album cover
Dead End
925
Music
Dead End adlı parça {albumName} albümünün bir parçası olarak Jass Records tarafından 20 Şubat 2020 tarihinde yayınlandıDead End
album cover
AlbümDead End
Çıkış Tarihi20 Şubat 2020
FirmaJass Records
Melodiklik
Akustiklik
Valence
Dans Edilebilirlik
Enerji
BPM

Şarkı sözleri

[Verse 1]
ਰੱਖ ਸਮਝਾ ਕੇ ਥੋੜ੍ਹੇ ਝਾਂਜਰਾਂ ਦੇ ਬੋਲ ਨੀ
ਚੁਗਦੀ ਫਿਰੇਂਗੀ ਪਿਛੋ ਪਿਤਲਾਂ ਦੇ ਖੋਲ ਨੀ
( ਚੁਗਦੀ ਪਿਛੋ ਪਿੱਛੋਂ ਪਿੱਤਲਾਂ ਖੋਲ ਨੀ ਨੀ )
ਰੱਖ ਸਮਝਾ ਕੇ ਥੋੜ੍ਹੇ ਝਾਂਜਰਾਂ ਦੇ ਬੋਲ ਨੀ
ਚੁਗਦੀ ਫਿਰੇਂਗੀ ਪਿਛੋ ਪਿਤਲਾਂ ਦੇ ਖੋਲ ਨੀ
ਰੌਲਾ ਦਿਲ ਦਾ ਹੋਵੇ ਜੇ ਭਾਵੇਂ ਵੱਟ ਦਾ
ਜੱਟ ਨੀ ਝੁਕਾਇਆਂ ਕਦੇ ਝੁੱਕਦਾ
ਜੱਟ ਨੀ ਝੁਕਾਇਆਂ ਕਦੇ ਝੁੱਕਦਾ
[Verse 2]
ਤੂੰ ਵੀ ਹੁਸਨਾਂ ਦਾ ਡੈੱਡ ਐਂਡ ਜੱਟੀਏ
ਆਕੇ ਗੱਭਰੂ ਤੇ ਵੈਲਪੁਣਾ ਮੁੱਕਦਾ
ਤੂੰ ਵੀ ਹੁਸਨਾਂ ਦਾ ਡੈੱਡ ਐਂਡ ਜੱਟੀਏ
ਆਕੇ ਗੱਭਰੂ ਤੇ ਵੈਲਪੁਣਾ ਮੁੱਕਦਾ
[Verse 3]
ਓ ਦਿਤਾ ਰੱਬ ਨੇ ਹੁਸਨ ਤੈਨੂੰ ਰੱਜਮਾ
ਤੇਰਾ ਮੁਖਰਾ ਏ ਫੁੱਲ ਕੋਈ ਗੁਲਾਬ ਦਾ
ਮਾਨਮੱਤੀਆਂ ਦੇ ਫੂਕਦਾ ਏ ਕਾਲਜੇ
ਗਿੱਲ ਰੌਂਤਾ ਵੀ ਆ ਸੇਕ ਅਫ਼ਗਾਨ ਦਾ
ਤੈਨੂੰ ਤੇਰੇ ਨਖਰੇ ਤੇ ਮਾਨ ਨੀ
ਤੈਨੂੰ ਤੇਰੇ ਨਖਰੇ ਤੇ ਮਾਨ ਨੀ
ਮੁੱਲ ਤਾਰੇ ਨਾ ਕੋਈ ਮਿੱਤਰਾਂ ਦੀ ਠੁੱਕ ਦਾ
