Krediler
PERFORMING ARTISTS
Tahir Qawwal
Performer
Lal Chand Yamla Jatt
Performer
Ghauri
Remixer
COMPOSITION & LYRICS
Lal Chand Yamla Jatt
Songwriter
Sunno Music
Songwriter
Geoffrey Lyons
Composer
Şarkı sözleri
ਸੁਣੋ!
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ ਮੈਂ ਕਿ ਪਿਆਰ ਵਿਚੋਂ ਖੱਟਿਆ?
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ ਮੈਂ ਕਿ ਪਿਆਰ ਵਿਚੋਂ ਖੱਟਿਆ?
ਤੇਰੇ ਨੀ ਕਰਾਰਾ ਮੈਨੂੰ
ਪਟਿਆ!
ਇਸ਼ਕ ਵਾਲੇ ਪਾਸੇ ਦੀਆਂ ਨਰਦਾਂ ਖਿਲਾਰ ਕੇ
ਓਹਹਹਹਹ ਹਾਏ
ਇਸ਼ਕ ਵਾਲੇ ਪਾਸੇ ਦੀਆਂ ਨਰਦਾਂ ਖਿਲਾਰ ਕੇ
ਜੀਤ ਗਈ ਇਹ ਤੂੰ ਅੱਸੀ ਬਹਿ-ਗਏ ਬਾਜ਼ੀ ਹਾਰ ਕੇ
ਜੀਤ ਗਈ ਇਹ ਤੂੰ ਅੱਸੀ ਬਹਿ-ਗਏ ਬਾਜ਼ੀ ਹਾਰ ਕੇ
ਮੈਨੂੰ ਵੇਖ ਕਮਜ਼ੋਰ ਤੇਰਾ ਚੱਲ ਗਿਆ ਜ਼ੋਰ
ਤਾਂਹੀਓ ਮੁਹ ਤੂੰ ਸਾਜਨ ਤੋਂ ਵਥਿਆ
ਮੈਂ ਕਿ ਪਿਆਰ ਵਿਚੋਂ ਖੱਟਿਆ
ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਆਸ਼ਕਾਂ ਆ ਕੰਮ ਹੁੰਦਾ ਲਾ ਕੇ ਨਿਭਾਣ ਦਾ
ਆਹ
ਜਿਹੜਾ ਜਾਵੇ ਛੱਡ ਓਹਨੂੰ ਮਹਿੰਗਾ ਇਹ ਜਹਾਨ ਦਾ
ਨੀ ਤੂੰ ਰੋਸ਼ਨੀ ਵਿਖਾ ਕੇ ਮੈਨੂੰ ਦੁੱਖਾਂ ਵਿੱਚ ਪਾ ਕੇ
ਨਾਲੇ ਲਹੂ ਤੂੰ ਸ਼ਰੀਰ ਵਿਚੋਂ ਚੱਟਿਆ
ਚੱਟਿਆ! ਚੱਟਿਆ!
ਦੱਸ ਮੈਂ ਕਿ ਪਿਆਰ ਵਿਚੋਂ ਖੱਟਿਆ?
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ ਮੈਂ ਕਿ ਪਿਆਰ ਵਿਚੋਂ ਖੱਟਿਆ?
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਮੈਂ ਕਿ ਪਿਆਰ ਵਿੱਚੋਂ ਖੱਟਿਆ?
ਦੱਸ ਮੈਂ ਕਿ ਪਿਆਰ ਵਿਚੋਂ ਖੱਟਿਆ?
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਮੈਂ ਕਿ ਪਿਆਰ ਵਿੱਚੋਂ ਕੱਟਿਆ? ਓਹਹਹਹ!!
Written by: Geoffrey Lyons, Lal Chand Yamla Jatt, Sunno Music

