album cover
Nasha (Equals Sessions)
album cover
Nasha (Equals Sessions) was released on October 25, 2019 by Anahad Foundation as a part of the album Nasha (Equals Sessions) - Single
ReleasedOctober 25, 2019
LabelAnahad Foundation
BPM123
Melodicness
Acousticness
Valence
Danceability
Energy

Lyrics

(ਨਾ-ਦਿਰ-ਤਾ-ਨੀ-ਦੇਰੇ-ਨਾ-ਨਾ-ਨਾ)
(ਨਾ-ਦਿਰ-ਤਾ-ਨੀ-ਦੇਰੇ-ਨਾ-ਨਾ-ਨਾ)
(ਨਾ-ਦਿਰ-ਤਾ-ਨੀ-ਦੇਰੇ-ਨਾ-ਨਾ-ਨਾ)
(ਨਾ-ਦਿਰ-ਤਾ-ਨੀ-ਦੇਰੇ-ਨਾ)
ਜਿਹੜਾ ਨਸ਼ਾ-ਨਸ਼ਾ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ, ਨਾ ਓਹ ਲੱਖਾਂ ਵਿੱਚੋਂ ਆਵੇ ਮੈਨੂੰ
ਜਿਹੜਾ ਨਸ਼ਾ-ਨਸ਼ਾ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ, ਨਾ ਓਹ ਲੱਖਾਂ ਵਿੱਚੋਂ ਆਵੇ ਮੈਨੂੰ
ਦਿਲ ਦੇ ਨੇੜੇ ਹੋਵੇ ਤੂੰ ਮੇਰੇ
ਦਿਲ ਦੇ ਨੇੜੇ ਹੋਵੇ ਤੂੰ ਮੇਰੇ
ਦਿਲ ਬੱਸ ਚਾਹਵੇ ਤੈਨੂੰ
ਜਿਹੜਾ ਨਸ਼ਾ-ਨਸ਼ਾ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ, ਨਾ ਓਹ ਲੱਖਾਂ ਵਿੱਚੋਂ ਆਵੇ ਮੈਨੂੰ
ਨਾ-ਦਿਰ-ਤਾ-ਨੀ-ਦੇਰੇ-ਨਾ, ਤਾ-ਨਾ-ਦੇਰੇ-ਨਾ
ਨਾ-ਦਿਰ-ਤਾ-ਨੀ-ਦੇਰੇ-ਨਾ, ਤਾ-ਨਾ-ਦੇਰੇ-ਨਾ
ਨਾ-ਦਿਰ-ਤਾ-ਨੀ-ਦੇਰੇ-ਨਾ, ਤਾ-ਨਾ-ਦੇਰੇ-ਨਾ
ਤਾ-ਨਾ-ਡੇਰੇ-ਨਾ, ਤਾ-ਨਾ-ਡੇਰੇ-ਨਾ
ਹੋਰਾਂ ਉੱਤੇ ਗੌਰ ਮੇਰਾ ਕਰਦਾ ਨਾ ਦਿਲ ਨੀ
ਹੈਪੀ-ਹੈਪੀ ਹੋ ਜਾਣ, ਜਦੋ ਜਾਵੇ ਮੈਨੂੰ ਮਿਲ ਨੀ
ਹਾਏ, ਜਾਵੇ ਮੈਨੂੰ ਮਿਲ ਨੀ
ਜਿੰਨਾ ਪਿਆਰ, ਪਿਆਰ ਤੇਰੇ ਸ਼ੱਕਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ, ਨਾ ਓਹ ਲੱਖਾਂ ਵਿੱਚੋਂ ਆਵੇ ਮੈਨੂੰ
