album cover

Cute Song

51,924World2022
album cover
Cute Song was released on September 3, 2022 by Desi Music Factory as a part of the album Cute Song - Single
ReleasedSeptember 3, 2022
LabelDesi Music Factory
BPM78
Melodicness
Acousticness
Valence
Danceability
Energy

Music Video

Music Video

Lyrics

ਅੱਖਾਂ ਬਿੱਲੀਆਂ, ਤੂੰ ਮੇਰੇ ਵੱਲ ਤੱਕਦਾ ਨਈਂ
ਮੈਂ ਤੈਨੂੰ ਦੇਖੀਂ ਜਾਵਾਂ, ਕਾਹਨੂੰ ਅੱਖ ਰੱਖਦਾ ਨਹੀਂ?
ਹੋਈ ਬੇਚੈਨ ਤੈਨੂੰ ਤੱਕ-ਤੱਕ ਕੇ ਮੈਂ
ਜਾਵਾਂ ਅੰਦਰੋਂ-ਅੰਦਰ ਹੀ ਖੜਦੀ
ਤੇਰੀ ਕਿਊਟ ਜੇਹੀ ਸਮਾਈਲ ਉੱਤੇ ਕਿੰਨਾ ਮਰਦੀ
ਤੇਰਾ ਕਿੰਨਾ ਕਰਦੀ ਵੇ, ਭਾਵੇਂ ਸਾਂਵਲਾ ਹੀ ਰੰਗ ਵੇ
ਅੱਖਾਂ 'ਚ ਅੱਖਾਂ ਪਾ ਲਈ, ਆ, ਸੋਹਣਿਆ
ਨਾ ਦੂਰ ਜਾ, ਸੋਹਣਿਆ, ਤੂੰ ਮੈਨੂੰ ਆ ਗਿਆ ਪਸੰਦ ਵੇ
ਕਿਊਟ ਜੇਹੀ ਸਮਾਈਲ ਉੱਤੇ ਕਿੰਨਾ ਮਰਦੀ
ਤੇਰਾ ਕਿੰਨਾ ਕਰਦੀ ਵੇ, ਭਾਵੇਂ ਸਾਂਵਲਾ ਹੀ ਰੰਗ ਵੇ
ਅੱਖਾਂ 'ਚ ਅੱਖਾਂ ਪਾ ਲਈ, ਆ, ਸੋਹਣਿਆ
ਨਾ ਦੂਰ ਜਾ, ਸੋਹਣਿਆ, ਤੂੰ ਮੈਨੂੰ ਆ ਗਿਆ ਪਸੰਦ ਵੇ
ਦਿਲ ਵਿਚ ਤੇਰੀ ਤਸਵੀਰ ਜੇਹੀ ਬਣਾ ਕੇ ਓਹਨੂੰ ਰਵਾਂ ਤੱਕਦੀ
ਜਿਹੜੀ ਕਦੇ ਟਾਈਮ ਨਾਲ ਉੱਠਦੀ ਨਹੀਂ ਸੀ, ਤੇਰਾ ਟਾਈਮ ਚੱਕਦੀ
ਓਹ, ਦਿਲ ਵਿੱਚ ਤੇਰੀ ਤਸਵੀਰ ਜੇਹੀ ਬਣਾ ਕੇ ਓਹਨੂੰ ਰਾਹਾਂ ਤੱਕਦੀ
ਜਿਹੜੀ ਕਦੇ ਟਾਈਮ ਨਾਲ ਉੱਠਦੀ ਨਹੀਂ ਸੀ, ਤੇਰਾ ਟਾਈਮ ਚੱਕਦੀ
ਮੇਰੇ ਵਾਰੇ ਕੋਈ ਕਹੀਂ ਜਾਵੇ ਕੁਝ ਵੀ
ਤੇਰੇ ਵਾਰੇ ਨਾ ਕੋਈ ਗੱਲ ਜਰਦੀ
ਤੇਰੀ ਕਿਊਟ ਜੇਹੀ ਸਮਾਈਲ ਉੱਤੇ ਕਿੰਨਾ ਮਰਦੀ
ਤੇਰਾ ਕਿੰਨਾ ਕਰਦੀ ਵੇ, ਭਾਵੇਂ ਸਾਂਵਲਾ ਹੀ ਰੰਗ ਵੇ
ਅੱਖਾਂ 'ਚ ਅੱਖਾਂ ਪਾ ਲਈ, ਆ, ਸੋਹਣਿਆ
ਨਾ ਦੂਰ ਜਾ, ਸੋਹਣਿਆ, ਤੂੰ ਮੈਨੂੰ ਆ ਗਿਆ ਪਸੰਦ ਵੇ
ਹਾਏ, ਤੂੰ ਜਦੋ ਆਵੇ ਸਾਹਵੇ, ਅੱਖ ਮੇਰੀ ਕਰਦੀ ਬਲਿੰਕ ਨਾ
ਵਿੱਕੀ ਸੰਧੂ, ਹੱਥ ਮੇਰਾ ਛੱਡ ਕਿੱਥੇ ਹੋਰ ਜੋੜੀ ਲਿੰਕ ਨਾ
ਓਹ, ਤੂੰ ਜਦੋ ਆਵੇ ਸਾਹਵੇ, ਅੱਖ ਮੇਰੀ ਕਰਦੀ ਬਲਿੰਕ ਨਾ
ਵਿੱਕੀ ਸੰਧੂ, ਹੱਥ ਮੇਰਾ ਛੱਡ ਕਿੱਥੇ ਹੋਰ ਜੋੜੀ ਲਿੰਕ ਨਾ
ਮੈਨੂੰ ਆਉਂਦੇ ਪ੍ਰਪੋਜ਼ ਕਿੰਨੇ ਮੁੰਡਿਆਂ ਦੇ
ਤੈਨੂੰ ਚਾਹਵਾਂ, ਤਾਂਹੀਓਂ ਹਾਂ ਨਈਂ ਕਰਦੀ
ਤੇਰੀ ਕਿਊਟ ਜੇਹੀ ਸਮਾਈਲ ਉੱਤੇ ਕਿੰਨਾ ਮਰਦੀ
ਤੇਰਾ ਕਿੰਨਾ ਕਰਦੀ ਵੇ, ਭਾਵੇਂ ਸਾਂਵਲਾ ਹੀ ਰੰਗ ਵੇ
ਅੱਖਾਂ 'ਚ ਅੱਖਾਂ ਪਾ ਲਈ, ਆ, ਸੋਹਣਿਆ
ਨਾ ਦੂਰ ਜਾ, ਸੋਹਣਿਆ, ਤੂੰ ਮੈਨੂੰ ਆ ਗਿਆ ਪਸੰਦ ਵੇ
Written by: Rajat Nagpal, Vicky sandhu

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...