Credits
COMPOSITION & LYRICS
Baaj Bains
Songwriter
Taran Saini
Songwriter
Lyrics
ਆਈ college ਤੋਂ ਬਾਹਰ ਜਦੋਂ ਸੀ ਮੈਂ
ਕਰ ਬੈਠੀ ਤੈਨੂੰ ਓਦੋਂ ਹੀ ਪਿਆਰ ਮੈਂ
ਕਾਲ਼ੀ Range ਵਿੱਚ ਬੈਠੇ ਤੈਨੂੰ ਦੇਖ ਕੇ
ਦਿਲ ਗਈ ਸੀ, ਚੰਨਾ, ਤੈਥੋਂ ਹਰ ਮੈਂ
ਤੈਨੂੰ phone ਕਰਦੇ ਨੂੰ, ਯਾਰਾ, ਦੇਖ ਕੇ
ਤੈਨੂੰ phone ਕਰਦੇ ਨੂੰ, ਯਾਰਾ, ਦੇਖ ਕੇ
ਮੈਂ ਖ਼ੌਰੇ ਸੋਚਿਆ ਓਦੋਂ ਕੀ-ਕੀ ਵੇ
ਵੇ ਤੂੰ ਆਇਆ ਕਰ ਨਾ ਮੇਰੇ ਸਾਹਮਣੇ
ਮੇਰਾ ਲੱਗਦਾ, ਚੰਨਾ, ਨਾ ਫ਼ਿਰ ਜੀਅ ਵੇ
ਵੇ ਤੂੰ ਆਇਆ ਕਰ ਨਾ ਮੇਰੇ ਸਾਹਮਣੇ
ਮੇਰਾ ਲੱਗਦਾ, ਚੰਨਾ, ਨਾ ਫ਼ਿਰ ਜੀਅ ਵੇ
(ਆਇਆ ਕਰ ਨਾ ਮੇਰੇ ਸਾਹਮਣੇ, ਆ-ਆ-ਆਇਆ)
(ਲੱ-ਲੱ-ਲੱਗਦਾ, ਚੰਨਾ, ਨਾ ਫ਼ਿਰ ਜੀਅ ਵੇ, ਲੱ-ਲੱ-ਲੱਗਦਾ)
(ਆ-ਆ-ਆਇਆ ਕਰ ਨਾ ਮੇਰੇ ਸਾਹਮਣੇ, ਆ-ਆ-ਆਇਆ)
(ਲੱਗਦਾ, ਚੰਨਾ, ਨਾ ਫ਼ਿਰ ਜੀਅ ਵੇ, ਲੱ-ਲੱ-ਲੱਗ)
ਸੋਹਣਿਆਂ, ਵੇ ਮੁੱਖ ਤੇਰਾ ਦੇਖ ਕੇ
ਮੇਰੇ ਖੜ੍ਹ ਜਾਂਦੇ ਓਸੇ ਪਲ਼ ਪੈਰ ਵੇ
ਵੇ ਤੂੰ ਅੱਖਾਂ ਉੱਤੇ shade ਲਾਈ ਰੱਖਦਾ
ਕਾਹਦਾ ਮੇਰੇ ਨਾਲ਼ ਹੈਗਾ ਤੇਰਾ ਵੈਰ ਵੇ?
ਸੋਹਣਿਆਂ, ਵੇ ਮੁੱਖ ਤੇਰਾ ਦੇਖ ਕੇ
ਮੇਰੇ ਖੜ੍ਹ ਜਾਂਦੇ ਓਸੇ ਪਲ਼ ਪੈਰ ਵੇ
ਵੇ ਤੂੰ ਅੱਖਾਂ ਉੱਤੇ shade ਲਾਈ ਰੱਖਦਾ
ਕਾਹਦਾ ਮੇਰੇ ਨਾਲ਼ ਹੈਗਾ ਤੇਰਾ ਵੈਰ ਵੇ?
