album cover
Kawan (feat. Gunjan)
23,622
Indian Folk
Kawan (feat. Gunjan) was released on December 1, 2006 by VIP Records Ltd as a part of the album American Jugni
album cover
Release DateDecember 1, 2006
LabelVIP Records Ltd
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Bikram Singh
Bikram Singh
Performer
Gunjan
Gunjan
Performer
Tigerstyle
Tigerstyle
Synthesizer
COMPOSITION & LYRICS
Bikram Singh
Bikram Singh
Songwriter
Vipen Kumar
Vipen Kumar
Songwriter
PRODUCTION & ENGINEERING
Tigerstyle
Tigerstyle
Producer

Lyrics

ਕਾਵਾਂ ਵੇ ਕਾਵਾਂ
ਕਾਵਾਂ ਵੇ ਕਾਵਾਂ
ਵੇ ਉਡਜਾ ਵੇ ਕਾਵਾਂ, ਮੇਰੇ ਯਾਰ ਦਾ ਲਿਆ ਸਰਨਾਵਾਂ
ਵੇ ਉਡਜਾ ਵੇ ਕਾਵਾਂ, ਮੇਰੇ ਯਾਰ ਦਾ ਲਿਆ ਸਰਨਾਵਾਂ
ਵੇ ਉਡਜਾ ਵੇ ਕਾਵਾਂ
ਵੇ ਉਡਜਾ ਵੇ ਕਾਵਾਂ
ਵੇ ਉਡਜਾ ਵੇ ਕਾਵਾਂ
ਬੁਰੀ ਸਾਡੀ ਨਈਓ ਅੱਖ ਸੋਣੀਏ
ਲਾਈਆਂ ਯਾਰੀਆਂ ਨਾ ਅੱਸੀ ਕਦੇ ਛਡਿਆ
ਹੱਥ ਦਿਲ ਉਥੇ ਰੱਖ ਸੋਣੀਏ
ਜਿੰਦ ਵਾਰਕੇ ਨਿਭਾਓ ਜੱਟ ਲਗਿਆ
ਹੱਥ ਦਿਲ ਉਥੇ ਰੱਖ ਸੋਣੀਏ
ਜਿੰਦ ਵਾਰਕੇ ਨਿਭਾਓ ਜੱਟ ਲਗਿਆ
ਜਿੰਦ ਵਾਰਕੇ ਨਿਭਾਓ ਜੱਟ ਲਗਿਆ
ਜਿੰਦ ਵਾਰਕੇ ਨਿਭਾਓ ਜੱਟ ਲਗਿਆ
ਲੋਹੀ ਵੇ ਲੋਹੀ
ਲੋਹੀ ਵੇ ਲੋਹੀ
ਵੇ ਅਖੀਆਂ ਲੜਾਉਣ ਜਾਂਦੇ
ਹੈ ਦਿਲ ਦਾ ਨਾ ਮਹਿਰਮ ਕੋਈ
ਵੇ ਅਖੀਆਂ ਲੜਾਉਣ ਜਾਂਦੇ
ਹੈ ਦਿਲ ਦਾ ਨਾ ਮਹਿਰਮ ਕੋਈ
ਵੇ ਅਖੀਆਂ ਲੜਾਉਣ ਜਾਂਦੇ
ਵੇ ਅਖੀਆਂ ਲੜਾਉਣ ਜਾਂਦੇ
ਵੇ ਅਖੀਆਂ ਲੜਾਉਣ ਜਾਂਦੇ
ਗੱਲ ਦਿਲ ਦੀ ਨਾ ਦੱਸੀ ਮੈਨੂੰ ਕੋਲਣੀ
