album cover
Mood Kharab
Music
Mood Kharab was released on July 11, 2020 by Anand Cassette Industries as a part of the album The Crown
album cover
Release DateJuly 11, 2020
LabelAnand Cassette Industries
Melodicness
Acousticness
Valence
Danceability
Energy
BPM86

Music Video

Music Video

Credits

PERFORMING ARTISTS
Raja Baath
Raja Baath
Performer
Yo Yo Honey Singh
Yo Yo Honey Singh
Performer
COMPOSITION & LYRICS
Yo Yo Honey Singh
Yo Yo Honey Singh
Composer, Songwriter
Pali Gidherbaha
Pali Gidherbaha
Lyrics
Johny
Johny
Lyrics
Gill Hari
Gill Hari
Lyrics
Jarnail Khaira
Jarnail Khaira
Lyrics

Lyrics

ਹੇਲੋ
ਹਾਂਜੀ
ਊਈਆ
I'm coming
You ready
U know that
Yea im coming
Do you want it?
Do you want it?
I know that
Ha ha ha
ਹਾਇਓ ਮੇਰੀ ਜਾਂ,ਕਰ ਜਾਂਦੀ ਨੁਕਸਾਨ
ਹਾਇਓ ਮੇਰੀ ਜਾਂ, ਕਰ ਜਾਂਦੀ ਨੁਕਸਾਨ
ਦੇ ਕੇ ਮੌਕੇ ਉੱਤੇ, ਮਿੱਠਿਆ ਜਿਹਾ ਜਵਾਬ.
ਮੌਕੇ ਉੱਤੇ, ਮਿੱਠਿਆ ਜਿਹਾ ਜਵਾਬ.
ਕਦੇ ਕਹਿੰਦੀ ਸਿਰ ਦੁਖਦਾ,ਕਦੇ ਆਖੇ ਮੇਰਾ ਮੂਡ ਖਰਾਬ
ਕਦੇ ਕਹਿੰਦੀ ਸਿਰ ਦੁਖਦਾ,ਕਦੇ ਆਖੇ ਮੇਰਾ ਮੂਡ ਖਰਾਬ
ਕਦੇ ਕਹਿੰਦੀ ਸਿਰ ਦੁਖਦਾ
ਜੱਦ ਵੇਹਲਾ ਹੋ ਕੇ ਕਾਮ ਤੋਂ
ਆਇਆ ਘਰ
ਨੀ ਤੂੰ ਮੰਗ ਦੀ ਸੀ ਜੋ ਤੂੰ
ਆ ਲੈ ਫੜ੍ਹ
ਅੱਜ ਕਰ ਦੂ ਮੈਂ ਤੇਰੇ
ਜੱਟੀਆਂ ਨੇ ਪਿਓਰ ਚਾਅ...
ਪਹਿਲਾਂ ਮੈਨੂੰ ਊਊਊਊਊਊਊਊ
ਥੋੜਾ ਪਾਣੀ ਤਾ ਪਿਲਾ...
ਹਾਅ
ਖੇਡਾਂ ਖੇਡਣ ਨੂੰ
ਰਾਤ ਪਈਏ ਇਹ
ਅੱਜ
ਤੇਰੇ ਹੁਸਨਾਂ ਦੀ ਬਾਤ ਨਈਏ ਇਹ
ਅੱਜ ਸੋਹਣੀ ਬੋਟੀ ਮੈਨੂੰ ਲਗਦੀ ਇਹ ਤੂੰ
ਹੈ ਹਾਏ ਹਾਏ
ਕਿਆ ਕਰ ਊਂ
ਜਾਨੂ ਜਾਨੂ ਕਹੇ ਕੇ ਜੱਦ ਸਾਨੂੰ ਓਹ ਬੁਲਾਂਦੀ ਇਹ
ਗੱਲਾਂ ਗੱਲਾਂ ਵਿੱਚ ਪੂਰਾ ਸੁਰਗ ਵਿਖਾਉਂਦੀ ਇਹ
ਜਾਨੂ ਜਾਨੂ ਕਹੇ ਕਿ ਜੱਦ ਸਾਨੂੰ ਓਹ ਬੁਲਾਂਦੀ ਇਹ
ਗੱਲਾਂ ਗੱਲਾਂ ਵਿੱਚ ਪੂਰਾ ਸੁਰਗ ਵਿਖਾਉਂਦੀ ਇਹ
ਲੋਕੀ ਆਖਦੇ ਨੇ ਫੁੱਲ ਦਿੰਦਾ ਖੁਸ਼ਬੋਈ, ਕੰਢੇ ਚੋਭੀ ਜਾਣਦਾ ਸਾਡੇ ਤਾ ਗੁਲਾਬ