ਤੈਨੂੰ ਦੇਖਣ ਲਈ ਰੋਜ਼ late ਹੁੰਨੀ ਆਂ
ਤੂੰ ਵੀ ਪਿਆਰ ਦਾ ਹੰਝੂ ਇੱਕ ਪੀ ਵੇ
ਵੇ ਤੂੰ ਆਇਆ ਕਰ ਨਾ ਮੇਰੇ ਸਾਹਮਣੇ
ਮੇਰਾ ਲੱਗਦਾ, ਚੰਨਾ, ਨਾ ਫ਼ਿਰ ਜੀਅ ਵੇ
ਵੇ ਤੂੰ ਆਇਆ ਕਰ ਨਾ ਮੇਰੇ ਸਾਹਮਣੇ
ਮੇਰਾ ਲੱਗਦਾ, ਚੰਨਾ, ਨਾ ਫ਼ਿਰ ਜੀਅ ਵੇ
ਵੇ ਤੂੰ ਤੁਰਿਆ ਆਉਂਦਾ ਸੀ ਮੇਰੇ ਵੱਲ ਨੂੰ
ਲੱਗਾ, ਸਮਝ ਗਿਆ ਤੂੰ ਮੇਰੀ ਗੱਲ ਨੂੰ
ਮੈਨੂੰ ਰੱਖ ਲਈਂ ਤਿਜ਼ੋਰੀ ਵਾਂਗੂ, ਸੋਹਣਿਆਂ
ਸੀਨੇ ਲਾ ਕੇ, ਛੱਡ ਦਈਂ ਨਾ ਕੀਤੇ ਕੱਲ੍ਹ ਨੂੰ
ਵੇ ਤੂੰ ਤੁਰਿਆ ਆਉਂਦਾ ਸੀ ਮੇਰੇ ਵੱਲ ਨੂੰ
ਲੱਗਾ, ਸਮਝ ਗਿਆ ਤੂੰ ਮੇਰੀ ਗੱਲ ਨੂੰ
ਮੈਨੂੰ ਰੱਖ ਲਈਂ ਤਿਜ਼ੋਰੀ ਵਾਂਗੂ, ਸੋਹਣਿਆਂ
ਸੀਨੇ ਲਾ ਕੇ, ਛੱਡ ਦਈਂ ਨਾ ਕੀਤੇ ਕੱਲ੍ਹ ਨੂੰ
Baaj ਤੇਰੀ ਰਾਣੀ ਬਣਕੇ ਮੈਂ ਰਹਿਣਾ ਏਂ
Baaj ਤੇਰੀ ਰਾਣੀ ਬਣਕੇ ਮੈਂ ਰਹਿਣਾ ਏਂ
ਹੋਰ ਬਣਨਾ ਕਿਸੇ ਦੀ ਨਾ ਜੱਟੀ ਨੇ
(ਬਣਨਾ ਕਿਸੇ ਦੀ ਨਾ ਜੱਟੀ ਨੇ)
ਵੇ ਤੂੰ ਆਇਆ ਕਰ ਨਾ ਮੇਰੇ ਸਾਹਮਣੇ
ਮੇਰਾ ਲੱਗਦਾ, ਚੰਨਾ, ਨਾ ਫ਼ਿਰ ਜੀਅ ਵੇ
ਵੇ ਤੂੰ ਆਇਆ ਕਰ ਨਾ ਮੇਰੇ ਸਾਹਮਣੇ
ਮੇਰਾ ਲੱਗਦਾ, ਚੰਨਾ, ਨਾ ਫ਼ਿਰ ਜੀਅ ਵੇ
(ਆਇਆ ਕਰ ਨਾ ਮੇਰੇ ਸਾਹਮਣੇ)
(ਮੇਰਾ ਲੱਗਦਾ, ਚੰਨਾ, ਨਾ ਫ਼ਿਰ ਜੀਅ ਵੇ)
ਵੇ ਤੂੰ ਆਇਆ ਕਰ ਨਾ ਮੇਰੇ ਸਾਹਮਣੇ
ਮੇਰਾ ਲੱਗਦਾ, ਚੰਨਾ, ਨਾ ਫ਼ਿਰ ਜੀਅ ਵੇ
Written by: Baaj Bains, Taran Saini, Taranjit Singh