Şarkı sözleri

ਮਾਹੜੇ ਨੇ ਕੰਮ ਤੇ ਮਾਹੜੀ ਆ ਬੋਲੀ
ਚਾਹ ਦੇ ਬਿਨਾ ਮੈਂ ਅੱਖ ਨਾ ਖੋਲੀ
ਅੱਜ ਨੀ ਬੁਲਟਾਂ ਦੇ ਰਾਤ ਨੇ ਪੈਣੇ
ਤੜਕੇ ਹੀ ਆ ਗੀ ਆ ਯਾਰਾਂ ਦੀ ਟੋਲੀ
ਰੋਲੀ ਦੱਸਦੀ ਆ ਟਾਈਮ
ਮੁੰਡਾ ਕਿੰਨਾ ਕੁ ਕੈਮ
ਕੱਦੇ ਪਾਲੇ ਆ ਦੇ ਵੇਹਮ
ਛੇਤੀ ਦੱਬ ਹੁੰਦਾ ਸੱਡਾ ਪੈਦਾ ਕਿੱਥੇ
ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕਾਇਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਣਾ
ਸੌਖਾ ਛੱਡ ਦਾ ਖਹਿੜਾ ਕਿੱਥੇ
ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕਾਇਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਣਾ
ਸੌਖਾ ਛੱਡ ਦਾ ਖਹਿੜਾ ਕਿੱਥੇ
ਓਹੋ ਪੰਜ ਤੇ ਮੈਂ ਸਿਗਾ ਕੱਲਾ
ਓਹਨਾਂ ਕੋਲ ਸੰਦ ਮੇਰੇ ਕੋਲੇ ਬੱਲਾ
ਬੱਲੇ ਨਾਲ ਮਾਰੇ ਸੀ ਚੌਕੇ ਤੇ ਛੱਕੇ
ਤੱਤੀਆਂ ਕਰਦੇ ਸੀ ਸਾਲੇ ਓਹ ਗੱਲਾਂ
ਪਹਿਲੇ ਦੇ ਸਿਰ ਤੇ ਦੂਜੇ ਦੇ ਪੱਟ ਤੇ
ਤੀਜੇ ਦੀ ਵੱਖੀ ਚ ਚੌਥੇ ਦੀ ਲੱਟ ਤੇ
ਪੰਜਵੇਂ ਨੇ ਫਾਇਰ ਮੇਰੇ ਵੱਲ ਛੱਡਿਆ
ਕਿੱਤਾ ਮੈਂ ਡੱਕ ਕੰਨਾਂ ਕੋਲੋਂ ਲੰਘਿਆ
ਫੇਰ ਮੈਂ ਸਾਲੇ ਦੀ ਗਿੱਚੀ ਸੀ ਕੁੱਟੀ
ਤਾਰਲੀ ਕੰਧਾਂ ਦੇ ਉਤੋਂ ਸੀ ਕੁੱਟੀ
ਜਿਓਂਦੇ ਨੂੰ ਧਰਤੀ ਦੇ ਵਿੱਚ ਸੀ ਗੱਡਿਆ
ਰੀਝਾਂ ਨਾ ਫੇਰੀ ਮੈਂ ਸਾਲੇ ਦੇ ਜੁੱਤੀ
ਜੁੱਤੀ ਫੇਰੀ ਬਕਮਾਲ
ਉੱਠਣੇ ਨੀ ਤਿੰਨ ਸਾਲ
ਖੂਨ ਡੁੱਲਿਆ ਸੀ ਲਾਲ
ਰਾਤੀ ਹੋਇਆ ਸਿਗਾ ਨੀ ਬਖੇੜਾ ਜਿੱਥੇ
ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕਾਇਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਣਾ
ਸੌਖਾ ਛੱਡ ਦਾ ਖਹਿੜਾ ਕਿੱਥੇ
ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕਾਇਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਣਾ
ਸੌਖਾ ਛੱਡ ਦਾ ਖਹਿੜਾ ਕਿੱਥੇ
ਗੁੱਸਾ ਸੀ ਪੂਰਾ ਨੀ ਮੁੰਡਾ ਆ ਜ਼ਹਿਰੀ
ਲੱਗੀ ਸੀ ਪਿੰਡ ਦੇ ਵਿੱਚ ਕਚੇਹਰੀ
ਰਾਤ ਸੀ ਦੱਸਦੇ ਕਿੱਧਾਂ ਸੀ ਵੱਜੀਆਂ
ਵੱਜਦੀ ਤਾਸ਼ ਦੀ ਜਿੱਦਾਂ ਫਲੇਰੀ
ਹੋ ਤੱਪਦੇ ਓਹਨਾਂ ਦੇ ਚਾਚੇ ਤੇ ਤਾਏ
ਓਹਨਾਂ ਨਾ ਬਾਪੂ ਨੇ ਸਿੰਗ ਫਸਾਏ
ਸਾਡੇ ਵੀ ਲਾਣੇ ਨੇ ਚੱਕੀਆਂ ਡੰਗਾਂ
ਬੰਦੇ ਓਹਨਾਂ ਵੀ ਬਾਹਰੋਂ ਬੁਲਾਏ
ਹੋ ਚੱਲੀਆਂ ਗੱਲਾਂ ਤੇ ਵੱਜੀਆਂ ਬਦਕਾਂ
ਰੋਨੀ ਤੇ ਗਿੱਲ ਨੇ ਕੱਢੀਆਂ ਰੜਕਾਂ
ਚੱਪਲਾਂ ਛੱਡ ਕੇ ਸਾਲੇ ਓਹ ਭੱਜੇ
ਸਾਰੀਆਂ ਜਾਮ ਹੋ ਗੀਆਂ ਸੜਕਾਂ
ਪੰਚਾਇਤ ਸੀ ਹੈਰਾਨ
ਏਨਾ ਹੋਇਆ ਨੁਕਸਾਨ
ਪਾਏ ਭੂਸਰੇ ਸੀ ਸਾਂਹ
ਸੌਖਾ ਹੋ ਜੁਗਾ ਦੱਸ ਨਿਬੇੜਾ ਕਿੱਥੇ
ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕਾਇਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਣਾ
ਸੌਖਾ ਛੱਡ ਦਾ ਖਹਿੜਾ ਕਿੱਥੇ
ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕਾਇਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਣਾ
ਸੌਖਾ ਛੱਡ ਦਾ ਖਹਿੜਾ ਕਿੱਥੇ
Written by: Gill Machhrai, Jaymeet, Rony Ajnali
instagramSharePathic_arrow_out

Loading...