album cover

Zaalma

2,620Regional Indian2018
album cover
Zaalma was released on November 29, 2018 by Troll Punjabi as a part of the album Zaalma - Single
ReleasedNovember 29, 2018
LabelTroll Punjabi
BPM84
Melodicness
Acousticness
Valence
Danceability
Energy

Lyrics

H-H-H KRU172
JT BEATS
ਤੈਨੂੰ ਹੱਸਦੇ ਨੂੰ ਪਹਿਲੀ ਵਾਰ ਤੱਕਿਆ
ਵੇ, ਤੂੰ ਉਸੇ ਵੇਲ਼ੇ ਦਿਲ ਮੇਰਾ ਲੁੱਟਿਆ
ਤੈਨੂੰ ਹੱਸਦੇ ਨੂੰ ਪਹਿਲੀ ਵਾਰ ਤੱਕਿਆ
ਵੇ, ਤੂੰ ਉਸੇ ਵੇਲ਼ੇ ਦਿਲ ਮੇਰਾ ਲੁੱਟਿਆ
ਵੇ, ਤੂੰ ਸਾਰਿਆਂ ਨਾਲ਼ੋਂ ਸੁਨੱਖਾ, ਹਾਏ
ਵੇ, ਤੂੰ ਸਾਰਿਆਂ ਨਾਲ਼ੋਂ ਸੁਨੱਖਾ
ਮੈਂ ਅੱਖ ਤੇਰੇ ਉੱਤੇ ਰੱਖਾਂ
ਵੇ, ਮੈਂ ਜਿਹੜੇ ਪਾਸੇ ਵੇਖਾਂ
ਤੂੰ ਮੈਨੂੰ ਦਿੱਸਦਾ ਚਾਰ-ਚੁਫ਼ੇਰੇ
ਤੇਰੇ ਬੋਲ, ਜ਼ਾਲਮਾ ਵੇ, ਕਰਦੇ ਜ਼ਖ਼ਮ ਕਾਲ਼ਜੇ ਮੇਰੇ
ਤੇਰੇ ਬੋਲ, ਜ਼ਾਲਮਾ ਵੇ, ਕਰਦੇ ਜ਼ਖ਼ਮ ਕਾਲ਼ਜੇ ਮੇਰੇ
ਤੇਰੇ ਬੋਲ, ਜ਼ਾਲਮਾ ਵੇ... (ਹਾਏ)
ਤੇਰੇ ਬੋਲ, ਜ਼ਾਲਮਾ ਵੇ, ਕਰਦੇ ਜ਼ਖ਼ਮ ਕਾਲ਼ਜੇ ਮੇਰੇ
ਉਹਦੀ ਲਾਲ ਸੂਹੀ ਪੱਗ ਨਾਲ਼ ਉੱਚਾ ਉਹਦਾ ਕੱਦ
ਉਹੋ ਖੇਡ-ਖੇਡ ਹੱਸੇ ਨਾਲ਼ ਬਿੱਲੀ ਉਹਦੀ ਅੱਖ
ਉਹਦੀ ਲਾਲ ਸੂਹੀ ਪੱਗ ਨਾਲ਼ ਉੱਚਾ ਉਹਦਾ ਕੱਦ
ਉਹੋ ਖੇਡ-ਖੇਡ ਹੱਸੇ ਨਾਲ਼ ਬਿੱਲੀ ਉਹਦੀ ਅੱਖ
ਮੈਨੂੰ ਹੋਰ ਕਿਸੇ ਦੀ ਲੋੜ ਨਾ
ਮੈਨੂੰ ਹੋਰ ਕਿਸੇ ਦੀ ਲੋੜ ਨਾ
