album cover
Heer Saleti
7,625
Indian Pop
Heer Saleti was released on November 7, 2018 by Times Music as a part of the album Heer Saleti - Single
album cover
Release DateNovember 7, 2018
LabelTimes Music
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Jordan Sandhu
Jordan Sandhu
Performer
COMPOSITION & LYRICS
Bunty Bains
Bunty Bains
Songwriter

Lyrics

[Verse 1]
ਕਰਨ ਨੀਲਾਮੀਆਂ ਚਿੱਤਰਕਾਰ ਤੇਰੀ ਤਸਵੀਰ ਦੀਆਂ
ਅੱਖਾਂ ਲੱਗ ਦੀਆਂ ਬਿਲਕੁਲ ਨੇ ਦੱਖਣ ਕਸ਼ਮੀਰ ਦੀਆਂ
[PreChorus]
ਰੱਬ ਨੇ ਖੋਲ੍ਹਿਆ ਹੋਣੇ ਜਿੰਦਰਾ ਹੁਸਨ ਦੀ ਪੇਟੀ ਦਾ
[Chorus]
ਮੁੱਖ ਤੇਰੇ ਤੋਂ ਪਾਵੇ ਭੁਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋਂ ਪਾਵੇ ਭੁਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ
[Verse 2]
ਚੁੱਗ ਦੀਆਂ ਚੋਗਸੀ ਚਿੜੀਆਂ ਭਿੱਜ ਗਈਆਂ ਖੰਭਾਂ ਤੋਂ
ਭਿੱਜ ਗਈਆਂ ਖੰਭਾਂ ਤੋਂ
ਉੱਡ ਗਏ ਤੈਨੂੰ ਵੇਖ ਕੇ ਤੋਤੇ ਬੈਠੇ ਜੋ ਅੰਬਾਂ ਤੋਂ
ਬੈਠੇ ਜੋ ਅੰਬਾਂ ਤੋਂ
ਚੁੱਗ ਦੀਆਂ ਚੋਗਸੀ ਚਿੜੀਆਂ ਭਿੱਜ ਗਈਆਂ ਖੰਭਾਂ ਤੋਂ
ਉੱਡ ਗਏ ਤੈਨੂੰ ਵੇਖ ਕੇ ਤੋਤੇ ਬੈਠੇ ਜੋ ਅੰਬਾਂ ਤੋਂ
[PreChorus]
ਰੁਤਬਾ ਤੇਰਾ ਜਿਓਂ ਕਿਸੇ ਰਾਜੇ ਦੀ ਬੇਟੀ ਦਾ
[Chorus]
ਮੁੱਖ ਤੇਰੇ ਤੋਂ ਪਾਵੇ ਭੁਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋਂ ਪਾਵੇ ਭੁਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ ਨੀ
[Verse 3]
ਕਾਲਾ ਤਿਲ ਕਰੇ ਮਾਲਕੀ ਧੌਣ ਸੁਰਾਹੀ ਤੇ
ਬੈਠੀ ਤੂੰ ਕੇਸ ਬਹਾਉਂਦੀ ਮੰਜੇ ਦੀ ਬਾਹੀ ਤੇ
ਮੰਜੇ ਦੀ ਬਾਹੀ ਤੇ
ਕਾਲਾ ਤਿਲ ਕਰੇ ਮਾਲਕੀ ਧੌਣ ਸੁਰਾਹੀ ਤੇ
ਬੈਠੀ ਤੂੰ ਕੇਸ ਬਹਾਉਂਦੀ ਮੰਜੇ ਦੀ ਬਾਹੀ ਤੇ
[PreChorus]
ਆਮਦੀ ਵੀ ਤਿਓਂ ਕਰਦੀ ਜੰਮੀ ਧੀ ਬੁਲੇਠੀ ਦਾ
ਧੀ ਬੁਲੇਥੀ ਦਾ
[Chorus]
ਮੁੱਖ ਤੇਰੇ ਤੋਂ ਪਾਵੇ ਭੁਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋਂ ਪਾਵੇ ਭੁਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ ਨੀ
[Verse 4]
ਹੀਰ ਸਲੇਟੀ ਦਾ
ਦਰਜੀ ਅੰਗਰੇਜਾਂ ਦੇ ਤੋਂ ਜੈਕਟ ਬਣਵਾ ਕੇ ਨੀ
ਜੈਕਟ ਬਣਵਾ ਕੇ ਨੀ
ਪਿੰਡਾਂ ਦੇ ਪਿੰਡ ਲੁੱਟ ਲੇ ਨਿਕਲੀ ਜੱਦ ਪਾਕੇ ਨੀ
ਦਰਜੀ ਅੰਗਰੇਜਾਂ ਦੇ ਤੋਂ ਜੈਕਟ ਬਣਵਾ ਕੇ ਨੀ
ਪਿੰਡਾਂ ਦੇ ਪਿੰਡ ਲੁੱਟ ਲੇ ਨਿਕਲੀ ਜੱਦ ਪਾਕੇ ਨੀ
[PreChorus]
ਬੈਂਸ ਬੈਂਸ ਨੇ ਕਿੱਤਾ ਚਰਚਾ ਹੁਸਨ ਲਪੇਟੀ ਦਾ
[Chorus]
ਮੁੱਖ ਤੇਰੇ ਤੋਂ ਪਾਵੇ ਭੁਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋਂ ਪਾਵੇ ਭੁਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ ਨੀ
The the the boss!
Written by: Bunty Bains
instagramSharePathic_arrow_out􀆄 copy􀐅􀋲

Loading...