album cover
Heeriye
17,830
World
Heeriye was released on January 1, 2012 by Hi-Tech Music Ltd as a part of the album Twelve
album cover
Most Popular
Past 7 Days
01:20 - 01:25
Heeriye was discovered most frequently at around 1 minutes and 20 seconds into the song during the past week
00:00
00:10
01:15
01:20
01:45
02:20
03:00
00:00
03:15

Music Video

Music Video

Lyrics

[Verse 1]
ਮੈਨੂੰ ਲੈ ਨਾ ਜਾਣ ਖੇੜੇ
ਰਾਂਝਣਾ ਛੇਤੀ ਆਵੀ
ਨਾ ਬੱਸ ਵਿਚ ਮੇਰੇ
ਰਾਂਝਣਾ ਛੇਤੀ ਆਵੀ
(ho-oh-ho-oh-ho-oh-oh)
(ho-oh-ho-oh-ho-oh-oh)
[Verse 2]
ਯਾਦ ਨੇ ਮੈਨੂੰ ਰਾਤਾਂ ਤਾਰਿਆ ਦੀ ਲੋਅ ਬਹਿਕੇ
ਕਰਦੀ ਸੀ ਮੇਰਾ ਇੰਤਜ਼ਾਰ
ਰੋਕ ਸਕੇ ਨਾ ਮੈਨੂੰ ਕਹਿਰ ਜਮਾਨੇ ਵਾਲਾ
ਜੱਗ ਦਾ ਨੀ ਮੈਨੂੰ ਕੋਈ ਪਾੜ੍ਹ
ਤੋੜ ਕੇ ਆਵਾਂਗਾ ਮੈਂ ਹਰ ਦੀਵਾਰ
ਕਰੀ ਬੱਸ ਮੇਰਾ ਇੰਤਜ਼ਾਰ
[Verse 3]
ਬੱਸ ਆ ਗਿਆ ਮੈਂ ਨੇੜੇ
ਹੀਰੀਏ ਤੂੰ ਨਾ ਜਾਵੀ
ਤੇਰੇ ਬਾਝੋਂ ਨੀ ਹਨੇਰੇ
ਹੀਰੀਏ ਤੂੰ ਨਾ ਜਾਵੀ
(ho-oh-ho-oh-ho-oh-oh)
(ho-oh-ho-oh-ho-oh-oh)
[Bridge]
ਕਰੀ ਤੂੰ ਕਰੀ, ਕਰੀ ਇੰਤਜ਼ਾਰ
ਆਵਾਂਗਾ ਮੈਂ ਹੀਰੇ ਮੇਰਾ ਕਰ ਐਤਬਾਰ
ਤੇਰੇ ਬਾਝੋਂ ਆਉਂਦਾ ਨਾ ਇਕ ਪਲ ਨਾ ਕਰਾਰ
ਤੇ ਦੁਨੀਆ ਏ ਮੇਰੀ ਤੇਰੇ ਨਾਲ ਬਹਾਰ
ਨੀ ਰੱਬ ਜਾਨੇ ਹਾਲ ਮੇਰਾ
ਸੀਨੇ ਵਿੱਚ ਸਾਹ ਜਿਵੇਂ ਰੁਕਿਆ ਪਿਆ
ਮੰਗਿਆ ਏ ਤੈਨੂੰ ਕਰ ਕਰ ਕੇ ਦੁਆ
ਤੇ ਕੋਈ ਨਾ ਜੁਦਾ ਸਾਨੂੰ ਕਰ ਸਕਦਾ
[Verse 4]
ਤੋੜ ਕੇ ਆਵਾਂਗਾ ਮੈਂ ਹਰ ਦੀਵਾਰ
ਕਰੀ ਬੱਸ ਮੇਰੇ ਇੰਤਜ਼ਾਰ
ਬੱਸ ਆ ਗਿਆ ਮੈਂ ਨੇੜੇ
ਹੀਰੀਏ ਤੂੰ ਨਾ ਜਾਵੀ
ਤੇਰੇ ਬਾਝੋਂ ਨੀ ਹਨੇਰੇ
ਹੀਰੀਏ ਤੂੰ ਨਾ ਜਾਵੀ
(ho-oh-ho-oh-ho-oh-oh)
(ho-oh-ho-oh-ho-oh-oh)
Written by: Bilal Saeed
instagramSharePathic_arrow_out􀆄 copy􀐅􀋲

Loading...