album cover
Izzat
248
Hip-Hop
Izzat was released on March 2, 2023 by Azadi Records as a part of the album Bhram (Deluxe)
album cover
Release DateMarch 2, 2023
LabelAzadi Records
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Prabh Deep
Prabh Deep
Vocals
COMPOSITION & LYRICS
Prabhdeep Singh
Prabhdeep Singh
Composer
Mark Smith
Mark Smith
Composer
PRODUCTION & ENGINEERING
Prabh Deep
Prabh Deep
Producer
Keshav Dhar
Keshav Dhar
Mixing Engineer
Vivek Thomas
Vivek Thomas
Mastering Engineer

Lyrics

ਓਹ ਕਹਿੰਦੇ ਹੁਣ ਗੱਲੀਆਂ ਦੀ ਲੋੜ ਨੀ
ਓਹ ਕਹਿੰਦੇ ਹੁਣ ਸਾਨੂੰ ਤੇਰੀ ਲੋੜ ਨੀ
ਕਹਿੰਦੇ ਪੈਸੇ ਵੇ ਬਥੇਰਾ ਸਾਤੋ ਪੈਸਾ ਵੇ ਬਥੇਰਾ
ਸਾਥੋਂ ਪੈਸਾ ਵੇ ਬਥੇਰਾ
(ਪੈਸਾ ਕਫਨ)
ਓਹ ਕਹਿੰਦੇ ਹੁਣ ਗੱਲੀਆਂ ਦੀ ਲੋੜ ਨੀ
ਓਹ ਕਹਿੰਦੇ ਹੁਣ ਸਾਨੂੰ ਤੇਰੀ ਲੋੜ ਨੀ
ਕਹਿੰਦੇ ਪੈਸੇ ਵੇ ਬਥੇਰਾ ਸਾਤੋ ਪੈਸਾ ਵੇ ਬਥੇਰਾ
ਸਾਥੋਂ ਪੈਸਾ ਵੇ ਬਥੇਰਾ
(ਪੈਸਾ ਕਫਨ)
ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਚਲਾਉਂਦੇ ਮੈਂ ਬੰਦੂਕ
ਆਪ ਚ ਨੀ ਦਮ। (ਦਮ ਦਮ ਦਮ ਦਾ ਦਾ ਦਾ ਦਾਦਾ ਦਮ ਦਮ ਦਮ)
ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਚਲਾਉਂਦੇ ਮੈਂ ਬੰਦੂਕ
ਆਪ ਚ ਨੀ ਦਮ. (ਦਮ ਦਮ ਦਮ ਦਾ ਦਾ ਦਾ)
ਵੀਰਜੀ ਦਮ ਹੈਗਾ ਬੋਹਤ!
ਨੰਬਰ 2 ਕੰਮ ਮੈਨੂੰ ਫਲਦਾ ਨੀ ਬਹਿਣਾ ਨੰਬਰ 1 ਤੇ ਮੈਂ ਰੋਜ਼
ਸੋਣਾ ਹੁਣ ਘੱਟ ਕਿਉਂਕਿ ਸੁਪਨੇ ਮੈਂ ਪਿਓਰ ਉੱਤੇ ਲਾਇਆ ਜ਼ੋਰ
ਨੋਟ ਦਬਾਏ ਮੈਂ
ਦੋਸ਼ ਹਟਾਏ ਮੈਂ
ਲੋਗ ਭਗਾਏ ਮੈਂ
ਕਰਲੋ ਜੀ ਗੱਲ
Josh ch aye c