ਲੱਗੇ ਮਿਸ਼ਰੀ ਤੋਂ ਮਿੱਠੇ ਤੇਰੇ ਬੋਲਣੀ
ਗੱਲ ਦਿਲ ਦੀ ਨਾ ਦੱਸੀ ਮੈਨੂੰ ਕੋਲਣੀ
ਲੱਗੇ ਮਿਸ਼ਰੀ ਤੋਂ ਮਿੱਠੇ ਤੇਰੇ ਬੋਲਣੀ
ਜੱਟ ਰੰਗ ਦਾ ਨਾ ਮੇਰਾ ਸੋਣੀਏ
ਜਿੰਨਾ ਚਿਰ ਤੇਰੀ ਫੋਟੋ ਨੂੰ ਨਾ ਤਕਲਾ
ਪਾਕੇ ਗੱਲ ਵਿੱਚ ਬਾਹਵਾਂ ਸੋਣੀਏ
ਤੈਨੂੰ ਦਿਲ ਦੀ ਪਟਾਰੀ ਵਿੱਚ ਰੱਖਲਾ
ਪਾਕੇ ਗੱਲ ਵਿੱਚ ਬਾਹਵਾਂ ਸੋਣੀਏ
ਤੈਨੂੰ ਦਿਲ ਦੀ ਪਟਾਰੀ ਵਿੱਚ ਰੱਖਲਾ
ਤੈਨੂੰ ਦਿਲ ਦੀ ਪਟਾਰੀ ਵਿੱਚ ਰੱਖਲਾ
ਤੈਨੂੰ ਦਿਲ ਦੀ ਪਟਾਰੀ ਵਿੱਚ ਰੱਖਲਾ
ਥੇਵਾ ਵੇ ਥੇਵਾ
ਥੇਵਾ ਵੇ ਥੇਵਾ
ਵੇ ਇਕ ਵਾਰੀ ਅਜਾ ਹਾਣੀਆ
ਸਾਰੀ ਉਮਰ ਕਰਾਂ ਮੈਂ ਤੇਰੀ ਸੇਵਾ
ਵੇ ਇਕ ਵਾਰੀ ਅਜਾ ਹਾਣੀਆ
ਸਾਰੀ ਉਮਰ ਕਰਾਂ ਮੈਂ ਤੇਰੀ ਸੇਵਾ
ਵੇ ਇਕ ਵਾਰੀ ਅਜਾ ਹਾਣੀਆ
ਵੇ ਇਕ ਵਾਰੀ ਅਜਾ ਹਾਣੀਆ
ਵੇ ਇਕ ਵਾਰੀ ਅਜਾ ਹਾਣੀਆ
ਮੈਨੂੰ ਕੁੱਟਕੇ ਖਵਾਉਂਦੀ ਰਹੀ ਚੂੜੀਆਂ
ਸਾਨੂੰ ਪੈਗਈਆਂ ਸੀ ਫੇਰ ਇਹ ਦੂਰੀਆਂ
ਮੈਨੂੰ ਕੁੱਟਕੇ ਖਵਾਉਂਦੀ ਰਹੀ ਚੂੜੀਆਂ
ਸਾਨੂੰ ਪੈਗਈਆਂ ਸੀ ਫੇਰ ਇਹ ਦੂਰੀਆਂ
ਦੁੱਖ ਹਿਜ਼ਰਾ ਦਾ ਬੁਰਾ ਸੋਣੀਏ
ਰੱਬਾ ਭੁੱਲਕੇ ਕਿਸੇ ਨੂੰ ਕਦੇ ਲੈਣਾ
ਬਹੁਤਾ ਸਹਿਲਿਆ ਵਿਛੋੜਾ ਸੋਨੀਏ
ਬੈਠੇ ਮਿੱਤਰਾਂ ਨੂੰ ਧੂਰ ਤਰਪਾਇਆ
ਬਹੁਤਾ ਸਹਿਲਿਆ ਵਿਛੋੜਾ ਸੋਨੀਏ
ਬੈਠੇ ਮਿੱਤਰਾਂ ਨੂੰ ਧੂਰ ਤਰਪਾਇਆ
ਬੈਠੇ ਮਿੱਤਰਾਂ ਨੂੰ ਧੂਰ ਤਰਪਾਇਆ
ਬੈਠੇ ਮਿੱਤਰਾਂ ਨੂੰ ਧੂਰ ਤਰਪਾਇਆ
Ravi ve ravi
Ravi ve ravi
ਵੇ ਦਿਲ ਮੇਰਾ ਰਹੇ ਡਰਦਾ
ਯਾਰੀ ਮੈਂ ਪਰਦੇਸੀ ਨਾਲ ਲਈਏ
ਵੇ ਦਿਲ ਮੇਰਾ ਰਹੇ ਡਰਦਾ
ਯਾਰੀ ਮੈਂ ਪਰਦੇਸੀ ਨਾਲ ਲਈਏ
ਵੇ ਦਿਲ ਮੇਰਾ ਰਹੇ ਡਰਦਾ
ਵੇ ਦਿਲ ਮੇਰਾ ਰਹੇ ਡਰਦਾ
ਵੇ ਦਿਲ ਮੇਰਾ ਰਹੇ ਡਰਦਾ
Written by: Bikram Singh
instagramSharePathic_arrow_out􀆄 copy􀐅􀋲

Loading...