album cover
Khayal
80
Hip-Hop
Khayal was released on November 5, 2022 by Azadi Records as a part of the album Bhram
album cover
AlbumBhram
Release DateNovember 5, 2022
LabelAzadi Records
Melodicness
Acousticness
Valence
Danceability
Energy
BPM123

Music Video

Music Video

Credits

PERFORMING ARTISTS
Prabh Deep
Prabh Deep
Vocals
COMPOSITION & LYRICS
Prabhdeep Singh
Prabhdeep Singh
Composer
PRODUCTION & ENGINEERING
Prabh Deep
Prabh Deep
Producer
Vivek Thomas
Vivek Thomas
Mastering Engineer

Lyrics

ਤੋੜੇ ਮੈਂ ਤੋੜੇ ਮੈਂ ਲੋਕਾਂ ਦੇ ਭਰਮ
ਛੋੜੇ ਮੈਂ ਛੋੜੇ ਮੈਂ ਜਦੋਂ ਦੇ ਗ਼ਮ
ਓਹਦੋਂ ਦਾ ਬੋਲਿਆ ਨੀ ਕਦੇ ਮੈਂ ਝੂਠ
ਬੋਲਾ ਮੈਂ ਬੋਲਾ ਮੈਂ ਅਧੂਰਾ ਜਾ ਸੱਚ
ਕਿ ਲਗਿਆ ਸੀ ਗੰਦਾ ਹੀ ਰਵਾਂਗਾ ਜਾਵਾਂਗਾ ਹਾਰਡ ਨੀ?
ਗਾਣੇ ਕਿ ਸੁਣਨਾ ਮੈਂ, ਸੀਨ ਹੀ ਕਬਾੜ ਵੇ
ਲੇ ਰਹੇ ਨੇ ਝੂਟੇ ਉਡਾਦੇ ਪੰਜਾਬ ਦੇ
ਤੀਰ ਵੀ ਉੱਡਦਾ ਹੀ ਲਿਆ ਜਨਾਬ ਨੇ
ਬੀਟ ਤਾ ਵਧੀਆ ਹੀ ਚੱਕੀ ਆ ਵੀਰ
ਪਰ ਤੇਰੀ ਆਵਾਜ਼ ਤੇ ਕੰਨ ਦੋਨੋ ਖਰਾਬ
ਮੁਰਗ ਮਖਣੀ ਦੇ ਨਾਮ ਤੇ ਦਿੱਤੀ ਆ ਦਾਲ
ਸੁਣਦਾ ਨੀ ਤੈਨੂੰ ਕਿੰਨਾ ਗੰਦਾ ਗੀਤ ਬਣਾਇਆ ਤੂੰ
ਸੋਚਿਆ ਰੀਤ ਬਣਾਲਾ ਹੁਣ
