Listen to Jaagde Raho by Arjan Dhillon

Jaagde Raho

Arjan Dhillon

Regional Indian

19,425 Shazams

Lyrics

Desi Crew, Desi Crew Desi Crew, Desi Crew ਓ, ਅੱਖਾਂ ਨਾਲ਼ ਲਾਕੇ ਕਈ ਸਿਰਾਂ ਨਾਲ਼ ਨਿਭਾ ਜਾਂਦੇ ਕਈ ਤਾਂ ਪਿਆਰ ਨੂੰ ਵਪਾਰ ਨਾਲ਼ ਰਲਾ ਜਾਂਦੇ ਓ, ਅੱਖਾਂ ਨਾਲ਼ ਲਾਕੇ ਕਈ ਸਿਰਾਂ ਨਾਲ਼ ਨਿਭਾ ਜਾਂਦੇ ਕਈ ਤਾਂ ਪਿਆਰ ਨੂੰ ਵਪਾਰ ਨਾਲ਼ ਰਲਾ ਜਾਂਦੇ ਜੀਹਨੇ ਆ ਨਿਭਾਉਣੀ ਉਹ ਨਿਭਾ ਜਾਂਦੇ ਆ ਜੀਹਨੇ ਹੁੰਦਾ ਛੱਡਣਾ ਉਹ ਜਾਂਦੇ ਲੱਗਦੇ ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ? ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ? (ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?) (ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?) ਹਰ ਹੱਥ ਵਿੱਚ phone, phone'an ਦੇ ਵਿੱਚ ਰਾਜ਼ ਨੇ ਇੱਕੋ ਦਿਲ ਕਈ ਥਾਂਵੇਂ ਵੰਡੇ ਇਹ ਰਿਵਾਜ਼ ਨੇ ਸ਼ਨੀਵਾਰ ਸੌਖਾ ਟੱਪੇ ਤਾਂਹੀਂ ਤਾਂ ਲਿਹਾਜ਼ ਨੇ ਨੀਤਾਂ ਵਿੱਚ ਕੁੱਲੀਆਂ ਤੇ ਸਿਰਾਂ ਉੱਤੇ ਤਾਜ ਨੇ ਦੋ ਸੱਜਣਾਂ ਦੀ ਥੋੜੀ ਬਹੁਤੀ ਵਿਗੜੇ ਆ ਕੇ ਬੇਗਾਨਾ ਕੋਈ ਮੌਕਾ ਦੱਬਜੇ ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ? ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ? (ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?) (ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?) ਪਿਆਰਾਂ ਉੱਤੇ ਭਾਰੀਆਂ PR'an ਪੈ ਜਾਂਦੀਆਂ ਨੇ Future ਦੇ ਨਾਂ 'ਤੇ ਜ਼ਿੰਦਾਂ ਧੋਖੇ ਸਹਿ ਜਾਂਦੀਆਂ ਨੇ Long distance ਸਾਂਝਾਂ ਮੱਠੀਆਂ ਰਹਿ ਜਾਂਦੀਆਂ ਨੇ ਹੁਸਨ ਹਵੇਲੀਆਂ ਝੋਰੇ 'ਚ ਢਹਿ ਜਾਂਦੀਆਂ ਨੇ ਅੱਖੋਂ ਓਹਲੇ ਵਫ਼ਾ ਜੋ ਕਮਾਉਣ ਮਿੱਤਰੋ ਸੱਜਣਾਂ ਨੂੰ ਰੱਖੀਦਾ ਏ ਥਾਂ ਰੱਬ ਦੇ ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ? ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ? ਦਾਗ਼ ਯਾਰੀਆਂ ਦੇ ਮਹਿੰਦੀਆਂ ਸੁਹਾਗ ਦੀਆਂ ਘੋੜੀਆਂ ਹੀਰਾਂ ਦੀਆਂ ਇੱਜਤਾਂ ਨੇ ਰੋਲ਼ਦੀਆਂ ਚੂਰੀਆਂ ਇਸ਼ਕ 'ਚ Arjan'an ਪੱਟਣ ਮਸ਼ਹੂਰੀਆਂ ਦੂਰੀ ਪੈਜੇ ਪਿਆਰ 'ਚ ਨਾ ਪੈਣ ਮਜਬੂਰੀਆਂ (ਇਸ਼ਕ 'ਚ Arjan'an ਪੱਟਣ ਮਸ਼ਹੂਰੀਆਂ) (ਦੂਰੀ ਪੈਜੇ ਪਿਆਰ 'ਚ ਨਾ ਪੈਣ ਮਜਬੂਰੀਆਂ) ਨਾਰ ਨੇ ਵੀ ਕਿਸੇ ਗਲ਼ ਬਾਂਹਾਂ ਪਾਉਣੀਆਂ ਜੇ ਤੁਸੀਂ ਬੁੱਕਲਾਂ ਬੇਗਾਨੀਆਂ 'ਚ ਫ਼ਿਰੋਂ ਯੱਬਦੇ ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ? ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ? (ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ) (ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ) (ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?)
Writer(s): Arjan Dhillon Lyrics powered by www.musixmatch.com
instagramPath