album cover
Bexley .Road
album cover
00:00
00:20
00:25
00:45
00:50
01:10
01:25
01:40
01:45
01:50
01:55
02:00
02:05
02:10
02:25
02:30
02:35
00:00
02:50
Geçtiğimiz 7 Gün
Bexley .Road geçen hafta yaklaşık 20 saniye civarında en sık keşfedilen şarkı oldu

Şarkı sözleri

ਰੰਨ ਪੁੱਛੇ ਕੰਮ, ਮੈਂ ਕਿਹਾ, "Dealer ਸਮਾਨ ਦੇ" (wooh)
Mercedes ਫ਼ਰੋਲੀ, ਮਾਮੇ ਹੋ ਗਏ ਹੈਰਾਨ ਜਿਹੇ
12 ਮਿਲ਼ੇ ਸੰਦ, ਨਸ਼ੇ 13 ਪ੍ਰਕਾਰ ਦੇ
ਪਿੰਡਾਂ ਆਲ਼ੇ ਸ਼ੋਰ੍ਹ ਵਿਸ਼ਾ ਬਣੇ ਅਖ਼ਬਾਰ ਦੇ
ਰੰਨ ਪੁੱਛੇ ਕੰਮ, ਮੈਂ ਕਿਹਾ, "Dealer ਸਮਾਨ ਦੇ" (yeah, yeah)
Mercedes ਫ਼ਰੋਲੀ, ਮਾਮੇ ਹੋ ਗਏ ਹੈਰਾਨ ਜਿਹੇ
12 ਮਿਲ਼ੇ ਸੰਦ, ਨਸ਼ੇ 13 ਪ੍ਰਕਾਰ ਦੇ
ਪਿੰਡਾਂ ਆਲ਼ੇ ਸ਼ੋਰ੍ਹ ਵਿਸ਼ਾ ਬਣੇ ਅਖ਼ਬਾਰ ਦੇ
Yeah!
ਡੱਬੀਂ ਸੰਦ ਰੱਖੇ, ਵੈਰੀ ਟੰਗ ਰੱਖੇ
ਕੋਈ ਖਿਲਾਰਾ ਨਹੀਂ, ਆੜੀ ਚੰਦ ਰੱਖੇ
'ਕੱਲ੍ਹਾ ਜੱਟ ਆ 100 ਵਰਗਾ, ਨੀ ਜਿਗਰੇ ਬੰਬ ਰੱਖੇ
ਦਿਲ ਦੇ ਬੂਹੇ ਬੰਦ ਰੱਖੇ
Trust nobody, ਰੰਨਾਂ ਵਾਧੂ, ਖੜ੍ਹੇ ਕੁ 40 ਸੰਦ ਰੱਖੇ
ਅੰਦਰ ਵੜਿਆ ਸੱਬਲ, ਵੈੱਲੀ ਪੂਛਾਂ ਚੱਕ ਭੱਜੇ
7:30 ਵਜੇ
ਲਾਹਣ ਮਹਿੰਗੀ ਜਿਹੀ, ਜੱਟ ਨੇ ਸ਼ਾਮੀਂ ਡੱਟ ਪੱਟੇ
ਵੰਨ-ਸਵੰਨੇ ਅਸਲੇ BAGGH-E ਨੱਪ ਰੱਖੇ
ਗੀਤਾਂ 'ਚ ਲੰਬ ਕੱਢੇ
ਅੱਗ ਥੁੱਕਦਾ ਜਾਂਦਾ, rapper ਕੱਚੇ ਚੱਬ ਛਕੇ
ਨਿੱਤ ਨਵੀਂ ਤਰਜ਼ਾਂ ਕੱਢੇ ਤੇ ਕੱਢੇ ਪ੍ਰਾਣ
ਪਿੱਛੇ ਟੋਚਨ ਤੇ seen, ਭੌਰ ਖਿੱਚੀ ਆਉਂਦਾ ਵਾਹਣ
ਤੇ ਸਪਾਟੇ ਲਾਉਂਦਾ ਬਿਨਾਂ ਗਿਣੇ, ਝੋਟੇ ਜਿੰਨੀ ਜਾਨ
14 ਲੱਖ ਦਾ ਡੱਬ 'ਚ ਲੱਗਾ, ਕਾਹਲ਼ਾ ਪੈਂਦਾ ਖਾਣ
ਰੰਨ ਪੁੱਛੇ ਕੰਮ, ਮੈਂ ਕਿਹਾ, "Dealer ਸਮਾਨ ਦੇ" (yeah, yeah)
Mercedes ਫ਼ਰੋਲੀ, ਮਾਮੇ ਹੋ ਗਏ ਹੈਰਾਨ ਜਿਹੇ
12 ਮਿਲ਼ੇ ਸੰਦ, ਨਸ਼ੇ 13 ਪ੍ਰਕਾਰ ਦੇ
