album cover
Paisa
161
Hip-Hop
Paisa was released on November 5, 2022 by Azadi Records as a part of the album Bhram
album cover
AlbumBhram
Release DateNovember 5, 2022
LabelAzadi Records
Melodicness
Acousticness
Valence
Danceability
Energy
BPM109

Music Video

Music Video

Lyrics

(ਪੈਸਾ)
(ਪੈਸਾ)
ਪੈਸਾ ਪੈਸਾ ਪੈਸਾ
ਮੈਂ ਮੋਢੇ ਤੇ ਚੱਕਾਂ ਤੇ ਸਾਂਭ ਕੇ ਰਾਖਾ
ਪੈਸੇ ਦੇ ਉੱਤੇ ਤੇ ਰਹਿਂਦੀਆਂ ਅੱਖਾਂ
ਪੈਸਾ ਪੈਸਾ ਪੈਸਾ
ਚਾਹੀਦਾ ਬੱਸ ਮੈਨੂੰ ਪੈਸਾ
ਪੈਸਾ ਪੈਸਾ ਪੈਸਾ
ਮੈਂ ਮੋਢੇ ਤੇ ਚੱਕਾਂ ਤੇ ਸਾਂਭ ਕੇ ਰਾਖਾ
ਪੈਸੇ ਦੇ ਉੱਤੇ ਤੇ ਰਹਿਂਦੀਆਂ ਅੱਖਾਂ
ਪੈਸਾ ਪੈਸਾ ਪੈਸਾ
ਚਾਹੀਦਾ ਬੱਸ ਮੈਨੂੰ ਪੈਸਾ
ਭਰਨਾ ਵੇ ਟੈਕਸ ਚਾਹੀਦਾ ਵੇ ਪੈਸਾ.(ਪੈਸਾ)
ਕਰਨੀ ਏ ਐਸ਼ ਚਾਹੀਦਾ ਵੇ ਪੈਸਾ.(ਪੈਸਾ)
ਸਮਾਜ ਦੀ ਇੱਜ਼ਤ ਲਈ ਚਾਹੀਦਾ ਵੇ ਪੈਸਾ।(ਪੈਸਾ)
ਪਰਾਇਆ ਦੀ ਖਿਦਮਤ ਲਈ ਚਾਹੀਦਾ ਵੇ ਪੈਸਾ.(ਪੈਸਾ)
ਪੈਸਾ ਦੀ ਹੋਜਾਵੇ ਬਾਰਿਸ਼, ਪੈਸਾ ਦਾ ਹੋਜਾਵੇ ਬਿਸਤਰ.
ਪੈਸੇ ਤੋਂ ਕਰਾ ਗੁਜ਼ਾਰਿਸ਼ ਨਹੀਂ ਤਾ ਫਿਰ ਪੈਸੇ ਨੂੰ ਰਿਸ਼ਵਤ
ਪੈਸਾ ਨਾਲ ਮੇਰਾ ਇਹ ਰਿਸ਼ਤਾ, ਪੈਸੇ ਨੂੰ ਚੈਨ ਉਧਾਰ ਤੇ ਦਿੱਤਾ.
ਪੈਸਾ ਹੁਣ ਭਰ ਦਾ ਵੇ ਕਿਸ਼ਤਾ, ਪੈਸਾ ਮੇਰੇ ਤੋਂ ਵੇ ਲੁਕਦਾ
ਪੈਸਾ ਮੁਖੋਟਾ ਲਗਾਕੇ ਨਿਕਲਦਾ, ਮੇਰੇ ਤੋਂ ਡਰਦਾ ਵੇ
ਪੈਸਾ ਪੈਸਾ ਪੈਸਾ
ਮੈਂ ਮੋਢੇ ਤੇ ਚੱਕਾਂ ਤੇ ਸਾਂਭ ਕੇ ਰਾਖਾ
ਪੈਸੇ ਦੇ ਉੱਤੇ ਤੇ ਰਹਿਂਦੀਆਂ ਅੱਖਾਂ
ਪੈਸਾ ਪੈਸਾ ਪੈਸਾ
ਚਾਹੀਦਾ ਬੱਸ ਮੈਨੂੰ ਪੈਸਾ
ਪੈਸਾ ਪੈਸਾ ਪੈਸਾ
ਮੈਂ ਮੋਢੇ ਤੇ ਚੱਕਾਂ ਤੇ ਸਾਂਭ ਕੇ ਰਾਖਾ
ਪੈਸੇ ਦੇ ਉੱਤੇ ਤੇ ਰਹਿੰਦੀਆਂ ਅੱਖਾਂ।
ਪੈਸਾ ਪੈਸਾ ਪੈਸਾ
ਚਾਹੀਦਾ ਬੱਸ ਮੈਨੂੰ ਪੈਸਾ
ਇਕ ਪੈਰ ਖੋ ਚ, ਇਕ ਪੈਰ ਬੱਦਲ ਤੇ
ਪੈਰ ਜਿਨ੍ਹੇ ਵੱਡੇ ਨੇ ਓਹਤੋਂ ਵੱਡੀ ਚੱਦਰ ਏ
ਜਿਨ੍ਹਾਂ ਨੂੰ ਕਦਰ ਏ ਓਹ ਕਮਰੇ ਦੇ ਅੰਦਰ ਨੇ,
ਜਿਨ੍ਹਾਂ ਨੂੰ ਕਦਰ ਨੀ ਓਹ ਕਦੇ ਬਾਹਰ ਦਿੰਦੇ ਨੇ ਪਹਿਰਾ
ਮੁਹੱਬਤ-ਏ-ਜੰਗ, ਜਾਇਜ਼ ਇਹ ਸੱਬ
ਸਿਰ ਕਰਾਂਗਾ ਕਲਮ
ਖੂਨ ਦੀ ਸਿਆਹੀ ਨਾਲ ਲਿਖਾਂਗਾ ਤੁਹਾਡੀ ਸਿਆਸਤ ਦਾ ਅੰਤ
ਫੌਜੀ ਜਦੋ ਸਾਰੇ ਘੜਾ ਨੂੰ ਮੁੜੰਗੇ, ਕਬਰ ਚ ਹੋਣਗੇ ਡੇਰੇ।
ਖ਼ਬਰਾਂ ਚ ਹੋਣਗੇ ਚਰਚੇ ਮੇਰੇ
ਆਖਰੀ ਚਾਲ ਤਕ ਲਗੇਗਾ ਤੁਹਾਡੀ ਵੇ ਜਿਤ
ਤੁਹਡੇ ਵਜ਼ੀਰ ਦੀ ਗਲਤ ਗਣਿਤ
ਪੈਸਾ ਪੈਸਾ ਪੈਸਾ
ਮੈਂ ਮੋਢੇ ਤੇ ਚੱਕਾਂ ਤੇ ਸਾਂਭ ਕੇ ਰਾਖਾ
ਪੈਸੇ ਦੇ ਉੱਤੇ ਤੇ ਰਹਿੰਦੀਆਂ ਅੱਖਾਂ।
ਪੈਸਾ ਪੈਸਾ ਪੈਸਾ
ਚਾਹੀਦਾ ਬੱਸ ਮੈਨੂੰ ਪੈਸਾ
(ਪੈਸਾ)
(ਪੈਸਾ)
(ਪੈਸਾ)
(ਪੈਸਾ)
(ਪੈਸਾ)
(ਪੈਸਾ)
(ਪੈਸਾ)
(ਪੈਸਾ)
Written by: Prabhdeep Singh
instagramSharePathic_arrow_out􀆄 copy􀐅􀋲

Loading...