ਨੋਟ ਕਮਾਏ ਸੀ
ਖਾ ਪੀ ਕੇ ਵਾਪਿਸ ਗਏ ਚੱਲ
ਓਹ ਕਹਿੰਦੇ ਹੁਣ ਗੱਲੀਆਂ ਦੀ ਲੋੜ ਨੀ
ਓਹ ਕਹਿੰਦੇ ਹੁਣ ਸਾਨੂੰ ਤੇਰੀ ਲੋੜ ਨੀ
ਕਹਿੰਦੇ ਪੈਸੇ ਵੇ ਬਥੇਰਾ ਸਾਤੋ ਪੈਸਾ ਵੇ ਬਥੇਰਾ
ਸਾਥੋਂ ਪੈਸਾ ਵੇ ਬਥੇਰਾ
(ਪੈਸਾ ਕਫਨ)
ਓਹ ਕਹਿੰਦੇ ਹੁਣ ਗੱਲੀਆਂ ਦੀ ਲੋੜ ਨੀ
ਓਹ ਕਹਿੰਦੇ ਹੁਣ ਸਾਨੂੰ ਤੇਰੀ ਲੋੜ ਨੀ
ਕਹਿੰਦੇ ਪੈਸੇ ਵੇ ਬਥੇਰਾ ਸਾਤੋ ਪੈਸਾ ਵੇ ਬਥੇਰਾ
ਸਾਥੋਂ ਪੈਸਾ ਵੇ ਬਥੇਰਾ
(ਪੈਸਾ ਕਫਨ)
ਖੁਸ਼ੀ ਮੈਨੂੰ ਕਿਸੇ ਨੂੰ ਨੀ ਲੋੜ ਮੇਰੀ
ਕਿਉਂਕਿ ਖੁਸ਼ੀਆਂ ਜੋ ਰਹਿਗੀਆਂ ਓਹ ਕਾਲੀਆ ਨੇ ਮੇਰੀਆਂ
ਮਾਰਾਂ ਗੇੜੀਆਂ
ਰਾਤਾਂ ਨੂੰ ਤੂੰ ਕੱਲੇ ਗਲੀ ਵਿਚ ਲੱਭਦਾ ਵੇ ਰਾਸਤਾ ਕਿਉਂ?
ਅਲਫ਼ਾਜ਼ ਖੋਖਲੇ ਨੇ, ਛੁਰਾ ਖੋਬਦਾ ਵੇ ਹਿੱਕ ਤੇ, ਨਾ ਕਰਾ ਪਿੱਠ ਤੇ ਵਾਰ
ਤਾਹੀਓ ਡਰਦੇ ਨੇ ਮੇਥੋਂ, ਖੜ੍ਹ ਦੇ ਨਹੀਂ ਓਹਦੋਂ
ਬੁਰਾ ਵਕਤ ਜਦੋ ਬਣਦਾ ਯਾਰ
ਲੜ ਦਾ ਪਿਆਰ ਮੈਥੋਂ, ਸਾੜ ਦਾ ਯਾਰ ਮੈਥੋਂ, ਜਿੱਤ ਗੀ ਹਾਰ ਮੈਥੋਂ
ਜਿੱਤ ਗੀ ਹਾਰ!
ਇੰਤਜ਼ਾਰ ਮੈਨੂੰ ਘਰ ਦੇ ਬਾਹਰ ਹੋਣ
ਗੱਡੀਆਂ ਚਾਰ ਤੇ ਨਾਸ਼ੁਕਰੇ ਯਾਰ
ਮੈਂ ਕਰਦਾ ਸੀ ਲੋਕ ਨੂੰ ਵੇ ਕਾਲ ਪਹਿਲਾਂ ਹੁਣ ਸੁਣ ਕੇ ਅਣਦੇਖਾ ਕਰਾਂ
ਨਾਲੇ ਲਵਾ ਚੁਣ, ਕਿੱਦੇ ਨਾਲ ਆਣਾ ਰਾਤੀ ਵਾਪਸ ਮੈਨੂੰ ਘਰ
ਤੇ ਕਿੰਨੂੰ ਦੇਣੀ ਗੋਲੀ, ਕਿਉਂਕਿ
ਓਹ ਕਹਿੰਦੇ ਹੁਣ ਗੱਲੀਆਂ ਦੀ ਲੋੜ ਨੀ
ਓਹ ਕਹਿੰਦੇ ਹੁਣ ਸਾਨੂੰ ਤੇਰੀ ਲੋੜ ਨੀ
ਕਹਿੰਦੇ ਪੈਸੇ ਵੇ ਬਥੇਰਾ ਸਾਤੋ ਪੈਸਾ ਵੇ ਬਥੇਰਾ
ਸਾਥੋਂ ਪੈਸਾ ਵੇ ਬਥੇਰਾ
(ਪੈਸਾ ਕਫਨ)
ਓਹ ਕਹਿੰਦੇ ਹੁਣ ਗੱਲੀਆਂ ਦੀ ਲੋੜ ਨੀ
ਓਹ ਕਹਿੰਦੇ ਹੁਣ ਸਾਨੂੰ ਤੇਰੀ ਲੋੜ ਨੀ
ਕਹਿੰਦੇ ਪੈਸੇ ਵੇ ਬਥੇਰਾ ਸਾਤੋ ਪੈਸਾ ਵੇ ਬਥੇਰਾ
ਸਾਥੋਂ ਪੈਸਾ ਵੇ ਬਥੇਰਾ
(ਪੈਸਾ ਕਫਨ)
Written by: Mark Smith, Prabhdeep Singh
instagramSharePathic_arrow_out􀆄 copy􀐅􀋲

Loading...