ਹਰ ਐਲਬਮ ਤੋਂ ਬਾਅਦ
ਲਾਵਾਂਗਾ ਕਲਾਸ
ਦੱਸਾਂਗਾ
ਪਾਸ ਕੇ ਫੈਲ
ਨਾ ਸੁਰ ਨਾ ਤਾਲ ਦਾ ਮੇਲ
ਦੋ ਹੀ ਸੀ ਰਸਤੇ ਯਾ ਆਫਿਸ ਯਾ ਜੇਲ੍ਹ
ਤੀਜਾ ਮੈਂ ਆਪਾਂ ਬਣਾਇਆ ਮੈਂ ਬਦਲੀ ਗੇਮ
ਬੱਚਿਆਂ ਨੂੰ ਕਿੱਦਾਂ ਸਮਝਾਵਾਂ ਨਜ਼ਰੀਆ ਮੇਰਾ
ਮੁਕਾਬਲੇ ਦਾ ਸੀਨ ਨੀ ਏ
ਨਿਹੱਥੇ ਤੇ ਕਰਨਾ ਨੀ ਵਾਰ
ਜਾਇਜ਼ ਮੈਂ ਕਰਨੀ ਲੜਾਈ
ਤੂੰ ਪਲਕ ਝਪਕਾਈ, ਤੂੰ ਗਿਆ
ਮੁਕਾਬਲੇ ਦਾ ਸੀਨ ਨੀ ਏ
ਨਿਹੱਥੇ ਤੇ ਕਰਨਾ ਨੀ ਵਾਰ
ਜਾਇਜ਼ ਮੈਂ ਕਰਨੀ ਲੜਾਈ
ਤੂੰ ਪਲਕ ਝਪਕਾਈ, ਤੂੰ ਗਿਆ
ਤੇਰੀ ਇੱਜ਼ਤ ਗਿਰਗੀ ਗਿਰਗੀ ਚੱਕ ਲੇ
ਤੂੰ ਆਰਾਮ ਕਰਕੇ ਥੱਕਿਆ
ਤੂੰ ਐ ਅਲਸੀ
ਮੇਰੇ ਜਿੰਨਾ ਕੰਮ ਕਰਨਾ ਤੇਰੇ ਵੱਸ ਤੋਂ ਆ ਬਾਹਰ ਦੀ
ਯੁਹ
ਤੇਰੀ ਇੱਜ਼ਤ ਗਿਰਗੀ ਗਿਰਗੀ ਚੱਕ ਲੇ
ਤੂੰ ਆਰਾਮ ਕਰਕੇ ਥੱਕਿਆ
ਤੂੰ ਐ ਅਲਸੀ
ਮੇਰੇ ਜਿੰਨਾ ਕੰਮ ਕਰਨਾ ਤੇਰੇ ਵੱਸ ਤੋਂ ਆ ਬਾਹਰ ਦੀ
ਤੋੜੇ ਮੈਂ ਤੋੜੇ ਮੈਂ ਲੋਕਾਂ ਦੇ ਭਰਮ
ਛੋੜੇ ਮੈਂ ਛੋੜੇ ਮੈਂ ਜਦੋਂ ਦੇ ਗ਼ਮ
ਓਹਦੋਂ ਦਾ ਬੋਲਿਆ ਨੀ ਕਦੇ ਮੈਂ ਝੂਠ
ਬੋਲਾ ਮੈਂ ਬੋਲਾ ਮੈਂ ਅਧੂਰਾ ਜਾ ਸੱਚ
ਡਰਿਆ ਸੀ ਪਹਿਲਾਂ ਪਰ ਮੌਕੇ ਤੇ ਕਰਤਾ ਮੈਂ ਕੰਮ
ਲੋਕਾਂ ਨਾ ਪਤਾ ਨੀ ਕਰ ਰਿਹਾ ਕਿ ਰਹਿਣਾ ਮੈਂ ਲੋਕੀ
ਸਮਝਣੇ ਔਖੇ ਆ ਗੱਲਾਂ ਤੇ ਮੇਰਾ ਸੰਗੀਤ
ਧਿਆਨ ਵੇ ਥੋੜਾ ਤੇ ਗਿਆਨ ਵੇ ਭੋਰਾ
ਬਗਲ ਚ ਚੋਰਾ ਤੇ ਸ਼ਹਿਰ ਚ ਢਿੰਡੋਰਾ
ਗੋਲੀ ਨਾ ਪਾਈ ਮੈਂ ਬੰਬ ਦਾ ਗੋਲਾ
ਬੁਰੀ ਮੈਂ ਨੀਅਤ ਨੂੰ ਸੱਚ ਨਾਲ ਤੋਲਾ
