Şarkı sözleri

Ayo, The Kidd ਮੈਂ deserving ਆਂ ਵੇ ਤੇਰੇ ਲਈ ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ Deserving ਆਂ ਵੇ ਤੇਰੇ ਲਈ ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ ਤੈਨੂੰ ਦਿਲ ਦੀਆਂ ਸਾਰੀਆਂ ਕਹਿਣੀਆਂ ਨੇ (ਹਾਂ) ਤੈਨੂੰ ਦਿਲ ਦੀਆਂ ਸਾਰੀਆਂ ਕਹਿਣੀਆਂ ਨੇ ਮੈਨੂੰ ਕੋਲ ਬਿਠਾ ਇੱਕ ਵੇਲ਼ੇ ਲਈ ਮੈਂ deserving ਆਂ ਵੇ ਤੇਰੇ ਲਈ ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ Deserving ਆਂ ਵੇ ਤੇਰੇ ਲਈ ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ (ਹਾਂ) ਮੈਂ deserving ਆਂ ਵੇ... (ਹਾਂ) ਥੋੜ੍ਹਾ ਸੋਚ ਜੱਟਾ ਤੂੰ... ਮੈਂ tolerate ਵੀ ਕਰ ਲਊਂਗੀ ਅੜੀਆਂ ਤੇਰੀਆਂ ਸਾਰੀਆਂ ਵੇ ਮੇਰੀ ਵੇ ਇੱਕ ਮੰਨ ਲੈ ਤੂੰ, ਮੈਂ ਮੰਨੀ ਬੈਠੀ ਸਾਰੀਆਂ ਵੇ ਮੈਂ tolerate ਵੀ ਕਰ ਲਊਂਗੀ ਅੜੀਆਂ ਤੇਰੀਆਂ ਸਾਰੀਆਂ ਵੇ ਮੇਰੀ ਵੇ ਇੱਕ ਮੰਨ ਲੈ ਤੂੰ, ਮੈਂ ਮੰਨੀ ਬੈਠੀ ਸਾਰੀਆਂ ਵੇ ਮੰਗਾਂ ਲੱਖ ਦੁਆਵਾਂ, ਸੱਜਣਾ ਵੇ (ਹਾਂ) ਮੰਗਾਂ ਲੱਖ ਦੁਆਵਾਂ, ਸੱਜਣਾ ਵੇ ਤੇਰੇ ਹੱਸਦੇ-ਵੱਸਦੇ ਚਿਹਰੇ ਲਈ ਮੈਂ deserving ਆਂ ਵੇ ਤੇਰੇ ਲਈ ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ Deserving ਆਂ ਵੇ ਤੇਰੇ ਲਈ ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ ਮੈਂ deserving ਆਂ ਵੇ... ਥੋੜ੍ਹਾ ਸੋਚ ਜੱਟਾ ਤੂੰ... ਮੈਂ deserving ਆਂ ਵੇ... ਥੋੜ੍ਹਾ ਸੋਚ ਜੱਟਾ ਤੂੰ... ਐਵੇਂ careless ਨਾ ਹੋਇਆ ਕਰ ਤੇਰੀ care ਮੈਂ ਕਰਨਾ ਚਾਹੁਨੀ ਆਂ ਵੇ ਤੂੰ ਜਿਹੜੇ ਰਾਹੀ ਜਾਣਾ ਏ ਉਹਨਾਂ 'ਤੇ ਤੁਰਨਾ ਚਾਹੁਨੀ ਆਂ ਐਵੇਂ careless ਨਾ ਹੋਇਆ ਕਰ ਤੇਰੀ care ਮੈਂ ਕਰਨਾ ਚਾਹੁਨੀ ਆਂ ਵੇ ਤੂੰ ਜਿਹੜੇ ਰਾਹੀ ਜਾਣਾ ਏ ਉਹਨਾਂ 'ਤੇ ਤੁਰਨਾ ਚਾਹੁਨੀ ਆਂ Meet, feeling'an ਦਿਲ ਵਿੱਚ ਉਠਦੀਆਂ ਵੇ (ਹਾਂ) Meet, feeling'an ਦਿਲ ਵਿੱਚ ਉਠਦੀਆਂ ਵੇ ਉਠਦੀਆਂ ਵੇ ਬਸ ਤੇਰੇ ਲਈ ਮੈਂ deserving ਆਂ ਵੇ ਤੇਰੇ ਲਈ ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ Deserving ਆਂ ਵੇ ਤੇਰੇ ਲਈ ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ
Writer(s): Meetthekidd Meetthekidd Lyrics powered by www.musixmatch.com
instagramSharePathic_arrow_out