album cover
My Turn
118
Punjabi Pop
My Turn was released on February 13, 2025 by Mass Appeal Records as a part of the album Lost & Found - EP
album cover
Release DateFebruary 13, 2025
LabelMass Appeal Records
Melodicness
Acousticness
Valence
Danceability
Energy
BPM

Credits

PERFORMING ARTISTS
The PropheC
The PropheC
Lead Vocals
Ezu
Ezu
Programming
COMPOSITION & LYRICS
The PropheC
The PropheC
Songwriter
Ezu
Ezu
Songwriter
PRODUCTION & ENGINEERING
Ezu
Ezu
Producer

Lyrics

[Intro]
ਤੇਰੇ ਨਾ ਦੀ ਜਪਦਾ ਮਾਲਾ ਮੁੰਡਾ ਪਾਗਲ ਤੇਰੇ ਤੇ
ਹੁਣ ਤਾ ਤੂੰ ਵੀ ਵੈਰਨ ਮਰਦੀ ਨੀ ਦਿਲ ਸੁੱਟਕੇ ਮੇਰੇ ਤੇ
ਲਗਣ ਲੱਗੀ ਨੀ ਤੂੰ ਪਿਆਰੀ ਸਾਨੂੰ ਲੱਗ ਗਈ ਇਸ਼ਕ ਬਿਮਾਰੀ
ਲੱਗਦਾ ਦੁਨੀਆ ਜਿੱਤ ਲਈ ਸਾਰੀ ਜੱਦ ਹਾਂ ਕਰਗਈ ਤੂੰ
[PreChorus]
ਨਾਗਿਨ ਵਰਗੀ ਅੱਖ ਨੀ ਤੇਰੀ
ਮਾਰ ਗਈ ਮੈਨੂੰ ਲਾਕੇ ਡਾਂਗ ਜ਼ਹਿਰ ਦਾ
ਨਾਗਿਨ ਵਰਗੀ ਅੱਖ ਨੀ ਤੇਰੀ
ਕੀਲ ਕੇ ਰੱਖਤਾ ਮੁੰਡਾ ਤੇਰੇ ਸ਼ਹਿਰ ਦਾ
[Chorus]
ਅੱਖ ਮੈਂ ਕਦੋ ਦੀ ਤੇਰੇ ਤੇ ਲਈ
ਹੁਣ ਤਾ ਆਪਣੀ ਹਿੰਦ ਪਗਾਈ
ਕੁੜੇ ਮੈਂ ਤੇਰੇ ਤੇ ਤੇਰੇ ਤੇ
ਅੱਖ ਮੈਂ ਕਦੋ ਦੀ ਤੇਰੇ ਤੇ ਲਈ
ਹੁਣ ਤਾ ਆਪਣੀ ਹਿੰਦ ਪਗਾਈ
ਕੁੜੇ ਮੈਂ ਤੇਰੇ ਤੇ ਤੇਰੇ ਤੇ
[Verse 1]
ਰੱਖ ਹੁਣ ਦੂਰੀ ਨਾ
ਕੋਈ ਮਜਬੂਰੀ ਨਾ
ਕਾਹਤੋਂ ਦੱਸ ਪਾਸਾ ਵੱਟ ਦੀ
ਗੱਲ ਕਰ ਪੂਰੀ ਤੂੰ
ਪਿਆਰ ਵਾਲੀ ਗੋਰੀ ਤੂੰ
ਕਾਹਦਾ ਹੁਣ ਓਹਲਾ ਰੱਖਦੀ
[Verse 2]
ਲਿਖਤਾ ਮੈਂ ਰੂਹਾਂ ਉੱਤੇ
ਪਿੰਡ ਤੇਰੇ ਦੀਆਂ ਜੂਹਾਂ ਉੱਤੇ
ਤੇਰੇ ਬਿਨ ਹੁਣ ਚੈਨ ਨਾ ਆਵੇ
ਮਿਲਜਾ ਮੈਨੂੰ ਕੂਹਾਂ ਉੱਤੇ
[Verse 3]
ਕੁੜੀਏ ਤੂੰ ਆ ਵੀ ਜਾ
ਗੱਲ ਲਾ ਵੀ ਜਾ
ਠੰਡ ਪਾ ਵੀ ਜਾ
ਕੁੱਛ ਕੇਹ ਵੀ ਜਾ
ਸੰਗ ਲਾ ਵੀ ਜਾ
ਮੇਰੀ ਜਾਨ ਆਹ ਆ
[Verse 4]