ਜਿਹੜਾ ਨਸ਼ਾ-ਨਸ਼ਾ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ, ਨਾ ਓਹ ਲੱਖਾਂ ਵਿੱਚੋਂ ਆਵੇ ਮੈਨੂੰ
ਤੇਰੇ ਬਿਨਾ ਫੀਲ ਬੜਾ ਕਰੀਏ ਅਲੋਨ ਨੀ
ਦੇਖਣ ਨੂੰ ਤੈਨੂੰ ਨਿੱਤ ਆਈਏ ਤੇਰੇ ਜ਼ੋਨ ਨੀ
ਹਾਲੀਵੁੱਡ ਵਿੱਚ ਤੇਰੇ ਚਰਚੇ ਨੇ ਲਾਉਡ ਨੀ
ਅਮਰ-ਬੱਲੇ 'ਤੇ ਤੂੰ ਵੀ ਕਰੇਂਗੀ ਪ੍ਰਾਉਡ ਨੀ
ਕਰੇਂਗੀ ਪ੍ਰਾਉਡ ਨੀ
ਜਿੰਨਾ ਸਕੂਨ-ਸਕੂਨ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
(ਅੱਖਾਂ ਵਿੱਚੋਂ ਆਵੇ ਮੈਨੂੰ)
ਮੈਂ ਵੇਖਿਆ ਬੜਾ, ਨਾ ਓਹ ਲੱਖਾਂ ਵਿੱਚੋਂ ਆਵੇ ਮੈਨੂੰ
(ਲੱਖਾਂ ਵਿੱਚੋਂ ਆਵੇ ਮੈਨੂੰ)
ਜਿਹੜਾ ਨਸ਼ਾ-ਨਸ਼ਾ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ, ਨਾ ਓਹ ਲੱਖਾਂ ਵਿੱਚੋਂ ਆਵੇ ਮੈਨੂੰ
ਜਿਹੜਾ ਨਸ਼ਾ-ਨਸ਼ਾ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ, ਨਾ ਓਹ ਲੱਖਾਂ ਵਿੱਚੋਂ ਆਵੇ ਮੈਨੂੰ
ਨਾ-ਦਿਰ-ਤਾ-ਨੀ-ਦੇਰੇ-ਨਾ, ਤਾ-ਨਾ-ਦੇਰੇ-ਨਾ
ਨਾ-ਦਿਰ-ਤਾ-ਨੀ-ਦੇਰੇ-ਨਾ, ਤਾ-ਨਾ-ਦੇਰੇ-ਨਾ
ਨਾ-ਦਿਰ-ਤਾ-ਨੀ-ਦੇਰੇ-ਨਾ, ਤਾ-ਨਾ-ਦੇਰੇ-ਨਾ
ਨਾ-ਦਿਰ-ਤਾ-ਨੀ-ਦੇਰੇ-ਨਾ, ਤਾ-ਨਾ-ਦੇਰੇ-ਨਾ
ਨਾ-ਦਿਰ-ਤਾ-ਨੀ-ਦੇਰੇ-ਨਾ, ਤਾ-ਨਾ-ਦੇਰੇ-ਨਾ
ਨਾ-ਦਿਰ-ਤਾ-ਨੀ-ਦੇਰੇ-ਨਾ, ਤਾ-ਨਾ-ਦੇਰੇ-ਨਾ
ਨਾ-ਦਿਰ-ਤਾ-ਨੀ-ਦੇਰੇ-ਨਾ, ਤਾ-ਨਾ-ਦੇਰੇ-ਨਾ
ਨਾ-ਦਿਰ-ਤਾ-ਨੀ-ਦੇਰੇ-ਨਾ, ਤਾ-ਨਾ-ਦੇਰੇ-ਨਾ
ਤਾ-ਨਾ-ਡੇਰੇ-ਨਾ, ਤਾ-ਨਾ-ਡੇਰੇ-ਤਾ-ਨਾ-ਡੇਰੇ-ਨਾ
ਤਾ-ਨਾ-ਡੇਰੇ-ਨਾ, ਤਾ-ਨਾ-ਡੇਰੇ-ਤਾ-ਨਾ-ਡੇਰੇ-ਨਾ
ਤਾ-ਨਾ-ਡੇਰੇ-ਨਾ, ਤਾ-ਨਾ-ਡੇਰੇ-ਨਾ
Written by: Amar Jalal

Loading...