album cover
Bollywood
10,740
Indian Pop
Bollywood was released on December 13, 2017 by Times Music as a part of the album Bollywood - Single
album cover
Release DateDecember 13, 2017
Melodicness
Acousticness
Valence
Danceability
Energy
BPM94

Music Video

Music Video

Credits

PERFORMING ARTISTS
Akhil
Akhil
Lead Vocals
COMPOSITION & LYRICS
Babbu
Babbu
Songwriter

Lyrics

ਤੂੰ ਜਿੰਨੀ ਸੋਹਣੀ ਹੈਨੀ ਸੋਣੀਏ
ਸਾਰੇ ਇੰਡੀਆ ਚ ਨਹੀਂ ਕੋਈ ਹੋਣੀ ਏ
ਤੂੰ ਜਿੰਨੀ ਸੋਹਣੀ ਹੈਨੀ ਸੋਣੀਏ
ਸਾਰੇ ਇੰਡੀਆ ਚ ਨਹੀਂ ਕੋਈ ਹੋਣੀ ਏ
ਚੰਡੀਗੜ੍ਹ ਨੂੰ ਤੂੰ ਕਿਓਂ ਨੀ ਬਾਏ ਕਰਦੀ
ਨੀ ਤੂੰ ਫ਼ਿਲਮਾਂ ਚ
ਫਿਲਮਾਂ ਚ ਕਿਉਂ ਨੀ ਟਰਾਈ ਕਰਦੀ ਨੀ ਤੂੰ ਫਿਲਮਾਂ ਚ
ਫਿਲਮਾਂ ਚ ਕਿਉਂ ਨੀ ਟਰਾਈ ਕਰਦੀ ਨੀ ਤੂੰ ਫਿਲਮਾਂ ਚ
ਫਿਲਮਾਂ 'ਚ ਕਿਉਂ ਨੀ ਟ੍ਰਾਈ-ਟ੍ਰਾਈ-ਟ੍ਰਾਈ-ਟ੍ਰਾਈ
ਐਂਜਲੀਨਾ ਜੋਲੀ ਵਾਲਾ ਫੇਸਕੱਟ ਤੇਰਾ ਬਿੱਲੋ
ਡਾਇਨਾ ਨਾਲੋ ਹੋਣਾ ਵੇਟ ਘੱਟ ਤੇਰਾ ਬਿੱਲੋ
(ਡਾਇਨਾ ਨਾਲੋ ਹੋਣਾ ਵੇਟ ਘੱਟ ਤੇਰਾ ਬਿੱਲੋ)
(ਡਾਇਨਾ ਨਾਲੋ ਹੋਣਾ ਵੇਟ ਘੱਟ ਤੇਰਾ ਬਿੱਲੋ)
ਐਂਜਲੀਨਾ ਜੋਲੀ ਵਾਲਾ ਫੇਸਕੱਟ ਤੇਰਾ ਬਿੱਲੋ
ਡਾਇਨਾ ਨਾਲੋ ਹੋਣਾ ਵੇਟ ਘੱਟ ਤੇਰਾ ਬਿੱਲੋ
ਬਾਲੀਵੁੱਡ ਦਿਆਂ ਹੁਣ ਤੇਰੇ ਉੱਤੇ ਅੱਖਾਂ ਨੇ
ਫਾਲੋ ਤਾਹੀ ਕੀਤਾ ਤੈਨੂੰ ਇੰਸਟਾ ਤੇ ਲੱਖਾਂ ਨੇ
ਨੀ ਤੂੰ ਫੀਲ ਦੱਸ ਕਿਹੜੀ ਗੱਲੋਂ ਸ਼ਾਈ ਕਰਦੀ
ਨੀ ਤੂੰ ਫਿਲਮਾਂ 'ਚ
ਫਿਲਮਾਂ ਚ ਕਿਉਂ ਨੀ ਟਰਾਈ ਕਰਦੀ ਨੀ ਤੂੰ ਫਿਲਮਾਂ ਚ
ਫਿਲਮਾਂ ਚ ਕਿਉਂ ਨੀ ਟਰਾਈ ਕਰਦੀ ਨੀ ਤੂੰ ਫਿਲਮਾਂ ਚ
ਫਿਲਮਾਂ 'ਚ ਕਿਉਂ ਨੀ ਟ੍ਰਾਈ-ਟ੍ਰਾਈ-ਟ੍ਰਾਈ-ਟ੍ਰਾਈ
ਬਾਕੀ ਗੱਲਾਂ ਛੱਡ ਮੰਨ ਬੱਬੂ ਦੀ ਤੂੰ ਗੱਲ ਨੂੰ
ਕਹੇ ਤਾਂ ਫਲਾਈਟ ਕਰਾਦਾ ਤੇਰੀ ਕੱਲ੍ਹ ਨੂੰ
(ਕਹੇ ਤਾਂ ਫਲਾਈਟ ਕਰਦਾ ਤੇਰੀ ਕੱਲ੍ਹ ਨੂੰ)
(ਕਹੇ ਤਾਂ ਫਲਾਈਟ ਕਰਦਾ ਤੇਰੀ ਕੱਲ੍ਹ ਨੂੰ)
ਬਾਕੀ ਗੱਲਾਂ ਛੱਡ ਮੰਨ ਬੱਬੂ ਦੀ ਤੂੰ ਗੱਲ ਨੂੰ
ਕਹੇ ਤਾਂ ਫਲਾਈਟ ਕਰਾਦਾ ਤੇਰੀ ਕੱਲ੍ਹ ਨੂੰ
ਛੇ ਮਹੀਨੇ ਲਾ ਲੈ ਬੰਬੇ ਦੇਖੀ ਛਾ ਜਾਏਂਗੀ
ਪਤਾ ਏ ਇੰਡਸਟਰੀ ਨੂੰ ਕੱਲੀ ਖਾ ਜਾਏਂਗੀ
ਵੱਡੀ ਤੋਂ ਵੱਡੀ ਤੂੰ ਦੇਖੀ ਟਰਾਈ ਕਰਦੀ
ਨੀ ਤੂੰ ਫਿਲਮਾਂ 'ਚ
ਫਿਲਮਾਂ ਚ ਕਿਉਂ ਨੀ ਟਰਾਈ ਕਰਦੀ ਨੀ ਤੂੰ ਫਿਲਮਾਂ ਚ
ਫਿਲਮਾਂ ਚ ਕਿਉਂ ਨੀ ਟਰਾਈ ਕਰਦੀ ਨੀ ਤੂੰ ਫਿਲਮਾਂ ਚ
ਫਿਲਮਾਂ ਚ ਕਿਓਂ ਨੀ (ਹੁੰਦਲ ਓਨ ਦਾ ਬੀਟ ਯੋ)
(beat yo)
Try-try-try-try
Written by: Babbu
instagramSharePathic_arrow_out􀆄 copy􀐅􀋲

Loading...