[Verse 4]
ਤੂੰ ਵੀ ਹੁਸਨਾਂ ਦਾ ਡੈੱਡ ਐਂਡ ਜੱਟੀਏ
ਆਕੇ ਗੱਭਰੂ ਤੇ ਵੈਲਪੁਣਾ ਮੁੱਕਦਾ
ਤੂੰ ਵੀ ਹੁਸਨਾਂ ਦਾ ਡੈੱਡ ਐਂਡ ਜੱਟੀਏ
ਆਕੇ ਗੱਭਰੂ ਤੇ ਵੈਲਪੁਣਾ ਮੁੱਕਦਾ
[Verse 5]
ਤੇਰੀ ਤੌਰ ਦਾ ਵੀ ਚਰਚਾ ਜਹਾਨ ਚ
ਦਿੰਦਾ ਅੱਖ ਦਾ ਪਵਾੜਾ ਮੁੰਡੇ ਮਾਰ ਨੀ
ਓ ਦੱਸਾਂ-ਦੱਸਾਂ ਵੈੱਲੀਆਂ ਦੇ ਖੂਨ ਨੂੰ
ਦਿੰਦਾ ਦਬਕਾ ਯਾਰਾਂ ਦਾ ਇੱਕੋ ਥਾਰ ਨੀ
ਤੇਰਾ ਮੇਰਾ ਮੇਲ ਅੱਗ ਪੈਟਰੋਲ ਦਾ
ਓ ਤੇਰਾ ਮੇਰਾ ਮੇਲ ਅੱਗ ਪੈਟਰੋਲ ਦਾ
ਲੰਬੂ ਕਿੱਥੇ ਨੀ ਜਹਾਨ ਕੋਲੋ ਲੁੱਕਦਾ
[Verse 6]
ਤੂੰ ਵੀ ਹੁਸਨਾਂ ਦਾ ਡੈੱਡ ਐਂਡ ਜੱਟੀਏ
ਆਕੇ ਗੱਭਰੂ ਤੇ ਵੈਲਪੁਣਾ ਮੁੱਕਦਾ
ਤੂੰ ਵੀ ਹੁਸਨਾਂ ਦਾ ਡੈੱਡ ਐਂਡ ਜੱਟੀਏ
ਆਕੇ ਗੱਭਰੂ ਤੇ ਵੈਲਪੁਣਾ ਮੁੱਕਦਾ
[Verse 7]
ਓ ਨਵੇਂ ਜੇਹੇ ਚਲਾਰੂ ਜੇਹੜੇ ਉੱਠੇ ਆ
ਤੇਰੇ ਨਖਰੇ ਨਾ ਮੱਲੋ ਮੱਲੀ ਖਹਿਣਗੇ
ਹੁਣ ਵੱਡਾ ਕੋਈ ਕਲੇਸ਼ ਪਊ ਲੱਗਦਾ
ਵੈਰ ਤੇਰੀ ਮੇਰੀ ਯਾਰੀ ਪਿੱਛੇ ਪੈਣਗੇ
ਬੱਸ ਰੱਬ ਕੋਈ ਹੇਰ ਫੇਰ ਕਰੇ ਨਾ
ਬੱਸ ਰੱਬ ਕੋਈ ਹੇਰ ਫੇਰ ਕਰੇ ਨਾ
ਫੇਰ ਵੇਖ ਲਈਂ ਮੈਦਾਨੇ ਜੱਟ ਬੁੱਕਦਾ
[Verse 8]
ਤੂੰ ਵੀ ਹੁਸਨਾਂ ਦਾ ਡੈੱਡ ਐਂਡ ਜੱਟੀਏ
ਆਕੇ ਗੱਭਰੂ ਤੇ ਵੈਲਪੁਣਾ ਮੁੱਕਦਾ
ਤੂੰ ਵੀ ਹੁਸਨਾਂ ਦਾ ਡੈੱਡ ਐਂਡ ਜੱਟੀਏ
ਆਕੇ ਗੱਭਰੂ ਤੇ ਵੈਲਪੁਣਾ ਮੁੱਕਦਾ
Written by: Gill Raunta, Laddi Gill
instagramSharePathic_arrow_out􀆄 copy􀐅􀋲

Loading...