ਚੋਭੀ ਜਾਣਦਾ ਸਾਡੇ ਤਾ ਗੁਲਾਬ
ਕਦੇ ਕਹਿੰਦੀ ਸਿਰ ਦੁਖਦਾ, ਕਦੇ ਆਖੇ ਮੇਰਾ ਮੂਡ ਖਰਾਬ
ਕਦੇ ਕਹਿੰਦੀ ਸਿਰ ਦੁਖਦਾ, ਕਦੇ ਆਖੇ ਮੇਰਾ ਮੂਡ ਖਰਾਬ... ਕਦੇ ਕਹਿੰਦੀ ਸਿਰ ਦੁਖਦਾ
ਖਰਚੇ ਕਰਾਉਂਦੀ ਸਾਥੋਂ ਪਿਓਰ ਓਹ ਜਹਾਨ ਦੇ,
ਕੱਦੇ ਕੱਦੇ ਏਦਾਂ ਲੱਗੇ ਪਿੱਛੇ ਪੇ ਗਈ ਜਾਨ ਦੇ।
ਖਰਚੇ ਕਰਾਉਂਦੀ ਸਾਥੋਂ ਪਿਓਰ ਓਹ ਜਹਾਨ ਦੇ,
ਕੱਦੇ ਕੱਦੇ ਏਦਾਂ ਲੱਗੇ ਪਿੱਛੇ ਪੇ ਗਈ ਜਾਨ ਦੇ।
ਇਹਦੇ ਨਾਲੋਂ ਚੰਗਾ ਕੋਈ ਕਾਰੋਬਾਰ ਕਰ ਲੇਂਦੇ
ਇਹਦੇ ਨਾਲੋਂ ਚੰਗਾ ਕੋਈ ਕਾਰੋਬਾਰ ਕਰ ਲੇਂਦੇ
ਲਈਆ ਜੱਦ ਮੋਟਾ ਜਿਹਾ ਹਿਸਾਬ
ਲਈਆ ਜੱਦ ਮੋਟਾ ਜਿਹਾ ਹਿਸਾਬ
ਕਦੇ ਕਹਿੰਦੀ ਸਿਰ ਦੁਖਦਾ, ਕਦੇ ਆਖੇ ਮੇਰਾ ਮੂਡ ਖਰਾਬ
ਕਦੇ ਕਹਿੰਦੀ ਸਿਰ ਦੁਖਦਾ, ਕਦੇ ਆਖੇ ਮੇਰਾ ਮੂਡ ਖਰਾਬ...
ਕਦੇ ਕਹਿੰਦੀ ਸਿਰ ਦੁਖਦਾ
ਨੇੜੇ ਨੇੜੇ ਆ ਮੇਰੇ ਛੱਡ ਸ਼ਰਮਾਉਣਾ
ਚਿਰਾਂ ਦੇ ਪਿਆਸੇ ਨੂੰ ਛੱਡ ਤਰਸਾਉਣਾ
ਕੋਠੇ ਉੱਤੇ ਪੈਂਦੀਆਂ ਨੇ ਕਣੀਆਂ ਟਿਪ ਟਿਪ
ਅਜਾ ਮੇਰੇ ਕਲੋਸ ਬੇਬੀ ਕਲੋਸ ਬੇਬੀ ਕੁਇਕ ਕੁਇਕ
ਅੱਜ ਤੈਨੂੰ ਸਾਰੀ ਰਾਤ ਪਿਆਰ ਕਰਾਂ
ਇਕ ਨਈ ਦੋ ਵਾਰ ਵਾਰ ਕਰਨ
ਮੈਂ ਜਾਣਦਾ ਤੁਹਾਡੇ ਝੂਠੇ ਲਾਅਰੇ ਮੈਂ ਜਨਾਬ
ਮੈਨੂੰ ਆਪੇ ਤੂੰ ਬੁਲਾ ਕੇ ਕਹਿੰਦੀ ਮੂਡ ਖਰਾਬ
ਕਹਿਣ ਨੂੰ ਤਾ ਕੁਝ ਕਹਾਂ ਪਰ ਜਾਨੋਂ ਪਿਆਰੀ ਇਹ,
ਨਖਰੋ ਦੀ ਹਰ ਅਦਾ ਜੱਗ ਤੋਂ ਨਿਆਰੀ ਇਹ
ਕਹਿਣ ਨਾ ਤਾ ਕੁਝ ਕਹਾਂ ਪਰ ਜਾਨੋ ਪਿਆਰੀ ਇਹ,
ਨਖਰੋ ਦੀ ਹਰ ਅਦਾ ਜੱਗ ਤੋਂ ਨਿਆਰੀ ਇਹ
ਜਦੋਂ ਰਾਜੇ ਨਾਲ ਤੁਰੇ ਗੱਲ ਪਾਲੀ ਨੂੰ ਵੀ ਫੁਰੇ
ਰਾਜੇ ਨਾਲ ਤੁਰੇ ਗੱਲ ਪਾਲੀ ਨੂੰ ਵੀ ਫੁਰੀ
ਜੋੜੀ ਰੱਬ ਨੇ ਬਣਾਏ ਕਿਆ ਜਨਾਬ.
ਜੋੜੀ ਰੱਬ ਨੇ ਬਣਾਏ ਕਿਆ ਜਨਾਬ.
ਕਦੇ ਕਹਿੰਦੀ ਸਿਰ ਦੁਖਦਾ, ਕਦੇ ਆਖੇ ਮੇਰਾ ਮੂਡ ਖਰਾਬ
ਕੱਦੇ ਕਹਿੰਦੀ ਸਿਰ ਦੁਖਦਾ, ਕੱਦੇ ਆਖੇ ਮੇਰਾ ਮੂਡ ਖਰਾਬ ਕੱਦੇ ਕਹਿੰਦੀ
ਕਦੇ ਕਹਿੰਦੀ ਸਿਰ ਦੁਖਦਾ
ਕਦੇ ਕਹਿੰਦੀ ਸਿਰ ਦੁਖਦਾ, ਕਦੇ ਆਖੇ ਮੇਰਾ ਮੂਡ ਖਰਾਬ
ਕਦੇ ਕਹਿੰਦੀ ਸਿਰ ਦੁਖਦਾ, ਕਦੇ ਆਖੇ ਮੇਰਾ ਮੂਡ ਖਰਾਬ
Written by: Gill Hari, Jarnail Khaira, Pali Gidherbaha, Yo Yo Honey Singh
instagramSharePathic_arrow_out􀆄 copy􀐅􀋲

Loading...