album cover
Jatt War
8,380
Regional Indian
Jatt War was released on October 15, 2020 by Brown Town Music as a part of the album Jatt War - Single
album cover
Release DateOctober 15, 2020
LabelBrown Town Music
Melodicness
Acousticness
Valence
Danceability
Energy
BPM86

Credits

PERFORMING ARTISTS
Jai Bhullar
Jai Bhullar
Performer
Gur Sidhu
Gur Sidhu
Performer
COMPOSITION & LYRICS
Gur Sidhu
Gur Sidhu
Composer
Jass Goraya
Jass Goraya
Songwriter

Lyrics

[Verse 1]
ਟੋਰੋਂਟੋ ਦਿਆ ਸਟ੍ਰੀਟਾਂ ਏਥੇ ਦੇਸੀਆਂ ਨਾ ਭਰੀਆਂ ਨੇ
ਲੱਭਦੇ ਆ ਮਾਮੇ ਸਾਨੂੰ ਵਾਰਦਾਤਾਂ ਕਰਿਆ ਨੇ
ਸ਼ੇਰੀਡਨ ਦੁਨੀਆ ਤੇ ਕਰਤਾ ਮਸ਼ਹੂਰ ਆ
ਹੋਜਗੇ ਫ਼ਰਾਰ ਅਮਰੀਕਾ ਕਿਹੜਾ ਦੂਰ ਆ
[Verse 2]
ਹੋ ਦੂਰ ਕੀਤੋ ਸੁੰਦੀ ਆਵਾਜ਼ ਰੇਂਜ ਦੀ
ਸੜਕਾਂ ਤੇ ਫਿਰੇ ਕੈਡਿਲੈਕ ਰੇਂਗਦੀ
ਰੇਡੀਓ ਤੇ ਕਹਿੰਦੇ ਆ ਗਰੁੱਪ ਖੜੇ ਨੇ
ਲੱਗਦਾ ਜੱਟਾ ਦੇ ਪੁੱਤ ਫੇਰ ਲੜੇ ਨੇ
ਲੱਗਦਾ ਜੱਟਾ ਦੇ ਪੁੱਤ ਫੇਰ ਲੜੇ ਨੇ
[Verse 3]
ਓਹ ਆਈ ਏ ਪਲਾਜ਼ਾ ਨੀ ਤੂੰ ਪਹਿਲੀ ਵਾਰ ਨੀ
ਜੀਪਾਂ ਲੈਕੇ ਖੜੇ ਹੁੰਦੇ ਮੇਰੇ ਯਾਰ ਨੀ
ਕੌਫੀ ਲੇਕੇ ਸਿੱਧਾ ਸਿੱਧਾ ਚੱਲ ਘਰ ਨੂੰ
ਤੂੰ ਮੁੰਡੇ ਅੱਖਾਂ ਦੇ ਨਿਸ਼ਾਨੇ ਨਾਲ ਦਿੰਦੇ ਮਾਰ ਨੀ
ਜੇਡੇ ਕਰਦੇ ਪਿਆਰ ਬੰਦੇ ਹੋਰ ਕੁੜੀਏ ਨੀ
ਸਾਨੂੰ ਯਾਰੀਆਂ ਦੀ ਚੜੀ ਰਹਿੰਦੀ ਲੋਰ ਕੁੜੀਏ
ਪਤੇ ਆਂ ਰਕਾਨੇ ਯਾਰੀਆਂ ਦੇ ਗੀਤਾਂ ਦੇ ਨੀ
ਸਾਨੂੰ ਪਤਾ ਲਗੂਗੀ ਕਿੱਥੋਂ ਤੇਰੀ ਤੌਰ ਕੁੜੀਏ
[Verse 4]
ਹੋਮੀਸਾਈਡ ਹੋਣਾ ਏਥੇ ਗੱਲ ਰੋਜ਼ ਦੀ
