album cover
King
327
Hip-Hop
King was released on January 15, 2021 by Azadi Records as a part of the album K I N G - EP
album cover
Release DateJanuary 15, 2021
LabelAzadi Records
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Prabh Deep
Prabh Deep
Remixer
COMPOSITION & LYRICS
Prabhdeep Singh
Prabhdeep Singh
Composer
Harshit Misra
Harshit Misra
Songwriter
Tanushree Bose
Tanushree Bose
Songwriter
PRODUCTION & ENGINEERING
Prabhdeep Singh
Prabhdeep Singh
Mixing Engineer

Lyrics

[Verse 1]
ਪੈਸੇ ਨੇ ਚੁਣਿਆ ਮੈਨੂੰ
ਹੋਗਿਆ ਮੈਂ ਵਿਕਸਿਤ
ਚਾਰਮੈਂਡਰ ਮੁਹ ਚੋਂ ਚਿੱਟਾ ਅੱਗ
ਤੇ ਹਮੇਸ਼ਾ ਲਿਟ
ਜਿਗਲੀਪੱਫ ਇਹ ਰੈਪਰ ਪਰ ਮੈਂ ਸੋਣਾ ਨਹੀਂ
ਮਿਸਟਰ ਮਾਈਮ ਖੜਾ ਬਾਰਡਰ ਉੱਤੇ
ਖੜੀ ਕਰਨ ਨੂੰ ਦੀਵਾਰ
ਓਥੇ ਟਰੰਪ ਏਥੇ ਮੋਦੀ ਸਰਕਾਰ
ਦੋਵੇਂ ਲੰਡੂ
ਦੇਸ਼ ਨੂੰ ਇਹ ਆਗ ਲਾਕੇ ਛੱਡੂ
ਇਹਨਾਂ ਨੂੰ ਲੱਗਦਾ ਟੌਪ ਤੇ ਬੇਠੇ ਨੇ
ਅੰਦਰੋਂ ਮੇਰੇ ਇਹ ਖੌਫ ਚ ਬੇਠੇ ਨੇ
ਐਲਬਮ ਦਾ ਕਰ ਇੰਤਜ਼ਾਰ
ਮੇਰੇ ਗਾਣੇ ਫੋਨ ਚ ਬੈਠਣਗੇ (ਗੋ)
[Verse 2]
ਬੂੰਦਾ ਬਾਂਦੀ ਨਾਲ ਜੀ ਨਾ ਭਰੇ
ਮੈਨੂੰ ਚਾਹੀਦੀ ਆ ਬਰਸਾਤ ਹੁਣ
ਪੀਠ ਤੇ ਤਰੀਫ ਮੁਹ ਤੇ ਆ ਗੱਲ
ਹੋਗਿਆ ਬਦਨਾਮ ਹੁਣ
ਲੇਣਾ ਦੇਣਾ ਨੀ