ਪਰ ਮੁੱਖ ਜਦੋਂ ਤੂੰ ਮੋੜਦਾ
ਲੋਕਾਂ ਦੇ ਬੋਲ਼ਣ ਚਿੜੀਆਂ
ਮੇਰੇ ਬੋਲ਼ਣ ਕਾਂ ਬਨੇਰੇ
ਤੇਰੇ ਬੋਲ, ਜ਼ਾਲਮਾ ਵੇ, ਕਰਦੇ ਜ਼ਖ਼ਮ ਕਾਲ਼ਜੇ ਮੇਰੇ
ਤੇਰੇ ਬੋਲ, ਜ਼ਾਲਮਾ ਵੇ, ਕਰਦੇ ਜ਼ਖ਼ਮ ਕਾਲ਼ਜੇ ਮੇਰੇ
ਤੇਰੇ ਬੋਲ, ਜ਼ਾਲਮਾ ਵੇ... (ਹਾਏ)
ਤੇਰੇ ਬੋਲ, ਜ਼ਾਲਮਾ ਵੇ, ਕਰਦੇ ਜ਼ਖ਼ਮ ਕਾਲ਼ਜੇ ਮੇਰੇ
(ਬੋਲ ਜ਼ਾਲ, ਬੋਲ ਜ਼ਾਲ)
(ਬੋ-ਬੋ-ਬੋਲ ਜ਼ਾਲ, ਬੋਲ ਜ਼ਾਲ)
(ਬੋਲ ਜ਼ਾਲ, ਬੋਲ ਜ਼ਾਲ)
(ਬੋ-ਬੋ-ਬੋ-ਬੋਲ ਜ਼ਾਲ, ਹਾਏ)
ਮੈਂ ਹੋਵਾਂ ਦਿਲ ਦੀ ਤਸਵੀਰ ਤੇਰੇ ਵਿੱਚ, ਹਾਏ
ਪਰ ਤੂੰ ਲਿਖਿਆ ਨਈਂ ਤਕਦੀਰ ਮੇਰੀ ਵਿੱਚ, ਹਾਏ
ਮੈਂ ਹੋਵਾਂ ਦਿਲ ਦੀ ਤਸਵੀਰ ਤੇਰੇ ਵਿੱਚ
ਲਿਖਿਆ ਨਈਂ ਤਕਦੀਰ ਮੇਰੀ
ਬਸ ਤੇਰੀਆਂ ਖੈਰਾਂ ਮੰਗਾਂ, ਹਾਏ
ਬਸ ਤੇਰੀਆਂ ਖੈਰਾਂ ਮੰਗਾਂ
ਮੈਨੂੰ ਲੱਗਦਾ ਨੀ ਕੁੱਝ ਚੰਗਾ
ਵੇ, ਮੈਂ ਜਾਗਾਂ ਯਾਂ ਫ਼ਿਰ ਸੌਵਾਂ
ਮੈਨੂੰ ਆਉਂਦੇ ਸੁਪਨੇ ਤੇਰੇ
ਤੇਰੇ ਬੋਲ, ਜ਼ਾਲਮਾ ਵੇ, ਕਰਦੇ ਜ਼ਖ਼ਮ ਕਾਲ਼ਜੇ ਮੇਰੇ
ਤੇਰੇ ਬੋਲ, ਜ਼ਾਲਮਾ ਵੇ, ਕਰਦੇ ਜ਼ਖ਼ਮ ਕਾਲ਼ਜੇ ਮੇਰੇ
ਤੇਰੇ ਬੋਲ, ਜ਼ਾਲਮਾ ਵੇ... (ਹਾਏ)
ਤੇਰੇ ਬੋਲ, ਜ਼ਾਲਮਾ ਵੇ, ਕਰਦੇ ਜ਼ਖ਼ਮ ਕਾਲ਼ਜੇ ਮੇਰੇ
ਬੋਲ ਜ਼ਾਲਮਾ ਵੇ
ਤੇਰੇ ਬੋਲ, ਜ਼ਾਲਮਾ ਵੇ, ਕਰਦੇ ਜ਼ਖ਼ਮ ਕਾਲ਼ਜੇ
ਜ਼ਖ਼ਮ ਕਾਲ਼ਜੇ, ਜ਼ਖ਼ਮ ਕਾਲ਼ਜੇ ਮੇਰੇ
Written by: Jt Bhatti, Kru172

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...