album cover
Shayar
188
Punjabi Pop
Shayar was released on May 6, 2015 by Sony Music Entertainment India Pvt. Ltd. as a part of the album Shayar
album cover
AlbumShayar
Release DateMay 6, 2015
LabelSony Music Entertainment India Pvt. Ltd.
Melodicness
Acousticness
Valence
Danceability
Energy
BPM83

Credits

PERFORMING ARTISTS
Jaani
Jaani
Performer
COMPOSITION & LYRICS
Jaani
Jaani
Lyrics
B. Praak
B. Praak
Composer

Lyrics

ਮੈਨੂੰ ਲੱਗੇ ਪੀੜਾਂ ਨੇ ਜਾਇਆ ਐ ਮੈਨੂੰ
ਹੰਝੂਆਂ ਨੇ ਹੱਥਾਂ 'ਚ ਖਿਡਾਇਆ ਐ ਮੈਨੂੰ
ਦੱਸ ਕਿੱਥੇ ਸੀ ਔਕਾਤ ਕਿ Jaani ਬਣ ਜਾਂਦਾ ਕੁੱਝ
ਤੇਰੀ ਨਫ਼ਰਤ ਨੇ ਸ਼ਾਇਰ ਬਣਾਇਆ ਐ ਮੈਨੂੰ
ਲੱਭਿਆ ਲੋਕਾਂ ਨੂੰ ਹਨੇਰੇ ਦੇ ਵਿੱਚ
ਜਦ ਵੀ ਲੱਭਣਾ ਚਾਇਆ ਐ ਮੈਨੂੰ
ਤੇਰੀ ਨਫ਼ਰਤ ਨੇ ਸ਼ਾਇਰ ਬਣਾਇਆ ਐ ਮੈਨੂੰ
Written by: B. Praak, Jaani
instagramSharePathic_arrow_out􀆄 copy􀐅􀋲

Loading...