Music Video

Music Video

Lyrics

ਹੋ, ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਵੇ ਆ ਕੇ ਅੱਜ ਮੇਰੇ ਗਲ ਲੱਗ ਜਾ ਤੂੰ
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਆ ਕੇ ਅੱਜ ਗਲ ਲੱਗ ਜਾ ਤੂੰ
ਤੂੰ ਹੀ ਜਿੰਦ ਮੇਰੀ, ਤੂੰ ਹੀ ਮੇਰੀ ਤਕਦੀਰ ਵੇ
ਬਣ ਗਿਆ ਰਾਂਝਾ ਔਰ ਤੂੰ ਹੀ ਮੇਰੀ ਹੀਰ ਵੇ
कैसे बताऊँ तुझे, कितना है प्यार वे
रब दिखता है तुझमें, ओ, मेरे यार वे, हाय
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਵੇ ਆ ਕੇ, ਹੋ, ਅੱਜ ਗਲ ਲੱਗ ਜਾ
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਆ ਕੇ ਅੱਜ ਗਲ ਲੱਗ ਜਾ ਤੂੰ
उड़ती पतंग मेरी बस तेरे माँझे से
मेरे जैसा प्यार ना होगा कभी किसी राँझे से
हीर से भी ਸੋਹਣੀ है तू, क़ीमती है हीरों सी
प्यार की है चाहत तेरी इश्क़ के फ़क़ीरों की, हाय
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਵੇ ਆ ਕੇ ਅੱਜ ਮੇਰੇ ਗਲ ਲੱਗ ਜਾ ਤੂੰ
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਆ ਕੇ ਅੱਜ ਗਲ ਲੱਗ ਜਾ ਤੂੰ
ਆਜਾ ਮਾਹੀ, ਆਜਾ, ਆ
ਆਜਾ ਮਾਹੀ, ਆਜਾ, ਆ
ਆਜਾ
ਹੋ, ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਵੇ ਆ ਕੇ, ਹੋ, ਅੱਜ ਗਲ ਲੱਗ ਜਾ
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਆਜਾ, ਆ ਕੇ ਗਲ ਲੱਗ ਜਾ ਤੂੰ
ਆਜਾ
Written by: Harjog Singh RDB, Untouchable Records
instagramSharePathic_arrow_out

Loading...