album cover

Rabba

5,364World2015
album cover
Rabba was released on October 20, 2015 by Jass Records as a part of the album Rabba - Single
ReleasedOctober 20, 2015
LabelJass Records
BPM82
Melodicness
Acousticness
Valence
Danceability
Energy

Music Video

Music Video

Lyrics

ਯਾ ਮੌਲਾ ਇਕ ਅਰਜ਼ ਮੇਰੀ
ਕੱਦੇ ਪਵੀ ਨਾ ਜੁਦਾਈ
ਉਨਾ ਹੀ ਪਿਆਰਾ ਸੱਜਣ ਮੈਨੂੰ
ਜਿਵੇਂ ਤੈਨੂੰ ਤੇਰੀ ਕੁਧਾਈ
ਯਾ ਮੌਲਾ ਇਕ ਅਰਜ਼ ਮੇਰੀ
ਕੱਦੇ ਪਵੀ ਨਾ ਜੁਦਾਈ
ਉਨਾ ਹੀ ਪਿਆਰਾ ਸੱਜਣ ਮੈਨੂੰ
ਜਿਵੇਂ ਤੈਨੂੰ ਤੇਰੀ ਕੁਧਾਈ
ਕਦੇ ਪਵੇ ਨਾ ਦਿਲਾਂ ਵਿੱਚ ਖਾਰ
ਰੱਬਾ ਫ਼ਰਿਆਦ ਕਰਾਂ
ਰੱਬਾ ਫਰਿਆਦ ਕਾਰਾ
ਵੱਖ ਹੋਵੇ ਨਾ ਕਿਸੇ ਦਾ ਯਾਰ
ਰੱਬਾ ਫ਼ਰਿਆਦ ਕਰਾਂ
ਰੱਬਾ ਫ਼ਰਿਆਦ ਕਰਾਂ
ਦਿਲ ਦੇ ਜਾਣੀ ਜੱਦ ਮਿਲਦੇ ਨੇ
ਖਿੜੀਆਂ ਲਗਣ ਭਰਾ
ਦੁਨੀਆ ਬਣ ਫਿਰ ਨਰਕ ਜਾਂਦੀ
ਜੱਦ ਪੈਣ ਇਸ਼ਕ ਵਿਚ ਹਾਰਾਂ
ਦਿਲ ਦੇ ਜਾਣੀ ਜੱਦ ਮਿਲਦੇ ਨੇ
ਖਿੜੀਆਂ ਲਗਣ ਭਰਾ
ਦੁਨੀਆ ਬਣ ਫਿਰ ਨਰਕ ਜਾਂਦੀ
ਜੱਦ ਪੈਣ ਇਸ਼ਕ ਵਿਚ ਹਾਰਾਂ
ਕਦੇ ਮਿਲੇ ਨਾ ਪਿਆਰ ਵਿਚੋ ਹਾਰ
ਰੱਬਾ ਫਰਿਆਦ ਕਰਾਂ
ਰੱਬਾ ਫਰਿਆਦ ਕਰਾਂ
ਵੱਖ ਹੋਵੇ ਨਾ ਕਿਸੇ ਦਾ ਯਾਰ
ਰੱਬਾ ਫ਼ਰਿਆਦ ਕਾਰਾ
ਰੱਬਾ ਫ਼ਰਿਆਦ ਕਾਰਾ
ਪਾਕ ਮੁਹੱਬਤਾਂ ਦੇ ਮੈਂ ਲੇਖੇ ਲਾਵਾਂ ਜ਼ਿੰਦਗੀ ਸਾਰੀ
ਬੇਈਮਾਨਾਂ ਲਈ ਕਿ ਮਰਨਾ ਜੋ ਦਿਲ ਦੇ ਹੋਣ ਵਪਾਰੀ
ਪਾਕ ਮੁਹੱਬਤਾਂ ਦੇ ਮੈਂ ਲੇਖੇ ਲਾਵਾਂ ਜ਼ਿੰਦਗੀ ਸਾਰੀ
ਬੇਈਮਾਨਾਂ ਲਈ ਕਿ ਮਰਨਾ ਜੋ ਦਿਲ ਦੇ ਹੋਣ ਵਪਾਰੀ
ਕੱਚੇ ਲਗਦੇ ਕਦੇ ਨਾ ਪਾਰ
ਰੱਬਾ ਫਰਿਆਦ ਕਰਾਂ
ਰੱਬਾ ਫਰਿਆਦ ਕਰਾਂ
ਵੱਖ ਹੋਵੇ ਨਾ ਕਿਸੇ ਦਾ ਯਾਰ
ਰੱਬਾ ਫਰਿਆਦ ਕਰਾਂ
ਰੱਬਾ ਫਰਿਆਦ ਕਰਾਂ
ਭੇਤ ਦਿਲਾਂ ਦੇ ਖੁੱਲ੍ਹ ਜਾਂਦੇ ਜੱਦ ਯਾਰ ਮਿਲਾਵੇ ਅੱਖਾਂ
ਨਿਸ਼ਾਨ ਇਹ ਦੁਨੀਆ ਦੱਸ ਲੇਂਦੀ
ਕਿੱਥੇ ਯਾਰ ਲੁਕੋ ਕੇ ਰੱਖਣ
ਭੇਤ ਦਿਲਾਂ ਦੇ ਖੁੱਲ੍ਹ ਜਾਂਦੇ ਜਦੋਂ ਯਾਰ ਮਿਲਾਵੇ ਅੱਖਾਂ
ਨਿਸ਼ਾਨ ਇਹ ਦੁਨੀਆ ਦੱਸ ਲੇਂਦੀ
ਕਿੱਥੇ ਯਾਰ ਲੁਕੋ ਕੇ ਰੱਖਣ
ਨਾ ਜਰਦੀ ਕਿਸੇ ਦਾ ਪਿਆਰ
ਰੱਬਾ ਫ਼ਰਿਆਦ ਕਰਾਂ
ਰੱਬਾ ਫ਼ਰਿਆਦ ਕਰਾਂ
ਵੱਖ ਹੋਵੇ ਨਾ ਕਿੱਸੇ ਦਾ ਯਾਰ
ਰੱਬਾ ਫਰਿਆਦ ਕਰਾਂ
ਰੱਬਾ ਫਰਿਆਦ ਕਰਾਂ
Written by: Laddi Gill

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...