ਕਿੱਸੇ ਨਾਲ ਮੇਰਾ ਲੇਣਾ ਦੇਣਾ ਨੀ
(ਨਾ, ਨਾ, ਨਾ)
ਜੋ ਪਹਿਲਾਂ ਕਹਿਣਾ ਸੀ
ਓਹ ਅੱਜ ਬਣ ਗੀ ਆ ਗੱਲ ਵੈਰਾਂ ਦੀ
ਦੋਸਤੀ ਆ ਖਤਮ
ਜ਼ਖਮਾਂ ਤੇ ਮਲ੍ਹਮ
ਲਾਇਆ ਮੇਰੀ ਕਲਮ ਨੇ
ਦਿਮਾਗ ਤੋਂ ਆ ਗਰਮ
ਦਿਲ ਮੇਰਾ ਸਾਫ
ਜ਼ੁਬਾਨੋ ਬੇੜਾ ਗਰਕ ਇਹ
ਜੋੜ ਕੇ ਮੈਂ ਪੈਸੇ ਜੇਡੇ ਗਹਿਣਾ ਲਿੱਤਾ
ਹੁਣ ਮੇਰਾ ਪਾਣ ਦੇ ਕਰਦਾਵੇ ਮੰਨ
ਤੇ ਹੁਣ ਨਾ ਮੈਂ ਗੱਲ ਕੱਢਾਂ
ਖੇਡਾਂ ਛੱਡਦਾ
ਚਲਾ ਆਪਣੀ ਰਾਹ ਤੇ ਕੱਲਾ
ਰਾਖਾ ਆਪਣੇ ਕੰਮ ਨਾਲ ਕੰਮ
[Verse 3]
ਮੈਨੂੰ ਤਾਜ ਦੋ
ਮੈਨੂੰ ਤਾਜ ਦੋ
ਜੇ ਗਲਤ ਲੱਗੇ ਗੱਲ ਮੈਨੂੰ ਇਕ ਹੋਰ ਨਾਮ ਦੋ
ਮੈਨੂੰ ਤਾਜ ਦੋ
ਮੈਨੂੰ ਤਾਜ ਦੋ
ਜੇ ਗਲਤ ਲੱਗੇ ਗੱਲ ਮੈਨੂੰ ਇਕ ਹੋਰ ਨਾਮ ਦੋ
[Verse 4]
ਓਹਦਾ ਜਿਹੜਾ ਕਰ ਸੱਕੇ ਮੇਰੇ ਵਾਂਗੂ ਕੰਮ
ਇਹ ਗੀਤ ਸਾਰੇ ਮੇਰੇ ਕਰਾਂ ਮਾਈਕ ਤੇ ਮੈਂ ਫਨ
ਵਕਤ ਮੇਰਾ ਪੈਸਾ ਮੇਰੇ ਕੋਲ ਹੈਗਾ ਬਹੁਤ ਘੱਟ
ਤਾਈਓ ਇਕ ਦਿਨ ਵਿਚ ਤਿੰਨ ਗਾਣੇ ਫੱਟਾ ਫੱਟ
[Verse 5]
ਮੈਨੂੰ ਤਾਜ ਦੋ
ਮੈਨੂੰ ਤਾਜ ਦੋ
ਫੋਕੇ ਕੱਲਾਕਾਰਾਂ ਨੂੰ ਇਹ ਗੇਮ ਚੋਂ ਨਿਕਾਲ ਦੋ
ਮੈਨੂੰ ਤਾਜ ਦੋ
ਮੈਨੂੰ ਤਾਜ ਦੋ
ਫੋਕੇ ਕੱਲਾਕਾਰਾਂ ਨੂੰ ਇਹ ਗੇਮ ਚੋਂ ਨਿਕਾਲ ਦੋ
[Verse 6]
ਓਹ ਕਹਿੰਦੇ ਮੈਂ ਸਮਝ ਨੀ ਪਾਂਦਾ ਓਹਨਾਂ ਦਾ ਮੁੱਲ
ਇਹ ਪਤਾ ਜਜ਼ਬਾਤੀ ਪਰ ਇਹਨਾਂ ਵੀ ਨਾਜ਼ੁਕ ਕਯੂ
ਸੋਚੇ ਘਰੇ ਬਹਿ ਕੇ, ਮੈਂ ਕਰਦਾ ਆ ਕੰਮ ਰੋਜ਼
ਸੋਚ ਕੇ ਮਿਲਦਾ ਕੁਜ ਨੀ ਕਰਨਾ ਪੈਂਦਾ ਕੰਮ ਵੇ
[Verse 7]
ਪੱਕੇ-ਪੱਕੇ ਦੋਸਤ ਦਿਖਾਉਣ ਜਦੋ ਨਖਰੇ
