album cover
Ruthless
album cover
Ruthless adlı parça {albumName} albümünün bir parçası olarak Intense tarafından 25 Temmuz 2025 tarihinde yayınlandıIntense
AlbümIntense
25 Temmuz 2025
FirmaIntense
BPM97
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

Intense
ਹੁੰਦਾ ਰੱਬ-ਰੱਬ ਨਾਲ ਸਵੇਰਾ
ਕੋਈ ਮੇਲ ਨਹੀਂ ਲੱਭਣਾ ਮੇਰਾ
ਵੈਰੀ ਸ਼ਰੇਆਮ ਜਿਹਾ ਘੇਰਾ
ਕੱਡਦਾ ਸਾਹ, ਬੱਲੀਏ
ਜੱਟ ਦਾ ਗੁੱਸਾ ਜਿਵੇਂ ਜਲਾਟਣ
ਕਰਦਾ ਠਾ-ਠਾ ਦੇ ਨਾਲ ਆਥਣ
ਖਾਵਾਂ ਨਾਗਣੀ, ਤੜਕੇ ਦਾਤਣ
ਪੀਵਾਂ ਚਾਹ, ਬੱਲੀਏ
ਰੇਤਾ ਉੱਡ ਕੇ ਪੈਂਦੀ ਵੱਟਾ ਤੇ
ਜਦੋਂ ਭੀੜ ਪੈਂਦੀ ਆ ਜੱਟਾਂ ਤੇ
ਫੇਰ ਕਰਦੇ ਆਪ ਵਕੀਲ
'ਤੇ ਲੜ੍ਹਦੇ ਕੇਸ, ਕੁੜੇ
ਤੇਰੇ ਕਰਕੇ ਪੈ ਗੀਆ ੨੬'ਆ, ਹੋ ਜੀ ਪੇਸ਼, ਕੁੜੇ
ਓ, ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
ਆ ਲੈ ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
ਬੱਸ ਰੱਬ ਤੇ ਐ ਇਤਫ਼ਾਕ, ਨਾ ਤੂੰ ਸਮਝੀ ਗੱਲ ਮਜ਼ਾਕ
ਮਿਲ ਗਈ ਅੱਖ ਨਾਲ ਅੱਖ ਹਲਾਕ, ਸੁੱਕਾ ਕਿਵੇਂ ਛੱਡ ਦਈਏ?
ਠੰਡੀ ਐ ਆਬ ਤੇ ਪੱਤਾ ਸਾਫ਼, ਕੀਤਾ ਦੋਗਲਾ ਕਦੇ ਨਾ ਮਾਫ਼
ਜਿਦਾ ਪਾਣੀਓ ਨਿਕਲੇ ਭਾਫ਼, ਓ, ਜਗ ਚੋਂ ਕੱਢ ਦਈਏ
ਤੇਰੇ ਨੱਕ ਦਾ ਜਿਹੜਾ ਕੋਕਾ ਨੀ, ਮਾਰੇ ਡੰਗ ਨਾਲ ਮਾੜਾ ਮੋਟਾ ਨੀ
ਤੇਰਾ ਲੱਭਣਾ ਜਿੱਥੇ ਇਲਾਜ, ਲੱਭੇ ਨਾ ਦੇਸ਼, ਕੁੜੇ
ਤੇਰੇ ਕਰਕੇ ਪੈ ਗੀਆ ੨੬'ਆ, ਹੋ ਜੀ ਪੇਸ਼, ਕੁੜੇ
ਓ, ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
ਨੀ ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
ਸੁਣਦਾ ਵਿਚ ਲਾਹੌਰ ਦੇ ਹਾਸਾ
ਤੇਰਾ ਹਾਸਾ ਕਹਿਣ ਪਤਾਸਾ
Manna, ਦਿਲ ਹਾਰ ਗਿਆ
ਮੇਰਾ ਓਹਨਾ ਹੀ ਤਿੱਖਾ ਗੰਡਾਸਾ
ਲਾਵੇ ਝੱਟ ਸਰੀਰ ਦਾ ਪਾਸਾ
ਕਹਿਰ ਗੁਜ਼ਾਰ ਗਿਆ
ਮੇਰੇ ਯਾਰਾਂ ਜਿੰਨੇ ਵੈਰੀ ਨੀ
ਖੜਦਾ ਤਾਣ ਕੇ ਹਿੱਕ ਦੁਪਹਿਰੀ ਨੀ
ਵੇਖ ਸਪੇਰਾ ਸੱਪਾਂ ਉੱਤੇ ਪਾਉਂਦਾ ਖੇਸ ਕੁੜੇ
ਤੇਰੇ ਕਰਕੇ ਪੈ ਗੀਆ ੨੬'ਆ, ਹੋ ਜੀ ਪੇਸ਼, ਕੁੜੇ
ਤੇਰੇ ਕਰਕੇ ਪੈ ਗੀਆ ੨੬'ਆ, ਹੋ ਜੀ ਪੇਸ਼, ਕੁੜੇ
ਓ, ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
ਆ ਲੈ ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
Written by: Intense, Manna Datte Aala

Loading...