ਸਿਰ ਤੇ ਨੀ ਹੱਥ ਕਿੱਸੇ ਦਾ ਨਾ ਕਿੱਸੇ ਦਾ ਅਹਿਸਾਨ
ਮੇਰੇ ਬਾਰੇ ਕਿੱਸੇ ਇਹ ਸੁਨਣ
ਪ੍ਰਭ ਦਾ ਫਿਰ ਹੋਗਿਆ ਦਿਮਾਗ ਵੀ ਖਰਾਬ ਹੁਣ ਫਿਰ ਕਦੇ ਗਾਲ
ਕਾਫ਼ੀ ਚਿਰ ਤੋਂ ਇਹ ਚੌਂਦੇ ਮੈਂ ਆਪਾਂ ਖੋ ਦਾ ਫਿਰ ਤੋਂ
ਹਿੱਲ ਜਾਵਾਂ ਸਿਰ ਤੋਂ ਤੇ ਹਾਰ ਜਾਵਾਂ ਦਿਲ ਤੋਂ
ਮੇਰੀ ਬੁਰੀ ਗੱਲਾਂ ਬਾਰੇ ਕਰਨ ਗੱਲ ਮੇਰੀ ਕੱਲਾ ਵੇ ਹਨੇਰੇ ਵਿੱਚ ਫਿਰ ਤੋਂ
ਰਾਤ ਹੋਗੀ ਦਿਨ ਤੋਂ, ਕੰਮ ਕਿੱਤਾ ਕੁੱਛ ਨੀ
ਬੁਰੀਆਂ ਕਰਨ ਉਹਨਾਂ ਦੀ ਜੋ ਨਾਲ ਪਹਿਲੇ ਦਿਨ ਤੋਂ
ਫਿੱਟੇ ਮੁਹ!
ਮੌਕੇ ਤੇ ਦੂਰ ਦੀ ਗੱਲ ਇਹ ਰਾਹ ਕਰਨ ਬੰਦ
ਡਰ ਦੇ ਨੇ ਮੇਰ ਤੋਂ ਕਿਉਂਕਿ ਪੈਸਾ ਤੋਂ ਆ ਵੱਧ
ਮੇਰਾ ਨਾ ਲਵੇਂਗਾ ਜੱਦ ਅੱਗੇ ਜੀ ਤੂੰ ਲਗਾਈ
ਤੇਰੇ ਦਿਲ ਤੋਂ
ਮੇਰੀ ਗੱਲਾਂ ਲੰਘ ਗਈਆਂ ਤੇਰੇ ਸਿਰ ਤੋਂ
ਤੇਰੀ ਇੱਜ਼ਤ ਗਿਰਗੀ ਗਿਰਗੀ ਚੱਕ ਲੇ
ਤੂੰ ਆਰਾਮ ਕਰਕੇ ਥੱਕਿਆ
ਤੂੰ ਐ ਅਲਸੀ
ਮੇਰੇ ਜਿੰਨਾ ਕੰਮ ਕਰਨਾ ਤੇਰੇ ਵੱਸ ਤੋਂ ਆ ਬਾਹਰ ਦੀ
ਤੇਰੀ ਇੱਜ਼ਤ ਗਿਰਗੀ ਗਿਰਗੀ ਚੱਕ ਲੇ
ਤੂੰ ਆਰਾਮ ਕਰਕੇ ਥੱਕਿਆ
ਤੂੰ ਐ ਅਲਸੀ
ਮੇਰੇ ਜਿੰਨਾ ਕੰਮ ਕਰਨਾ ਤੇਰੇ ਵੱਸ ਤੋਂ ਆ ਬਾਹਰ ਦੀ
ਤੋੜੇ ਮੈਂ ਤੋੜੇ ਮੈਂ ਲੋਕਾਂ ਦੇ ਭਰਮ
ਛੋੜੇ ਮੈਂ ਛੋੜੇ ਮੈਂ ਜਦੋਂ ਦੇ ਗ਼ਮ
ਓਹਦੋਂ ਦਾ ਬੋਲਿਆ ਨੀ ਕਦੇ ਮੈਂ ਝੂਠ
ਬੋਲਾ ਮੈਂ ਬੋਲਾ ਮੈਂ ਅਧੂਰਾ ਜਾ ਸੱਚ
Written by: Prabhdeep Singh
instagramSharePathic_arrow_out􀆄 copy􀐅􀋲

Loading...