ਓਹ ਚੜ੍ਹੀ ਜਵਾਨੀ ਤੇ ਅੱਖ ਸ਼ੈਤਾਨੀ ਨੇ
ਲੁੱਟੇ ਨੇ ਕਈ ਕਈ ਹੁਣ ਕਈ
ਗੱਲ ਦੀ ਗਾਨੀ ਤੇ ਤੂੰ ਮੇਰੀ ਰਾਣੀ ਨੀ
ਬਣ ਕੇ ਰਹੀ ਰਹੀ ਹੁਣ ਰਹੀ
[Bridge]
ਕਰਦੀ ਕਯੂ ਨਾਦਾਨੀਆਂ ਤੂੰ ਸ਼ੈਤਾਨੀਆਂ
ਹਾਏ ਮੈਂ ਵੀ ਰਹਿਣਾ ਤੇਰੇ ਕੋਲ ਕੋਲ ਹੁਣ ਜਾਨੀਆ
[Verse 5]
ਓਹ ਪਲ ਪਲ ਕੱਟਾ ਹੁਣ ਦੱਸ ਕਿਵੇਂ ਤੇਰੇ ਬਿਨ
ਮੇਰੇ ਦਿਲ ਵਿਚ ਤੂੰ ਵਸਦੀ ਇਹ
You ain't ever seen a real g.o.a.t. like me
ਡੂਇੰਗ ਘੋਸਟ ਲਾਈਫੀ ਓਹ ਤੇ ਮਰਦੀਏ
ਰੋਲੇ ਨੋ ਟਿਕ ਟੋਕ ਓਮਬਰੇ
ਬੈੱਡੈਸਟ ਬਿੱਚ ਐਂਡ ਸ਼ੀ ਓਨ ਤੋਂ ਮੀ
Blacked out whip pulled up to the block its a crazy story
[Verse 6]
ਹੁਣ ਤੈਨੂੰ ਵਾਰ ਵਾਰ ਮੈਂ ਬੋਲਦਾ
ਤੇਰੇ ਨਾ ਦੇ ਨਾਲ ਨਾ ਜੋੜ ਦਾ
ਆਪਣਾ ਸੱਬ ਕੁੱਛ ਮੈਂ ਰੋੜਦਾ ਤੇਰਾ ਹੋਇਆ ਰੋਗੀ
ਆਈ ਗੌਟ ਅ ਸ਼ੌਟੀ ਐਂਡ ਸ਼ੀ ਬੈਡ ਓਨ ਦਾ ਫ਼ੋਨ
I just spent three k on a gucci bucket
She a lil demon in the bed and her laughs all crazy
[Verse 7]
Like when i link her she chuck it
Now we on the road doing road life
ਵਿੱਦ ਮਾਈ ਹੋਜ਼ ਇਨ ਦਾ ਬੈਕ
And they come og trucking
What you know about me and bro doing four more tunes
For your head tops oh you love it
[Chorus]
ਅੱਖ ਮੈਂ ਕਦੋ ਦੀ ਤੇਰੇ ਤੇ ਲਈ
ਹੁਣ ਤਾ ਆਪਣੀ ਹਿੰਦ ਪਗਾਈ
ਕੁੜੇ ਮੈਂ ਤੇਰੇ ਤੇ ਤੇਰੇ ਤੇ
ਅੱਖ ਮੈਂ ਕਦੋ ਦੀ ਤੇਰੇ ਤੇ ਲਈ
ਹੁਣ ਤਾ ਆਪਣੀ ਹਿੰਦ ਪਗਾਈ
ਕੁੜੇ ਮੈਂ ਤੇਰੇ ਤੇ ਤੇਰੇ ਤੇ
[Outro]
ਅੱਖ ਮੈਂ ਕਦੋ ਦੀ ਤੇਰੇ ਤੇ ਲਈ
ਹੁਣ ਤਾ ਆਪਣੀ ਹਿੰਦ ਪਗਾਈ
ਕੁੜੇ ਮੈਂ ਤੇਰੇ ਤੇ ਤੇਰੇ ਤੇ
ਅੱਖ ਮੈਂ ਕਦੋ ਦੀ ਤੇਰੇ ਤੇ ਲਈ
ਹੁਣ ਤਾ ਆਪਣੀ ਹਿੰਦ ਪਗਾਈ
ਕੁੜੇ ਮੈਂ ਤੇਰੇ ਤੇ ਤੇਰੇ ਤੇ
Written by: Ezu, The PropheC
instagramSharePathic_arrow_out􀆄 copy􀐅􀋲

Loading...