ਹੋ ਜਾਂਦੇ ਓਹ ਵੱਖ ਨੇ ਰਾਹ ਆਪਣੇ ਚਲੇ
ਪਰ ਕਿੱਸੇ ਦੇ ਹੱਕ ਦਾ ਨਾ ਕੋਈ ਨੀ ਖਾ ਸਕਦਾ
ਫੇਰ ਕਾਹਦਾ ਕਿੰਨੂੰ ਕਿੱਧਾਂ ਡਰ ਵੇ
[Verse 8]
ਮੈਨੂੰ ਲੱਗ ਗਈ ਖਬਰ ਜਿਨ੍ਹਾਂ ਨੂੰ ਹੁੰਦੀ ਨੀ ਸਬਰ
ਓਹਨਾਂ ਨਾਲ ਦੋਸਤੀ ਰੱਖਣੀ ਆ ਗਲਤ ਗੱਲ
ਮੈਨੂੰ ਖਰਬਾਂ ਦੀ ਆ ਤਲਬ
ਬਣਾ ਦੇਣਾ ਗਲੀ ਨੂੰ ਮੈਂ ਫਲਕ
ਤੂੰ ਵੇਖੀ ਚੱਲ
[Verse 9]
ਮੈਨੂੰ ਲੱਗ ਗਈ ਖਬਰ ਜਿਨ੍ਹਾਂ ਨੂੰ ਹੁੰਦੀ ਨੀ ਸਬਰ
ਓਹਨਾਂ ਨਾਲ ਦੋਸਤੀ ਰੱਖਣੀ ਆ ਗਲਤ ਗੱਲ
ਮੈਨੂੰ ਖਰਬਾਂ ਦੀ ਆ ਤਲਬ
ਬਣਾ ਦੇਣਾ ਗਲੀ ਨੂੰ ਮੈਂ ਫਲਕ
ਤੂੰ ਵੇਖੀ ਚੱਲ
[Verse 10]
ਮੈਨੂੰ ਤਾਜ ਦੋ
ਮੈਨੂੰ ਤਾਜ ਦੋ
ਜੇ ਗਲਤ ਲੱਗੇ ਗੱਲ ਮੈਨੂੰ ਇਕ ਹੋਰ ਨਾਮ ਦੋ
ਮੈਨੂੰ ਤਾਜ ਦੋ
ਮੈਨੂੰ ਤਾਜ ਦੋ
ਜੇ ਗਲਤ ਲੱਗੇ ਗੱਲ ਮੈਨੂੰ ਇਕ ਹੋਰ ਨਾਮ ਦੋ
[Verse 11]
ਓਹਦਾ ਜਿਹੜਾ ਕਰ ਸੱਕੇ ਮੇਰੇ ਵਾਂਗੂ ਕੰਮ
ਇਹ ਗੀਤ ਸਾਰੇ ਮੇਰੇ ਕਰਾਂ ਮਾਈਕ ਤੇ ਮੈਂ ਫਨ
ਵਕਤ ਮੇਰਾ ਪੈਸਾ ਮੇਰੇ ਕੋਲ ਹੈਗਾ ਬਹੁਤ ਘੱਟ
ਤਾਈਓ ਇਕ ਦਿਨ ਵਿਚ ਤਿੰਨ ਗਾਣੇ ਫੱਟਾ ਫੱਟ
[Verse 12]
ਮੈਨੂੰ ਤਾਜ ਦੋ
ਮੈਨੂੰ ਤਾਜ ਦੋ
ਫੋਕੇ ਕੱਲਾਕਾਰਾਂ ਨੂੰ ਇਹ ਗੇਮ ਚੋਂ ਨਿਕਾਲ ਦੋ
ਮੈਨੂੰ ਤਾਜ ਦੋ
ਮੈਨੂੰ ਤਾਜ ਦੋ
ਫੋਕੇ ਕੱਲਾਕਾਰਾਂ ਨੂੰ ਇਹ ਗੇਮ ਚੋਂ ਨਿਕਾਲ ਦੋ
Written by: Harshit Misra, Prabhdeep Singh, Tanushree Bose
instagramSharePathic_arrow_out􀆄 copy􀐅􀋲

Loading...