Music Video

Lehnga (Official Video) | Nimrat Khaira | Arjan Dhillon | The Kidd
Watch {trackName} music video by {artistName}

Featured In

Credits

PERFORMING ARTISTS
Nimrat Khaira
Nimrat Khaira
Performer
COMPOSITION & LYRICS
The Kidd
The Kidd
Composer
Arjan Dhillon
Arjan Dhillon
Songwriter

Lyrics

Ayy, yo, The Kidd ਤੂੰ ਹੀਰੇ ਪੁੰਨ ਕੀਤੇ ਹੋਣੇ ਨੇ ਮੇਰੇ ਵਰਗੀ ਨੀ ਮੋਤੀਆਂ ਨਾ ਲੱਭਦੀ ਮੈਂ ਅੱਖਾਂ ਵਿਚ ਪਾ ਲਿਆ ਤੈਨੂੰ ਊਂ ਤਾਂ ਤੇਰੇ ਉਤੇ ਨਿਗ੍ਹਾ ਸੀ ਵੇ ਸੱਭ ਦੀ ਹਰ ਇਕ ਦੀ ਨਹੀਂ ਹੁੰਦੀ, ਸੋਹਣਿਆ ਹਰ ਇਕ ਦੀ ਨਹੀਂ ਹੁੰਦੀ, ਸੋਹਣਿਆ ਵੇ ਲੱਕ ਸਾਡੇ ਲੱਕ ਵਰਗੀ ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ ਵੇ ਜੱਟੀ ਤੇਰੀ ਕੱਚ ਵਰਗੀ (ਜੱਟੀ ਤੇਰੀ ਕੱਚ ਵਰਗੀ) ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ ਵੇ ਜੱਟੀ ਤੇਰੀ ਕੱਚ ਵਰਗੀ (ਲੈਦੇ ਲਹਿੰਗਾ) (ਜੱਟੀ ਤੇਰੀ ਕੱਚ ਵਰਗੀ) (ਲੈਦੇ ਲਹਿੰਗਾ) ਚੜ੍ਹਦੀ ਜਵਾਨੀ, ਇਤਰ ਕੁਵੈਤ ਦਾ ਵੇ ਸਾਰਾ ਤੇਰਾ ਫ਼ਿਰਦਾ ਏ ਸ਼ਹਿਰ ਮਹਿਕਦਾ (ਲੈਦੇ ਲਹਿੰਗਾ) ਚੜ੍ਹਦੀ ਜਵਾਨੀ, ਇਤਰ ਕੁਵੈਤ ਦਾ ਵੇ ਸਾਰਾ ਤੇਰਾ ਫ਼ਿਰਦਾ ਏ ਸ਼ਹਿਰ ਮਹਿਕਦਾ ਕੰਨਾਂ ਵਿਚ ਝੁਮਕੇ swing ਕਰਦੇ ਚੰਨ ਜਿਹੇ ਮੱਥੇ ਉਤੇ ਟਿੱਕਾ ਟਹਿਕਦਾ ਜੀਹਦੇ 'ਤੇ ਜਹਾਨ ਮਰਦਾ ਜੀਹਦੇ 'ਤੇ ਜਹਾਨ ਮਰਦਾ ਉਹ ਤੇਰੇ ਉਤੇ ਫ਼ਿਰੇ ਮਰਦੀ ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ ਵੇ ਜੱਟੀ ਤੇਰੀ ਕੱਚ ਵਰਗੀ (ਜੱਟੀ ਤੇਰੀ ਕੱਚ ਵਰਗੀ) ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ ਵੇ ਜੱਟੀ ਤੇਰੀ ਕੱਚ ਵਰਗੀ (ਲੈਦੇ ਲਹਿੰਗਾ) (ਜੱਟੀ ਤੇਰੀ ਕੱਚ ਵਰਗੀ) (ਲੈਦੇ ਲਹਿੰਗਾ) (ਜੱਟੀ ਤੇਰੀ ਕੱਚ ਵਰਗੀ) ਓਨਾ ਚਿਰ ਤੇਰੇ ਨਾਲ ਖੜ੍ਹੀ, ਸੋਹਣਿਆ ਜਿੰਨਾ ਚਿਰ ਨਹੀਓਂ ਅੰਬਰਾਂ ਚੋਂ ਤਾਹੇ ਮੁੱਕਣੇ (ਓਨਾ ਚਿਰ ਤੇਰੇ ਨਾਲ ਖੜ੍ਹੀ, ਸੋਹਣਿਆ) (ਜਿੰਨਾ ਚਿਰ ਨਹੀਓਂ ਅੰਬਰਾਂ ਚੋਂ ਤਾਹੇ ਮੁੱਕਣੇ) ਓਨਾ ਚਿਰ ਤੇਰੇ ਨਾਲ ਖੜ੍ਹੀ, ਸੋਹਣਿਆ ਜਿੰਨਾ ਚਿਰ ਨਹੀਓਂ ਅੰਬਰਾਂ ਚੋਂ ਤਾਹੇ ਮੁੱਕਣੇ ਬਹਿ ਜਾਏਂਗਾ ਤੂੰ ਬੋਲੀਆਂ ਮੁਕਾ ਕੇ, ਸੋਹਣਿਆ ਮੇਰੇ ਨਹੀਓਂ ਲੱਕ ਦੇ ਹੁਲਾਰੇ ਮੁੱਕਣੇ ਗੱਲ ਅਰਜਣਾ ਦਿਲਾਂ ਵਾਲ਼ੀ ਵੇ ਗੱਲ ਅਰਜਣਾ ਦਿਲਾਂ ਵਾਲ਼ੀ ਵੇ ਤੇਰੇ ਉਤੇ ਆਕੇ ਖੜ੍ਹਦੀ ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ ਵੇ ਜੱਟੀ ਤੇਰੀ ਕੱਚ ਵਰਗੀ (ਜੱਟੀ ਤੇਰੀ ਕੱਚ ਵਰਗੀ) ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ ਵੇ ਜੱਟੀ ਤੇਰੀ ਕੱਚ ਵਰਗੀ (ਲੈਦੇ ਲਹਿੰਗਾ) (ਜੱਟੀ ਤੇਰੀ ਕੱਚ ਵਰਗੀ) (ਲੈਦੇ ਲਹਿੰਗਾ) (ਜੱਟੀ ਤੇਰੀ ਕੱਚ ਵਰਗੀ)
Writer(s): Arjan Dhillon, The Kidd Lyrics powered by www.musixmatch.com
instagramSharePathic_arrow_out