰਗ ਜੜਵਾਣੇ
ਇੱਕ ਦੇ ਬਾਣਾ ਇੱਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ
ਇੱਕ ਦੇ ਬਾਣਾ ਇੱਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ
ਇੱਕ ਦੇ ਬਾਣਾ ਇੱਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ
Written by: Babbu Maan, The PropheC