ਪਿੰਡਾਂ ਆਲ਼ੇ ਸ਼ੋਰ੍ਹ ਵਿਸ਼ਾ ਬਣੇ ਅਖ਼ਬਾਰ ਦੇ
ਤੇਰੇ ਘਰਾਂ ਦੇ ਬਾਹਰ ਗੋਲੀਆਂ ਚੱਲੀਆਂ ਚਾਰ
ਅੱਧੀ ਰਾਤ ਦਾ ਵੇਲ਼ਾ, call 'ਤੇ ਲੱਗੀ ਨਾਰ
ਜਨਤਾ ਆ ਗਈ ਬਾਹਰ
ਪੁੱਛ-ਗਿੱਛ ਚੱਲੀ ਪਰ ਮੁੰਡੇ border'o ਪਾਰ
ਅਣਪਛਾਤੇ news channel'an ਉੱਤੇ ਮੇਰੇ ਯਾਰ
ਆੜੀ ਵਾਕੇ ਕਰ ਫ਼ਰਾਰ
Bombay fight ਉੱਤਰੀ Queen's Necklace ਉੱਤੇ ਕੱਟੀ ਸ਼ਾਮ
ਤੇਰੀ drip ਤੋਂ ਮਹਿੰਗੇ ਜਾਮ
ਬਣਿਆ ਮਾਹੌਲ ਤੇ ਖ਼ਿੱਲਰੇ bucks ਨੀਂ ਮਿੱਤਰ ਤੇਰੀ range ਤੋਂ ਬਾਹਰ
ਸ਼ੁੱਕਰਵਾਰ planning, ਕਤਲ ਤੇਰੇ ਦਾ ਬੂਟਾ ਲਾ ਗਏ ਯਾਰ
(Murder) Murder on my mind, ਕਤਲ ਕਰਨੇ ਮੈਂ ਚਾਰ ਕੁ
ਸਿਰੇ ਦਾ ਸੁਕੂਨ, ਗੋਰੀ-ਚਿੱਟੀ ਰੱਖੀ ਨਾਰ 'ਚ
ਜਿੰਨੇ ਵੀ ਹਰਾਮ, ਕੰਮ ਸਾਰੇ ਨੇ ਵਪਾਰ 'ਚ
Time ਆਉਣ ਦੇ, ਮੈਂ ਛੇਤੀ ਪਹੁੰਚੂ ਤੇਰੀ ਮਾਂਦ 'ਚ
ਸਿੱਧੇ ਖਾਣ ਪੈਂਦੇ ਡੱਬਾਂ ਨਾ' ਜਿਹੜੇ Zigana
ਰੂਹਾਂ ਕੱਢਦੇ ਪਿੰਡੇ 'ਚੋਂ ਉਹਨਾਂ tool'an ਦੇ ਦੀਵਾਨੇ
ਵਿਸ਼ਾ ਚਰਚਾ ਦਾ ਬੀਬੀਆਂ 'ਚ ਮਿੱਤਰਾਂ ਦੀ ride
Hip-hop ਦੇ ਦੇਵਤੇ ਮੱਥੇ ਟੇਕਦੇ ਜ਼ਮਾਨੇ
ਸੋਹਣੀ-ਸੁਨੱਖੀ ਨਾਰ, ਯੰਤਰ ਓਹਦੇ ਨੈਣ ਦੋਵੇਂ, ਕਰੇ ਦਿਲ 'ਤੇ ਵਾਰ
ਸ਼ਸਤਰ hard, utomatic ਅਸਲੇ ਜਾਂਦੇ ਛੱਪਰ-ਪਾੜ
ਅੰਤਰ ਮਨ ਵੀ ਸੁਣੇ ਖੜਾਕ, ਐਸੀ ਭੈੜੀ ਮਾਰ
Thirty ਦਾ ਵੱਖੀ 'ਤੇ ਮੇਰੀ, ਜਾ ਸੁੱਟਦਾ ਬੰਦਾ ਕਿੱਲੇ ਪਾਰ
ਅੱਕੜ ਬੰਬੇ-ਬੋ, ਰੰਨ ਟੱਕਰੀ Bombay ਤੋਂ
ਖ਼ੂਬਸੂਰਤੀ kill ਤੇਰੀ, ਨਾ ਲੱਭੇ ਜੋ
ਸਾਰੀ ਦੁਨੀਆਂ 'ਚ 'ਕੱਲ੍ਹੀ ਤੇ ਅਵੱਲੀ ਰੰਨ ਆ ਲੱਖਾਂ 'ਚੋਂ
Gun purse 'ਚ ਰੱਖੇ ਉਹ
ਕੱਢ ਮੱਥੇ 'ਤੇ ਲਾਉਂਦੀ, ਬਾਹਲ਼ਾ ਗੱਜੇ ਜੋ
ਗੋਲ਼ੀ ਮੱਥੇ 'ਚੋਂ
Fuck you (Fuck you)
Written by: Hasmukh Kailashdan Rao, Kulwinder Singh Jit Singh Rahal, Sehajbir Singh Sandhu
instagramSharePathic_arrow_out􀆄 copy􀐅􀋲

Loading...