album cover
Gaddi
21,100
Pop
Gaddi was released on November 20, 2009 by Planet Recordz Ind as a part of the album Rambo
album cover
AlbumRambo
Release DateNovember 20, 2009
LabelPlanet Recordz Ind
Melodicness
Acousticness
Valence
Danceability
Energy
BPM146

Music Video

Music Video

Lyrics

[Verse 1]
ਰੁੱਸੀ ਜਾਨ ਨੂੰ ਮਨਾਵਾਂ ਹੱਥ ਜੋੜ ਕੇ
ਕਾਹਨੂੰ ਜਾਨੇ ਓ ਹਜ਼ੂਰ ਦਿਲ ਤੋੜ ਕੇ
ਰੁੱਸੀ ਜਾਨ ਨੂੰ ਮਨਾਵਾਂ ਹੱਥ ਜੋੜ ਕੇ
ਕਾਹਨੂੰ ਜਾਨੇ ਓ ਹਜ਼ੂਰ ਦਿਲ ਤੋੜ ਕੇ
[PreChorus]
ਬਾਰੀ ਖੋਲ ਕੇ ਸੀਟ ਤੇ ਬੈਠਜਾ
ਤੂੰ ਸਾਡੀ ਹੋਕੇ ਰਹਿਜਾ
[Chorus]
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ

[Verse 2]
ਦੇਖ ਲਈ ਸ਼ਿੰਗਾਰੀ ਏ ਫ਼ਰਾਰੀ ਤੇਰੇ ਯਾਰ ਨੇ
ਦੇਖ ਲਈ ਸ਼ਿੰਗਾਰੀ ਏ ਫ਼ਰਾਰੀ ਤੇਰੇ ਯਾਰ ਨੇ
ਸੜਕਾਂ ਤੇ ਰੋਲ ਦਿੱਤਾ ਬਿੱਲੋ ਤੇਰੇ ਪਿਆਰ ਨੇ
ਨੀ ਤੇਰੇ ਇਨਕਾਰ ਨੇ
[PreChorus]
ਜਿਹੜਾ ਗੁੱਸਾ ਗਿੱਲਾ ਸਾਨੂੰ ਅੱਜ ਕਹਿਜਾ
ਤੂੰ ਸਾਡੀ ਹੋਕੇ ਰਹਿਜਾ
[Chorus]
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
[Verse 3]
ਆਜਾ ਹੱਸ ਖੇਡ ਲਈ ਜਵਾਨੀ ਦਿਨ ਚਾਰ ਨੀ
ਆਜਾ ਹੱਸ ਖੇਡ ਲਈ ਜਵਾਨੀ ਦਿਨ ਚਾਰ ਨੀ
ਸਾਡਾ ਨਹੀਓ ਰਹਿਣੀ ਸੋਹਣੇ ਰੂਪ ਤੇ ਬਹਾਰ ਨੀ
ਕਿੱਡੀ ਗੁਲਜਾਰ ਨੀ
[PreChorus]
ਝੂਟਾ ਇਸ਼ਕੇ ਦਾ ਬਿੱਲੋ ਤੂੰ ਵੀ ਲੈਜਾ
ਨੀ ਸਾਡੀ ਹੋਕੇ ਰਹਿਜਾ
[Chorus]
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
[Verse 4]
ਤੈਨੂੰ ਲੈਕੇ ਉੱਡ ਜਾਵਾਂ ਹਵਾਵਾਂ ਵਿੱਚ ਗੋਰੀਏ
ਤੈਨੂੰ ਲੈਕੇ ਉੱਡ ਜਾਵਾਂ ਹਵਾਵਾਂ ਵਿੱਚ ਗੋਰੀਏ
ਸੌਣ ਜਾਵਾਂ ਤੇਰੀਆਂ ਹੀ ਬਾਹਵਾਂ ਵਿੱਚ ਗੋਰੀਏ
ਨੀ ਰਾਵਾਂ ਵਿੱਚ ਗੋਰੀਏ
[PreChorus]
ਮਾਲਾ ਬਣ ਕੇ ਅਸਾਂ ਦੇ ਗੱਲ ਪੈਜਾ
ਤੂੰ ਸਾਡੀ ਹੋਕੇ ਰਹਿਜਾ
[Chorus]
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
[Verse 5]
ਆਜਾ ਰੱਲ ਗਾਲੀਏ ਮੁਹੱਬਤਾਂ ਦੇ ਗੀਤ ਨੂੰ
ਆਜਾ ਰੱਲ ਗਾਲੀਏ ਮੁਹੱਬਤਾਂ ਦੇ ਗੀਤ ਨੂੰ
ਜਾਣਦਾ ਜ਼ਮਾਨਾ ਹੁਣ ਤੇਰੀ ਮੇਰੀ ਪ੍ਰੀਤ ਨੂੰ
ਨੀ ਕੱਦੋਂ ਵਾਲੇ ਜੀਤ ਨੂੰ
[PreChorus]
ਬਣ ਬਿਜਲੀ ਰਕੀਬਾਂ ਉੱਤੇ ਪੈਜਾ
ਤੂੰ ਸਾਡੀ ਹੋਕੇ ਰਹਿਜਾ
[Chorus]
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ
Written by: Amarjit Musapuria, Sukhshinder Shinda
instagramSharePathic_arrow_out􀆄 copy􀐅􀋲

Loading...