Krediler

PERFORMING ARTISTS
Mehtab Virk
Mehtab Virk
Performer
COMPOSITION & LYRICS
Prabh Jot
Prabh Jot
Songwriter
Desi Routz
Desi Routz
Arranger

Şarkı sözleri

ਕਈ ਵਾਰੀ ਸੋਚਾ ਐਵੇਂ ਕਾਹਦਾ ਪਿਆਰ ਹੋ ਗਿਆ
ਹੋਇਆ ਵੀ ਤਾ ਹੋਇਆ ਇੰਨਾ ਜ਼ਿਆਦਾ ਪਿਆਰ ਹੋ ਗਿਆ
ਓਹਦੇ ਬਿਨਾ ਰਹਿਣਾ ਲੱਗੇ ਬੜਾ ਔਖਾ
ਚੁੱਪ ਰਹਿ ਕੇ ਸਾਰ ਜਾਣੀ ਆ
ਝੱਟ ਆਖ ਦਿੰਦਾ ਤੋੜ ਦੇਣੀ ਯਾਰੀ
ਓਥੇ ਫੇਰ ਮੈਂ ਹਾਰ ਜਾਣੀ ਆ
ਝੱਟ ਆਖ ਦਿੰਦਾ ਤੋੜ ਦੇਣੀ ਯਾਰੀ
ਓਥੇ ਫੇਰ ਮੈਂ ਹਾਰ ਜਾਣੀ ਆ ਹੋ
ਇਕ ਦੋ ਵਾਰੀ ਗੱਲ ਬੰਦ ਜਦੋ ਹੋਈ ਸੀ
ਓਹਦੇ ਕੋਲ ਜਾਕੇ ਹੱਥ ਜੋੜ ਜੋੜ ਰੋਈ ਸੀ
ਮੈਂ ਓਹਦੇ ਕੋਲ ਜਾਕੇ ਹੱਥ ਜੋੜ ਜੋੜ ਰੋਈ ਸੀ
ਓਹਨੂੰ ਲੱਭ ਗਈ ਏ ਮੇਰੀ ਕਮਜ਼ੋਰੀ
ਤਾਹੀ ਮੈਂ ਸਹਾਰ ਜਾਣੀ ਆ
ਝੱਟ ਆਖ ਦਿੰਦਾ ਤੋੜ ਦੇਣੀ ਯਾਰੀ
ਓਥੇ ਫੇਰ ਮੈਂ ਹਾਰ ਜਾਣੀ ਆ
ਝੱਟ ਆਖ ਦਿੰਦਾ ਤੋੜ ਦੇਣੀ ਯਾਰੀ
ਓਥੇ ਫੇਰ ਮੈਂ ਹਾਰ ਜਾਣੀ ਆ ਹੋ
ਚਾਹਵਾਂ ਕਿਸੇ ਹੋਰ ਨੂੰ ਖਿਆਲ ਹੀ ਨੀ ਉੱਠਦਾ
ਹੋਵਾਂ ਕਿਸੇ ਹੋਰ ਦੀ ਸਵਾਲ ਹੀ ਨੀ ਉੱਠਦਾ
ਮੈਂ ਹੋਵਾਂ ਕਿਸੇ ਹੋਰ ਦੀ ਸਵਾਲ ਹੀ ਨੀ ਉੱਠਦਾ
ਮੈਂ ਤਾਂ ਕਿਸੇ ਵੱਲ ਨਿਗਾਹ ਹੀ ਨੀ ਮਾਰਦੀ
ਜਦੋਂ ਕੀਤੇ ਬਾਹਰ ਜਾਣੀ ਆ
ਝੱਟ ਆਖ ਦਿੰਦਾ ਤੋੜ ਦੇਣੀ ਯਾਰੀ
ਓਥੇ ਫੇਰ ਮੈਂ ਹਾਰ ਜਾਣੀ ਆ
ਝੱਟ ਆਖ ਦਿੰਦਾ ਤੋੜ ਦੇਣੀ ਯਾਰੀ
ਓਥੇ ਫੇਰ ਮੈਂ ਹਾਰ ਜਾਣੀ ਆ ਹੋ
ਸੱਚ ਦਸਾਂ ਜਦੋ ਮੁੜ ਮੁੜ ਕਿ ਓਹ ਲੜ੍ਹਦਾ
ਕਈ ਵਾਰੀ ਗੁੱਸਾ ਵਸੇ ਮੈਨੂੰ ਵੀ ਹੈ ਚੜ੍ਹਦਾ
ਕਈ ਵਾਰੀ ਗੁੱਸਾ ਵਸੇ ਮੈਨੂੰ ਵੀ ਹੈ ਚੜ੍ਹਦਾ
ਗੁੱਸਾ ਭੁੱਲ ਜਾਵਾਂ ਓਹਦੇ ਮੁਹਰੇ ਆਕੇ
ਤੇ ਸ਼ਿਕਵਾ ਨਕਾਰ ਜਾਣੀ ਆ
ਝੱਟ ਆਖ ਦਿੰਦਾ ਤੋੜ ਦੇਣੀ ਯਾਰੀ
ਓਥੇ ਫੇਰ ਮੈਂ ਹਾਰ ਜਾਣੀ ਆ
ਝੱਟ ਆਖ ਦਿੰਦਾ ਤੋੜ ਦੇਣੀ ਯਾਰੀ
ਓਥੇ ਫੇਰ ਮੈਂ ਹਾਰ ਜਾਣੀ ਆ ਹੋ
Written by: Prabh Jot
instagramSharePathic_arrow_out

Loading...