album cover
Confessions
album cover
Confessions adlı parça {albumName} albümünün bir parçası olarak Artist Music Group tarafından 20 Eylül 2024 tarihinde yayınlandıConfessions - Single
20 Eylül 2024
FirmaArtist Music Group
BPM95
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

Ak turn me up!
ਹਰੇਕ ਪਿੱਛੇ ਫਿਰਦਾ ਨੀ ਫੈਨ ਤੇਰੀ ਤੌਰ ਦਾ
ਤੇਰੇ ਵਿੱਚੋਂ ਟੱਚ ਮੈਨੂੰ ਦਿਸਦਾ ਲਾਹੌਰ ਦਾ
ਚਰਚਾ ਰਕਾਨੇ ਤੇਰੇ ਝਾਂਜਰਾਂ ਦੇ ਸ਼ੋਰ ਦਾ
ਜੱਟ ਓਪਰੇਟਰ ਅੱਜ ਆਲੇ ਦੌਰ ਦਾ
ਡਾਇਮੰਡ ਦਾ ਪੀਸ ਆ
ਨਾ ਕੋਈ ਰੀਸ ਆ
ਵੇਖੀਂ ਕਿੱਥੇ ਬਹਿਜੀਂ ਨਾ ਗਵਾ ਨੀ ਨੀ
ਡੱਕ ਨੀ ਤੂੰ ਮੈਨੂੰ
ਰੱਖ ਨੀ ਤੂੰ ਮੈਨੂੰ
ਅੱਖਾਂ ਵਿੱਚ ਪਾਕੇ ਨੀ
ਹੈ ਸੁਰਮਾ ਬਣਾਕੇ ਨੀ
ਡੱਕ ਨੀ ਤੂੰ ਮੈਨੂੰ
ਰੱਖ ਨੀ ਤੂੰ ਮੈਨੂੰ
ਅੱਖਾਂ ਵਿੱਚ ਪਾਕੇ ਨੀ
ਹੈ ਸੁਰਮਾ ਬਣਾਕੇ ਨੀ
(ਡੱਕ ਨੀ ਤੂੰ ਮੈਨੂੰ)
ਰੱਖ ਨੀ ਤੂੰ ਮੈਨੂੰ
ਕਿਉਂ ਛੱਡ ਦਾ ਨੀ ਖੇੜਾ ਕਾਹਤੋਂ ਫਿਰੇਂ ਕੋਲ ਕੋਲ ਵੇ
ਤੂੰ ਓਹਨਾਂ ਹੀ ਜ਼ਹਿਰੀ ਜਿੰਨੇ ਮਿੱਠੇ ਤੇਰੇ ਬੋਲ ਵੇ
ਕੋਈਨਾ ਪਲੇਸ ਜਿੱਥੋਂ ਸੁਣਿਆ ਨੀ ਤੇਰੇ ਬਾਰੇ
ਕੰਮਾਂ ਤੇਰੇ ਮਾੜਿਆਂ ਦਾ ਬਣਿਆ ਮਾਹੋਲ ਵੇ
ਫ਼ਾਇਦਾ ਨੀ ਨੁਕਸਾਨ ਆ
ਭਾਵੇਂ ਹਾਂ ਆ
ਕਿ ਮਿਲਣਾ ਤੇਰੇ ਨਾ ਯਾਰੀ ਲਾਕੇ
ਨੀ ਰੱਖਣਾ ਮੈਂ ਸੁਰਮਾ ਬਣਾਕੇ
ਵੈਰ ਚੱਲਦੇ ਨੇ ਤੇਰੇ ਥਾਂ ਥਾਂ ਤੇ
ਰੌਲਿਆਂ ਤੋਂ ਮੈਂ ਡਰਦੀ
ਤਾਹੀਂ ਲੰਘਦੀ ਆ ਅੱਖ ਬਚਾ ਕੇ
ਨੀ ਰੱਖਣਾ ਮੈਂ ਸੁਰਮਾ ਬਣਾਕੇ
ਵੈਰ ਚੱਲਦੇ ਤੇਰੇ ਨੇ ਥਾਂ ਥਾਂ ਤੇ
ਰੌਲਿਆਂ ਤੋਂ ਮੈਂ ਡਰਦੀ
ਤਾਹੀਂ ਲੰਘਦੀ ਆ ਅੱਖ ਬਚਾ ਕੇ
ਓ ਡਰਦੀ ਆ ਕਾਹਤੋਂ ਐਵੇਂ ਏਦੀ ਵੇ ਕੋਈ ਗੱਲ ਨੀ
ਜਾਣ ਦੀ ਆ ਖਬਰ ਮੈਂ ਤੇਰੀ ਪਲ ਪਲ ਦੀ
ਚੱਲ ਆਪਾਂ ਦੂਰ ਕਿੱਥੇ ਚੱਲੀਏ ਵੈਕੇਸ਼ਨ ਆ ਤੇ
ਭੁੱਲ ਜਾ ਮੈਂ ਗੱਡੀ ਆਲੀ ਸੀਟ ਨਹੀਓ ਮੱਲਦੀ
ਫਿਊਚਰ ਬ੍ਰਾਈਟ ਖੁੱਲਾ ਕੈਸ਼ ਆ ਨੀ ਜੱਟ ਕੋਲੇ
ਪੱਕੀ ਆ ਡਿਸੀਜ਼ਨ ਤੇ ਜੱਟੀ ਨਈਓ ਹੱਲ ਦੀ
ਆਪਣੀ ਸੁਣਾ ਲੈ
ਨਖਰੇ ਵਖਾ ਲੈ
ਸੁਹਰੋਂ ਵਾਲਾ ਲੈਜੂ ਗਾ ਮਨਾਕੇ ਨੀ
ਡੱਕ ਨੀ ਤੂੰ ਮੈਨੂੰ
ਰੱਖ ਨੀ ਤੂੰ ਮੈਨੂੰ
ਅੱਖਾਂ ਵਿੱਚ ਪਾਕੇ ਨੀ
ਹੈ ਸੁਰਮਾ ਬਣਾਕੇ ਨੀ
(ਨੀ ਰੱਖਣਾ ਮੈਂ ਸੁਰਮਾ ਬਣਾਕੇ)
(ਵੈਰ ਚੱਲਦੇ ਨੇ ਤੇਰੇ ਥਾਂ ਥਾਂ ਤੇ)
ਰੌਲਿਆਂ ਤੋਂ ਮੈਂ ਡਰਦੀ
ਤਾਂਹੀ ਲੰਗਦੀ ਆ ਅੱਖ ਬਚਾ ਕੇ
(ਡੱਕ ਨੀ ਤੂੰ ਮੈਨੂੰ)
(ਰੱਖ ਨੀ)
Ak turn me up!
Written by: Amrinder Sandhu, Arashdeep Singh Chhina, Mani Suhron Wala
instagramSharePathic_arrow_out􀆄 copy􀐅􀋲

Loading...