ਸਿਸਟਮ ਵਿੱਚ ਨੀ ਪਲੇਟ ਚੜ੍ਹੇ ਨੇ
ਲਗਦੇ ਜੱਟਾ ਦੇ ਪੁੱਤ ਫੇਰ ਲੜੇ ਨੇ
ਲਗਦੇ ਜੱਟਾ ਦੇ ਪੁੱਤ ਫੇਰ ਲੜੇ ਨੇ
ਲਗਦੇ ਜੱਟਾ ਦੇ ਪੁੱਤ ਫੇਰ ਲੜੇ ਨੇ
[Verse 5]
ਹੋ ਦੱਸਦੀ ਰਕਾਨੇ ਸਾਡੇ ਪੱਕੇ ਆ ਨਿਸ਼ਾਨੇ
ਸਾਰੇ ਹੱਲ ਸਾਡੇ ਕੋਲੇ ਬਿੱਲੋ ਲਾਉਂਦੇ ਆ ਬਹਾਨੇ
ਗੱਲ ਟਿੱਚ ਨੀ ਕਰੀਦੀ ਸਾਡੇ ਉੱਚੇ ਨੇ ਘਰਾਣੇ
[Verse 6]
ਰਹਿੰਦੇ ਚੋਬਰ ਆ ਕਾਹਲੇ ਮਿੱਠੀਏ
ਮੁੰਡੇ ਤਿੱਖੇ ਜੀਵੇਂ ਫ਼ਾਲੇ ਮਿੱਠੀਏ
ਸ਼ੌਂਕ ਅਦਬ ਆ ਬਾਹਲੇ ਮਿੱਠੀਏ
ਏ ਤਾ ਟਲਦੇ ਨਾ ਟਾਲੇ ਮਿੱਠੀਏ
ਓਹ ਸ਼ੱਕ ਤੋਂ ਬਿਨਾ ਹੀ ਏਥੇ ਦਾਅ ਲੱਗ ਜਾਣਦਾ
ਸ਼ੱਕ ਤੋਂ ਬਿਨਾ ਹੀ ਏਥੇ ਦਾਅ ਲੱਗ ਜਾਣਦਾ
ਕਿਹੜਾ ਮਾਰਜੂਗਾ ਥੱਪੀ ਜਿੱਥੇ ਜੱਟ ਖੜੇ ਨੇ
ਲੱਗਦਾ ਜੱਟਾ ਦੇ ਪੁੱਤ ਫੇਰ ਲੜੇ ਨੇ
ਲੱਗਦਾ ਜੱਟਾ ਦੇ ਪੁੱਤ ਫੇਰ ਲੜੇ ਨੇ
ਲੱਗਦਾ ਜੱਟਾ ਦੇ ਪੁੱਤ ਫੇਰ ਲੜੇ ਨੇ
[Verse 7]
ਜਿਹਨੂੰ ਛੇੜਾ ਲਾਕੇ ਤੱਕੇ ਮੁੰਡਾ ਜੱਸ ਕੁੜੀਏ
ਆਵੇਂ ਅੱਖਾਂ ਥੱਲੇ ਕਰਕੇ ਨਾ ਹੱਸ ਕੁੜੀਏ
ਕਿੱਥੋਂ ਕਿੱਥੋਂ ਦੀ ਪੁਲਿਸ ਸਾਨੂੰ ਫਿਰੇ ਲੱਭਦੀ
ਤੇਰਾ ਬੈਸਟ ਫ੍ਰੈਂਡ ਦੇਊ ਦੱਸ ਕੁੜੀਏ
ਪਿੰਡ ਆ ਗੁਰਾਇਆ ਮਾਝੇ ਆਲੇ ਵੱਜਦੇ
ਨੀ ਅੱਜ ਵੇਖਲੀ ਕਚੇਰੀਆਂ ਚ ਜੱਟ ਲੜੇ
ਤਿੰਨ ਪੰਦਰਾਂ ਆ ਗੰਨ ਹੁੰਦੀ ਲੋੜ ਨੀ
ਜਿਹਦੇ ਥੱਲੇ ਮੈਗਜ਼ੀਨ ਰਾਉਂਡ ਤਾਂ ਨੂੰ ਚੱਲਦੇ
[Verse 8]
ਤੇਰੇ ਜਿਹੀਆਂ ਦੇਖ ਦੇਖ ਲੈਣ ਫੀਲਿੰਗਾਂ
ਅੱਪ ਆਲੇ ਗੱਬਰੂ ਸ਼ੌਕੀਨ ਬੜੇ ਨੇ
ਲੱਗਦਾ ਜੱਟਾ ਦੇ ਪੁੱਤ ਫੇਰ ਲੜੇ ਨੇ
ਲੱਗਦਾ ਜੱਟਾ ਦੇ ਪੁੱਤ ਫੇਰ ਲੜੇ ਨੇ
ਲੱਗਦਾ ਜੱਟਾ ਦੇ ਪੁੱਤ ਫੇਰ ਲੜੇ ਨੇ
Written by: Gur Sidhu, Jass Goraya
instagramSharePathic_arrow_out􀆄 copy􀐅􀋲

Loading...