album cover
BOTH OR NONE
291
Pop
BOTH OR NONE was released on April 11, 2025 by Mani Natt as a part of the album BOTH OR NONE - Single
album cover
Release DateApril 11, 2025
LabelMani Natt
Melodicness
Acousticness
Valence
Danceability
Energy
BPM84

Music Video

Music Video

Lyrics

ਓ ਰੱਜ ਰੱਜ ਤੇਰੇ ਕਰ ਲਵਾਂ ਮੈਂ ਦੀਦਾਰ ਨੀ
ਧੁਰੋ ਪੂਰਾ ਹੋਣਾ ਸਾਡਾ ਲਿਖਿਆ ਪਿਆਰ ਨੀ
ਹੋਈ ਨਾ ਜੇ ਮੇਰੀ ਤੂੰ ਖਲਾਰਾ ਪੈਣਾ ਸੋਹਣੀਏ
ਆਉਣਾ ਸਾਨੂੰ ਜੱਗ ਤੇ ਦੁਬਾਰਾ ਪੈਣਾ ਸੋਹਣੀਏ
ਓ ਰੱਜ ਰੱਜ ਤੇਰੇ ਕਰ ਲਵਾਂ ਮੈਂ ਦੀਦਾਰ ਨੀ
ਧੁਰੋ ਪੂਰਾ ਹੋਣਾ ਸਾਡਾ ਲਿਖਿਆ ਪਿਆਰ ਨੀ
ਹੋਈ ਨਾ ਜੇ ਮੇਰੀ ਤੂੰ ਖਲਾਰਾ ਪੈਣਾ ਸੋਹਣੀਏ
ਆਉਣਾ ਸਾਨੂੰ ਜੱਗ ਤੇ ਦੁਬਾਰਾ ਪੈਣਾ ਸੋਹਣੀਏ
ਤੂੰ ਤੇ ਮੈਂ, ਮੈਂ ਤੇ ਤੂੰ
ਅੱਗ ਲਾਈਏ ਫਿਕਰਾਂ ਨੂੰ
ਜ਼ਿਕਰਾਂ ਨੂੰ
ਛੱਡ ਵਧੀਏ
ਸਿਖਰਾਂ ਨੂੰ
ਜਾਨ ਮੇਰੀ ਸੂਲੀ ਉੱਤੇ ਟੰਗੀ ਤੂੰ
ਹੱਸ ਜਦੋ ਮਿੰਨਾ ਜਿਹਾ ਸੰਗੀ ਤੂੰ
ਕਰਦੇ ਐਲਾਨ ਅੱਜ ਦੁਨੀਆ ਨੂੰ
ਦੱਸਦੇ ਕਿ ਮੇਰੇ ਨਾਲ ਮੰਗੀ ਤੂੰ
ਕੋਈ ਤਾਂ ਜ਼ਰੂਰ ਗੱਲ ਖਾਸ ਨੀ
ਜੱਚਦਾ ਏ ਹਰ ਕੋਈ ਲਿਬਾਸ ਨੀ
ਦੂਰੀਆਂ ਨਾ ਆਉਣੀਆਂ ਆ ਰਾਸ ਨੀ
ਅੱਡ ਕਿੱਥੇ ਨੋਹਾਂ ਨਾਲੋ ਮਾਸ ਨੀ
ਰੂਹ ਜਦ ਨਾਮ ਤੇਰੇ ਟੈਟੂਆਂ ਦੀ ਲੋੜ ਕਿ
ਜਦੋ ਦੀ ਤੂੰ ਤੱਕਰੀ ਸੁਬਾਹ ਹੋਇਆ ਰੌਣਕੀ
ਮੇਰੇ ਹੁੰਦਿਆਂ ਨਾ ਘਾਟ ਆਉਣੀ ਤੈਨੂੰ ਸ਼ਿੰਦੀਏ
ਤੇਰੇ ਹੁੰਦਿਆਂ ਏ ਹੋਣੀ ਮੈਨੂੰ ਦੱਸ ਥੋੜ੍ਹ ਕਿ
ਜਿੱਤ ਲਿਆ ਮੰਨ ਮੈਂ ਤਾਂ ਤੇਰੇ ਅੱਗੋਂ ਹਾਰਕੇ
ਤੇਰੇ ਮੇਰੇ ਸਿਰੋਂ ਪਾਣੀ ਪੀਊ ਬੇਬੇ ਵਾਰਕੇ
ਤੂੰ ਹੀ ਮੇਰੀ ਆਦਤ ਏ ਤੂੰ ਹੀ ਮੇਰੀ ਆਮਦ
ਲਿਖਦਾ ਹਾਂ ਗਾਣੇ ਤੈਨੂੰ ਖਾਬਾਂ ਚ ਉਤਾਰ ਕੇ,
Written by: Simranpreet Singh
instagramSharePathic_arrow_out􀆄 copy􀐅􀋲

Loading...